” ਵਧਾਈਆਂ ਜੀ ਵਧਾਈਆਂ ” ਦੀ ਅਦਾਕਾਰਾ ਨੇਂ ਕੀਤਾ ਕੁੱਝ ਐਸਾ ਕਿ ਹਰ ਕੋਈ ਵੇਖ ਕੇ ਹੋ ਜਾਵੇ ਹੈਰਾਨ, ਵੇਖੋ ਵੀਡੀਓ

ਪੰਜਾਬੀ ਫ਼ਿਲਮਾਂ ” ਨਨਕਾਣਾ ” ਅਤੇ ” ਵਧੀਆਂ ਜੀ ਵਧੀਆਂ ” punjabi movies ਆਦਿ ਵਿੱਚ ਆਪਣੀ ਖੂਬਸਰਤ ਅਦਾਕਾਰੀ ਦੇ ਜਲਵੇ ਵਿਖੇਰ ਚੁੱਕੀ ਅਦਾਕਾਰਾ kavita kaushik ” ਕਵਿਤਾ ਕੌਸ਼ਿਕ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਵੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਵਿੱਚ ਅਦਾਕਾਰਾ ” ਕਵਿਤਾ ਕੌਸ਼ਿਕ ” ਬਹੁਤ ਹੀ ਠੰਡੇ ਅਤੇ ਬਰਫੀਲੇ ਪਾਣੀ ਵਿੱਚ ਡੁਬਕੀਆਂ ਮਾਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਪਾਣੀ ਦਾ ਤਾਪਮਾਨ -35 ਹੈ ਜਿਸ ਵਿੱਚ ਉਹ ਮਸਤੀ ਕਰ ਰਹੇ ਹਨ ਇਸ ਵੀਡੀਓ ਦੇ ਨਾਲ ਓਹਨਾ ਲਿਖਿਆ ਹੈ ਕਿ -:

The dip in -35 degree water !! I wanted to take 3 dubkis but at the end of the 2nd one I felt like thousand needles were piercing my skin and my head getting numb (most people achieve it without the dip?) but after this dip my body felt super strong and energetic and cold has never hit me thereafter, hence the backless blouse at my snow wedding ?!! Do not try this pls its dangerous, I won’t endorse it for anyone but myself to do!
#Repost @justronnit with @get_repos

The dip in -35 degree water !! I wanted to take 3 dubkis but at the end of the 2nd one I felt like thousand needles were piercing my skin and my head getting numb (most people achieve it without the dip?) but after this dip my body felt super strong and energetic and cold has never hit me thereafter, hence the backless blouse at my snow wedding ?!! Do not try this pls its dangerous, I won’t endorse it for anyone but myself to do! #Repost @justronnit with @get_repost ・・・ Here you go baby @ikavitakaushik !! ??? Only you can do this.. you’re too amazing!! #Repost @ikavitakaushik with @get_repost ・・・ If uve not jumped into the frozen zanskaar river in Ladakh u don't know what it is to die n come ! P.s I ran for 4 kms uphill like a horse after this dip n reached the bus first like an enthu school kid . Got go much fresh energy ! Thank you @justronnit tere paas mere saarey Samaadhaan hai ❤️❤️❤️❤️❤️

A post shared by Kavita Kaushik (@ikavitakaushik) on

ਤੁਹਾਨੂੰ ਦੱਸ ਦਈਏ ਕਿ ” ਕਵਿਤਾ ਕੌਸ਼ਿਕ ” ਕਾਫੀ ਸਾਰੇ ਹਿੰਦੀ ਟੀਵੀ ਸੀਰੀਅਲ ਅਤੇ ਰਿਐਲਿਟੀ ਸ਼ੋਸ ਵਿੱਚ ਵੀ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਐਫ ਆਈ ਆਰ, ਤੋਤਾ ਵੈਡਸ ਮੈਨਾ ,ਕੁਮਕੁਮ , ਨੱਚ ਬੱਲੀਏ ਅਤੇ ਝਲਕ ਦਿਖਲਾਜਾ ਆਦਿ ,

Be the first to comment

Leave a Reply

Your email address will not be published.


*