ਦੇਖੋ, ਕੁਲਚੇ ਵੇਚਣ ਵਾਲਾ ਸਿੰਘ ਸਿੱਖੀ ਦਾ ਕਿਸ ਤਰ੍ਹਾਂ ਕਰ ਰਿਹਾ ਹੈ ਅਨੋਖਾ ਪ੍ਰਚਾਰ
ਦੇਖੋ, ਕੁਲਚੇ ਵੇਚਣ ਵਾਲਾ ਸਿੰਘ, ਸਿੱਖੀ ਦਾ ਕਿਸ ਤਰ੍ਹਾਂ ਕਰ ਰਿਹਾ ਹੈ ਅਨੋਖਾ ਪ੍ਰਚਾਰ

ਦੇਖੋ, ਕੁਲਚੇ ਵੇਚਣ ਵਾਲਾ ਸਿੰਘ, ਸਿੱਖੀ ਦਾ ਕਿਸ ਤਰ੍ਹਾਂ ਕਰ ਰਿਹਾ ਹੈ ਅਨੋਖਾ ਪ੍ਰਚਾਰ

ਸਿੱਖ ਕੌਮ ‘ਚ ਗੁਰਬਾਣੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ ਅਤੇ ਬੱਚਿਆਂ ਨੂੰ ਗੁਰਬਾਣੀ ਲੜ੍ਹ ਲਾਉਣ ਲਈ ਇੱਕ ਸਿੰਘ ਵੱਲੋਂ ਬਹੁਤ ਹੀ ਅਨੋਖਾ ਉਪਰਾਲਾ ਕੀਤਾ ਗਿਆ ਹੈ।

ਇਹ ਸਿੰਘ ਉਹਨਾਂ ਬੱਚਿਆਂ ਨੂੰ ਮਫਤ ‘ਚ ਕੁਲਚੇ ਦਿੰਦਾ ਹੈ ਜੋ ਕਿ ਜਪੁਜੀ ਸਾਹਿਬ ਦਾ ਪਾਠ ਸੁਣਾਉਂਦੇ ਹਨ। ਇਸ ਤੋਂ ਇਲਾਵਾ 25 ਮੂਲ ਮੰਤਰ ਦਾ ਪਾਠ, ਚੌਪਈ ਸਾਹਿਬ ਪਾਠ ਸੁਣਾਉਣ ਵਾਲੇ ਨੂੰ ਕੁਲਚਾ ਮੁਫਤ ਦਿੱਤਾ ਜਾਂਦਾ ਹੈ।

ਨਵਾਂ ਸਿੰਘ ਸਜਣ ‘ਤੇ ਉਸਨੂੰ 30 ਦਿਨ ਇੱਕ ਕੁਲਚਾ ਮੁਫਤ ਦਿੱਤਾ ਜਾਂਦਾ ਹੈ।

ਇਸ ਸਿੰਘ ਦਾ ਮੁੱਖ ਮਕਸਦ ਬੱਚਿਆਂ ਨੂੰ ਸਿੱਖੀ ਅਤੇ ਗੁਰਬਾਣੀ ਦੇ ਲੜ ਲਗਾਉਣਾ ਹੈ ਅਤੇ ਇਸ ਨੇਕ ਕੰਮ ਨੂੰ ਇਹਨਾਂ ਵੱਲੋਂ ਆਪਣੇ ਕਾਰੋਬਾਰ ਦੇ ਜ਼ਰੀਏ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

ਉਮੀਦ ਹੈ ਕਿ ਇਹਨਾਂ ਤੋਂ ਕੁਝ ਸਿੱਖ ਕੇ ਅਸੀਂ ਵੀ ਗੁਰੂ ਲੜ ਲੱਗਣ ਅਤੇ ਹੋਰਨਾਂ ਵੀ ਨੂੰ ਇਸ ਲਈ ਪ੍ਰੇਰਿਤ ਕਰਾਂਗੇ।