ਸਾਡੇ ਪ੍ਹਾਹੁਣਿਆਂ ਨੂੰ ਵਿਆਹ ਦਾ ਚਾਅ ਕੁੱਝ ਜ਼ਿਆਦਾ ਹੀ ਚੜ ਚੁੱਕਾ ਹੈ, ” ਕੁਲਵਿੰਦਰ ਬਿੱਲਾ “
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ punjabi song ” ਟਾਈਮ ਟੇਬਲ, ਅੰਗਰੇਜ਼ੀ ਵਾਲੀ ਮੈਡਮ , ਮੇਰੇ ਯਾਰ , ਚੱਕਵੇਂ ਸੂਟ ਆਦਿ ਗੀਤਾਂ ਨਾਲ ਸੱਭ ਦੇ ਦਿਲ ਤੇ ਰਾਜ ਕਰਨ ਵਾਲੇ ਗਾਇਕ kulwinder billa ” ਕੁਲਵਿੰਦਰ ਬਿੱਲਾ ” ਹੁਣ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਧੂਮਾਂ ਪਾਉਣ ਜਾ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦ ” ਕੁਲਵਿੰਦਰ ਬਿੱਲਾ ” ਦੀ ਪੰਜਾਬੀ ਫ਼ਿਲਮ ” ਪ੍ਰਾਹੁਣਾ ” ਰਿਲੀਜ ਹੋਣ ਜਾ ਰਹੀ ਹੈ | ਇਸਦੀ ਜਾਣਕਾਰੀ ਓਹਨਾ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਹੋਇਆ ਸੱਭ ਨਾਲ ਸਾਂਝੀ ਕੀਤੀ ਹੈ ਅਤੇ ਨਾਲ ਹੀ ਓਹਨਾ ਇਹ ਵੀ ਲਿਖਿਆ ਹੈ ਕਿ -:

ਦੋਸਤੋ,,ਸਭ ਨੂੰ ਸੂਚਿਤ ਕੀਤਾ ਜਾਂਦਾ ਹੈ,ਕਿ ਸਾਡੇ ਪ੍ਹਾਹੁਣਿਆਂ ਨੂੰ ਵਿਆਹ ਦਾ ਚਾਅ ਕੁਝ ਜ਼ਿਆਦਾ ਹੀ ਚੜ ਚੁੱਕਾ ਹੈ.. ਪ੍ਰਾਹੁਣਿਆਂ ਦਾ ਸਬਰ ਟੁੱਟ ਚੁੱਕਾ ਹੈ … ਇਸ ਕਰਕੇ ਪ੍ਰਾਹੁਣੇ ਹੁਣ 5 october ਦੀ ਥਾਂ 28 SEPTEMBER ਨੂੰ ਹੀ ਸਿਨੇਮਿਆਂ ਵਿੱਚ ਪਾਉਣ ਗੇ ਧਮਾਲਾਂ,ਕਰਨ ਗੇ ਕਮਾਲਾਂ…. ।?? ਇਹ ਨੀ ਹਟਦੇ ਹੁਣ ।? ??ਰੋਕੂ ਕਿਹੜਾ ਪ੍ਰਾਹੁਣਿਆ ਨੂੰ । “PARAHUNA” RELEASE WORLDWIDE 28 SEPTEMBER 2018 LOCK THE DATE….. luv u …..??…. Share jarur kar deo ji….

ਦੋਸਤੋ,,ਸਭ ਨੂੰ ਸੂਚਿਤ ਕੀਤਾ ਜਾਂਦਾ ਹੈ,ਕਿ ਸਾਡੇ ਪ੍ਹਾਹੁਣਿਆਂ ਨੂੰ ਵਿਆਹ ਦਾ ਚਾਅ ਕੁਝ ਜ਼ਿਆਦਾ ਹੀ ਚੜ ਚੁੱਕਾ ਹੈ.. ਪ੍ਰਾਹੁਣਿਆਂ ਦਾ ਸਬਰ ਟੁੱਟ ਚੁੱਕਾ ਹੈ … ਇਸ ਕਰਕੇ ਪ੍ਰਾਹੁਣੇ ਹੁਣ 5 october ਦੀ ਥਾਂ 28 SEPTEMBER ਨੂੰ ਹੀ ਸਿਨੇਮਿਆਂ ਵਿੱਚ ਪਾਉਣ ਗੇ ਧਮਾਲਾਂ,ਕਰਨ ਗੇ ਕਮਾਲਾਂ…. ।?? ਇਹ ਨੀ ਹਟਦੇ ਹੁਣ ।? ??ਰੋਕੂ ਕਿਹੜਾ ਪ੍ਰਾਹੁਣਿਆ ਨੂੰ । "PARAHUNA" RELEASE WORLDWIDE 28 SEPTEMBER 2018 LOCK THE DATE….. luv u …..??…. Share jarur kar deo ji….

A post shared by Kulwinderbilla (@kulwinderbilla) on

ਇਹ ਇੱਕ ਕਾਮੇਡੀ ਫ਼ਿਲਮ ਹੋਵੇਗੀ | ਜੇਕਰ ਆਪਾਂ ਇਸ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਾਰੀਏਂ ਤਾਂ ਇਸ ਫ਼ਿਲਮ ਵਿੱਚ ” ਕੁਲਵਿੰਦਰ ਬਿੱਲਾ ” ਦੇ ਨਾਲ ” ਵਾਮੀਕਾ ਗੱਬੀ ” ਆਪਣੀ ਮੁਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਇਹਨਾਂ ਤੋਂ ਇਲਾਵਾ ਕਰਮਜੀਤ ਅਨਮੋਲ ,ਹਾਰਭੀ ਸੰਘਾ , ਅਤੇ ਸਰਦਾਰ ਸੋਢੀ ਆਦਿ ਵੀ ਆਪਣੀ ਭੂਮਿਕਾ ਨਿਭਾਉਣਗੇ | ਇਸ ਫ਼ਿਲਮ ਨੂੰ ” ਪ੍ਰਵੀਨ ਕੁਮਾਰ ” ਅਤੇ ” ਮੋਹਿਤ ਬਨਵੈਤ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ |