ਰੂਹ ਨਾਲ ਰੂਹ ਤੇ ਇੱਕ ਵਾਰੀ ਵੀ ਮਿਲ ਨਾ ਸਕੀ , ” ਸ਼ੈਰੀ ਮਾਨ “
ਯਾਰ ਅਣਮੁੱਲੇ ,ਹੋਸਟਲ ਆਦਿ ਗੀਤਾਂ punjabi song ਨਾਲ ਸਭ ਦੇ ਦਿਲਾਂ ਵਿਚ ਵੱਖਰੀ ਜਗਾ ਬਣਾਉਣ ਵਾਲੇ ਗਾਇਕ sharry mann ” ਸ਼ੈਰੀ ਮਾਨ ” ਦਾ ਇੱਕ ਹੋਰ ਨਵਾਂ ਗੀਤ ” ਰੂਹ ” ਰਿਲੀਜ ਹੋ ਚੁੱਕਾ ਹੈ ਜੋ ਕਿ ਇੱਕ ਸੇਡ ਸੋਂਗ ਹੈ | ਇਸ ਗੀਤ ਨੂੰ ਮਿਊਜ਼ਿਕ ” ਮਿਸਤਾ ਬਾਜ਼ ” ਵੱਲੋਂ ਦਿੱਤਾ ਗਿਆ ਹੈ ਅਤੇ ਇਸਦੇ ਬੋਲ ” ਰਵੀ ਰਾਜ ” ਨੇ ਲਿਖੇ ਹਨ | ਇਸ ਗੀਤ ਦੇ ਬੋਲ ਬਹੁਤ ਹੀ ਸੈਡ ਹਨ ਅਤੇ ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਯੂਟਿਊਬ ਤੇ ਹੁਣ ਤੱਕ ਇਸ ਗੀਤ ਨੂੰ 57 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਤੀਜੇ ਨੰਬਰ ਤੇ ਟਰੈਂਡਿੰਗ ਕਰ ਰਿਹਾ ਹੈ |

ਹਾਲ ਹੀ ਵਿੱਚ ਆਇਆ ਸ਼ੈਰੀ ਮਾਨ ਦਾ ਗੀਤ “ਮੋਟਰ” punjabi song ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਸ਼ੈਰੀ ਮਾਨ sharry mann ਨੇ ਖੁਦ ਇਸ ਗਾਣੇ ਨੂੰ ਲਿਖਿਆ ਹੈ | ਗਾਣੇ ਦੀ ਵੀਡੀਓ ਪੰਕਜ ਵਰਮਾ ਦੁਆਰਾ ਡਾਇਰੈਕਟ ਕੀਤੀ ਗਈ ਹੈ | ਗਾਣੇ ਨੂੰ 4.2 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਹਨਾਂ ਦੇ ਗੀਤ ਜਿਵੇਂ ਕਿ 3 ਪੈਗ,ਕਿਊਟ ਮੁੰਡਾ,ਹੋਸਟਲ,ਯਾਰ ਅਣਮੁੱਲੇ,ਯਾਰਾਂ,ਵੱਡਾ ਭਾਈ ਆਦਿ ਬੜੇ ਹੀ ਮਸ਼ਹੂਰ ਗਾਣੇ ਹਨ |