ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ਵੈਭਵ ਕੁੰਦਰਾ ਦਾ ਨਵਾਂ ਗੀਤ punjabi song ਸਰਦਾਰ । ਵੈਭਵ ਕੁੰਦਰਾ ਜਿਸ ਸਰਦਾਰ ਦੇ ਕਿਰਦਾਰ ਦੀ ਆਪਣੇ ਗੀਤ ‘ਚ ਗੱਲ ਕਰ ਰਹੇ ਨੇ ਉਹ ਬਹੁਤ ਹੀ ਉੱਚਾ ਲੰਮਾ ਅਤੇ ਸੋਹਣਾ ਸੁਨੱਖਾ ਗੱਭਰੂ ਹੈ । ਜਿਸ ‘ਤੇ ਹਰ ਕੁੜੀ ਮਰਦੀ ਹੈ ਪਰ ਉਹ ਖੁਦ ਜਿਸ ‘ਤੇ ਮਰਦਾ ਹੈ ।ਉਸ ਕੁੜੀ ਨੂੰ ਝੱਲਣਾ ਥੋੜਾ ਔਖਾ ਵੀ ਹੈ ਅਤੇ ਉਸੇ ਅੜਬ ਸੁਭਾਅ ਵਾਲੀ ਅਤੇ ਨਾਜ਼ ਨਖਰਿਆਂ ਵਾਲੀ ਸੁਨੱਖੀ ਮੁਟਿਆਰ ਨੂੰ ਮਨਾਉਣ ਦੀ ਕੋਸ਼ਿਸ਼ ਇਹ ਸਰਦਾਰ ਆਪਣੇ ਗੀਤ ‘ਚ ਕਰ ਰਿਹਾ ਹੈ ।
ਉਹ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਭਾਗਾਂ ਵਾਲੀ ਹੋਵੇਗੀ ਜੇ ਸਰਦਾਰ ਤੈਨੂੰ ਪਿਆਰ ਕਰੇਗਾ ।ਇਸ ਗੀਤ ਵੈਭਵ ਕੁੰਦਰਾ ਆਪਣੀ ਸਰਦਾਰਨੀ ਨੂੰ ਮਨਾਉਣ ‘ਚ ਕਾਮਯਾਬ ਰਹਿੰਦੇ ਨੇ । ਇਸ ਗੀਤ ਦੇ ਬੋਲ ਵੈਭਵ ਕੁੰਦਰਾ ਨੇ ਖੁਦ ਹੀ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮੰਜ ਮੁਸੀਕ ਨੇ । ਗੀਤ ਦਾ ਵੀਡਿਓ ਪਰਵੀਨ ਭੱਟ ਨੇ ਤਿਆਰ ਕੀਤਾ ਹੈ ।

Be the first to comment