ਆਪਣੇ ਗੀਤਾਂ ਦੇ ਜਰੀਏ ਗਾਇਕ ਅਮਰਿੰਦਰ ਗਿੱਲ ਅਤੇ ਕਰਮਜੀਤ ਅਨਮੋਲ ਨੇਂ ਕੈਨੇਡਾ ਵਿੱਚ ਲਈਆਂ ਰੋਣਕਾ, ਵੇਖੋ ਵੀਡੀਓ

Written by Anmol Preet

Published on : September 1, 2018 5:05
ਪੰਜਾਬ ਇੱਕ ਅਜਿਹਾ ਸੂਬਾ ਹੈ ਜਿਥੇ ਕਿ ਆਏ ਦਿਨ ਕੋਈ ਨਾ ਕੋਈ ਤਿਉਹਾਰ ਮਣਿਆ ਜਾਂਦਾ ਹੈ | ਪੰਜਾਬੀ ਚਾਹੇ ਕੀਤੇ ਹੀ ਚਲੇ ਜਾਂ ਪਰ ਉਹ ਆਪਣੇ ਤਿਓਹਾਰ ਮਨਾਉਣਾ ਨੀ ਭੁਲਦੇ | ਪੰਜਾਬੀ ਹਮੇਸ਼ਾ ਤੋਂ ਹੀ ਤਿਓਹਾਰਾਂ ਨੂੰ ਬਹੁਤ ਹੀ ਧੂਮ ਧਾਮ ਅਤੇ ਖੁਸ਼ੀਆਂ ਨਾਲ ਮਨਾਉਦੇ ਆਏ ਹੁਣ ਚਾਹੇ ਉਹ ਲੋਹੜੀ ਹੋਵੇ ਚਾਹੇ ਵਿਸਾਖੀ ਹੋਵੇ | ਸਾਡੇ ਪੰਜਾਬੀ ਸਭਿਚਾਰ ਵਿੱਚ ਇੱਕ ਤਿਉਹਾਰ ” ਤੀਆਂ ਦਾ ਮੇਲਾ ” ਯਾਨੀ ਧੀਆਂ ਦਾ ਤਿਓਹਾਰ ਹੈ ਜੋ ਕਿ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਿਓਹਾਰ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ | ਇਸ ਦਿਨ ਧੀਆਂ ਮਾਪਿਆਂ ਦੇ ਘਰ ਜਾਕੇ ਇਸ ਤਿਓਹਾਰ ਨੂੰ ਮਨਾਉਂਦੀਆਂ ਹਨ |

@akashsandhuofficial @jagbir_sndhu . . #🎸🎸🎸⚠️ #🎵🎵🎵⚠️ #🎤🎤🎤🎧🎧🎧🎶🎶🎶🎬🎬🎬 #igvideo #instavideo #video #instamood #igers #instavid #instadaily #tweegram 👑#instagramhub #follow #bestoftheday #iphoneonly #igdaily #votd #followme 👑#webstagram #jj #videooftheday #twelveskip #statigram #iphonesia  #bestvid #all_shots #TagsForLikes @kaint_galbaat @_shine_selfie @instantbollybytes @jattwadi_soch @jatt.life.style @jattmehkma @bollywood.great @bollyboard @royalmandeer @jattwaadirule @kaintgallbaat @sitarefilmy @girls_fashionz_ @end_jattiyaa @filmycolors @officialpunjabistar @filmycolorspicture @filmycolors18 @kirandeep_kaurz @bollywood.swag @jattwaad.shoot @filmy_bytes @bollywood_colors @sirra_jattian @jatt.lifee.style @instafame.pollywood @jiobollywood @jatt.life.style @bollyboard

A post shared by P O L L Y W O D O K (@pollywoodok) on

ਪੰਜਾਬੀ ਕਲਾਕਾਰ ਵੀ ਇਸ ਨੂੰ ਬੜੇ ਚਾਅ ਨਾਲ ਮਨਾਉਂਦੇ ਹਨ ਕੁੱਝ ਇਸੇ ਤਰਾਂ ਦੀ ਹੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਐਕਟਰ ” ਅਮਰਿੰਦਰ ਗਿੱਲ ਅਤੇ ਕਰਮਜੀਤ ਅਨਮੋਲ ” ਕੈਨੇਡਾ ਦੇ ਸ਼ਹਿਰ ਬਰੈਮਪਟਨ ਵਿੱਚ ਤੀਆਂ ਦੇ ਤਿਓਹਾਰ ਤੇ ਲਾਈਵ ਪਰਫ਼ਾਰ੍ਮ ਪਰਦੇ ਹੋਏ ਨਜ਼ਰ ਆ ਰਹੇ ਹਨ | ਅਤੇ ਇਸ ਤਿਓਹਾਰ ਨੂੰ ਮਨਾਉਣ ਲਈ ਕਾਫੀ ਸਾਰੀਆਂ ਮੁਟਿਆਰਾਂ ਵੀ ਐਥੇ ਇਕੱਠੀਆਂ ਹੋਈਆਂ ਹਨ ਜੋ ਕਿ ਇਸ ਲਾਈਵ ਪ੍ਰੋਗਰਾਮ ਵਿੱਚ ਬਹੁਤ ਆਨੰਦ ਮਾਣ ਰਹੀਆਂ ਹਨ | ਦੱਸ ਦੇਈਏ ਕਿ ਇਹ ਅਮਰਿੰਦਰ ਗਿੱਲ amrinder gill ਅਤੇ ਕਰਮਜੀਤ ਅਨਮੋਲ ਦੀ 2015 ਦੀ ਵੀਡੀਓ ਹੈ ਜੋ ਕਿ ਇੰਸਟਾਗ੍ਰਾਮ ਤੇ ਵਾਇਰਲ ਹੋ ਰਹੀ ਹੈ |