ਜਲਦ ਲੈਕੇ ਆ ਰਹੇ ਹਨ ” ਮਨਕੀਰਤ ਔਲਖ ” ਆਪਣਾ ਇੱਕ ਹੋਰ ਗੀਤ ” ਬ੍ਰਦਰਹੁੱਡ “,ਜਾਣਕਾਰੀ ਕੀਤੀ ਸਾਂਝੀ
ਗੱਲਾਂ ਮਿੱਠੀਆਂ, ਗੈਂਗਲੈਂਡ ,ਚੂੜੇ ਵਾਲੀ ਬਾਂਹ ਆਦਿ ਗੀਤਾਂ ਨਾਲ ਧੁੱਮਾਂ ਪਾਉਣ ਵਾਲਾ ਗਾਇਕ punjabi singer ” ਮਨਕੀਰਤ ਔਲਖ ” ਜਲਦ ਹੀ ਲੈਕੇ ਆ ਰਿਹਾ ਆਪਣਾ ਇੱਕ ਹੋਰ ਨਵਾਂ ਪੰਜਾਬੀ ਗੀਤ ਜਿਸਦਾ ਨਾਮ ਹੈ ” ਬ੍ਰਦਰਹੁੱਡ ” ਤੁਹਾਨੂੰ ਦੱਸ ਦਈਏ ਕਿ ਇਹ ਗੀਤ 4 ਅਕਤੂਬਰ ਸ਼ਾਮ 6 ਵਜੇ ਰਿਲੀਜ਼ ਹੋਵੇਗਾ | ਇਸਦੀ ਜਾਣਕਾਰੀ mankirat aulakh ” ਮਨਕੀਰਤ ਔਲਖ ” ਨੇਂ ਆਪਣੇ ਫੇਸਬੁੱਕ ਪੇਜ ਤੇ ਪੋਸਟਰ ਸਾਂਝਾ ਕਰਦਿਆਂ ਹੋਏ ਇਸ ਬਾਰੇ ਸੱਭ ਨੂੰ ਦਿੱਤੀ ਹੈ | ਜਿਥੇ ਕਿ ਇਸ ਗੀਤ ਦੇ ਬੋਲ ” ਸਿੰਘਾਂ ” ਦੁਆਰਾ ਲਿਖੇ ਹਨ ਅਤੇ ਇਸ ਦਾ ਮਿਊਜ਼ਿਕ ” ਮਿਕ੍ਸ ਸਿੰਘ ” ਨੇਂ ਦਿੱਤਾ ਹੈ ਓਥੇ ਹੀ ਇਸ ਗੀਤ ਦੀ ਵੀਡੀਓ ” ਸੁੱਖ ਸੰਘੇੜਾ ” ਦੁਆਰਾ ਤਿਆਰ ਕੀਤੀ ਗਈ ਹੈ |

iTunes Pre-Order #brotherhood ?Mankirt Aulakh/Singga/MixSingh/SukhSanghera/GkDigital/SagaMusichttps://geo.itunes.apple.com/in/album/brotherhood-single/1434180079?app=itunes

Posted by Mankirt Aulakh on Sunday, August 26, 2018

ਕੁੱਝ ਟਾਈਮ ਪਹਿਲਾ ਇਹਨਾਂ ਦਾ ਇੱਕ ਗੀਤ ” ਦਾਰੂ ਬੰਦ ” ਰਿਲੀਜ ਹੋਇਆ ਸੀ ਅਤੇ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਸੀ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 71 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ” ਲਾਲੀ ਮੁੰਡੀ ” ਦੁਆਰਾ ਲਿਖੇ ਗਏ ਸਨ ਅਤੇ ਇਸਦਾ ਮਿਊਜ਼ਿਕ ” ਜੇ ਸਟੈਟਿਕ ” ਦੁਆਰਾ ਤਿਆਰ ਕੀਤਾ ਗਿਆ ਸੀ |