ਐੱਮ.ਪੀ. ਰੂਬੀ ਸਹੋਤਾ ਨੇ ਓਨਟਾਰੀਓ ਦੇ ਕਾੱਕਸ ਸਾਥੀਆਂ ਨਾਲ ਕੀਤੀ ਮੁਲਾਕਾਤ, ਫੋਟੋਆਂ ਕੀਤੀਆਂ ਸਾਂਝੀਆਂ 

author-image
Ragini Joshi
New Update
MP Ruby Sahota with Ontario Caucus colleagues

MP Ruby Sahota with Ontario Caucus colleagues ਐੱਮ.ਪੀ. ਰੂਬੀ ਸਹੋਤਾ ਨੇ ਓਨਟਾਰੀਓ ਦੇ ਕਾੱਕਸ ਸਾਥੀਆਂ ਨਾਲ ਕੀਤੀ ਮੁਲਾਕਾਤ, ਫੋਟੋਆਂ ਕੀਤੀਆਂ ਸਾਂਝੀਆਂ

ਐਮ.ਪੀ. ਰੂਬੀ ਸਹੋਤਾ ਨੇ ਆਪਣੇ ਓਨਟਾਰੀਓ ਦੇ ਕਾੱਕਸ ਸਾਥੀਆਂ ਨਾਲ ਮੰਗਲਵਾਰ ਸ਼ਾਮ ਮੁਲਾਕਾਤ ਕੀਤੀ ਅਤੇ ਇਸ ਸੰਬੰਧੀ ਫੋਟੋਆਂ ਵੀ ਜਨਤਕ ਕੀਤੀਆਂ।

ਉਸ ਨੇ ਟਵੀਟ ਕੀਤਾ ਕਿ ਫੈਡਰਲ ਲਿਬਰਲ ਓਨਟਾਰੀਓ ਕਾਕਸ ਦੀ ਚੇਅਰ ਦੇ ਰੂਪ ਵਿਚ ਕੰਮ ਕਰ ਕੇ ਖੁਸ਼ਨਸੀਬ ਮਹਿਸੂਸ ਕਰ ਰਹੇ ਹਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਓਨਟਾਰੀਓ ਦੇ ਸੰਸਦ ਲਿਓਨ ਐਲਸੇਵਵ ਨੇ ਹਾਊਸ ਆਫ ਕਾਮਨਜ਼ ਵਿੱਚ ਐਲਾਨ ਕਰ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਕੰਜ਼ਰਵੇਟਿਵਜ਼ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

mp-ruby-sahota ontario-caucus-colleagues mp-ruby-sahota-with-ontario-caucus-colleagues
Advertisment