ਕੈਨੇਡਾ ਦੀ ਇਸ ਔਰਤ ਦੀ ਦਸ ਡਾਲਰ ਦੇ ਨਵੇਂ ਨੋਟ 'ਤੇ ਛਪੇਗੀ ਤਸਵੀਰ 

author-image
Shaminder
New Update
NULL

ਵਾਂਡਾ ਰੌਬਸਨ ਨੂੰ ਅਜੇ ਵੀ ਇਹ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਵੱਡੀ ਭੈਣ ਦੀ ਤਸਵੀਰ 10 ਡਾਲਰ ਦੇ ਨਵੇਂ ਨੋਟ ਉੱਤੇ ਛਪਿਆ ਕਰੇਗੀ ਤੇ ਉਹ ਪਹਿਲੀ ਕੈਨੇਡੀਅਨ ਮਹਿਲਾ ਹੋਵੇਗੀ ਜਿਸ ਦੀ ਤਸਵੀਰ ਨਿਯਮਿਤ ਤੌਰ 'ਤੇ ਛਪਣ ਵਾਲੇ ਬੈਂਕ ਨੋਟ ਉੱਤੇ ਹੋਵੇਗੀ।

ਹੋਰ ਵੇਖੋ  : ਕਰੀਨਾ ਕਪੂਰ ਖਾਨ ਵੀ ਸਾਰਾ ਦੇ ਡੈਬਿਊ ਨੂੰ ਲੈ ਕਾਫੀ ਉਤਸ਼ਾਹਿਤ

publive-image

ਨੋਵਾ ਸਕੋਸ਼ੀਆ ਦੀ ਸਿਵਲ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਤੇ ਕਾਰੋਬਾਰੀ ਮਹਿਲਾ ਵਾਇਓਲਾ ਡੈਸਮੰਡ ਦੀ ਭੈਣ ਰੌਬਸਨ ਨੇ ਆਖਿਆ ਕਿ ਸਿਆਹ ਨਸਲ ਦੀ ਮਹਿਲਾ ਦੀ ਤਸਵੀਰ ਨੂੰ ਨੋਟ 'ਤੇ ਛਾਪਣ ਦੇ ਫੈਸਲੇ 'ਤੇ ਯਕੀਨ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਇਹ ਬਰਾਬਰੀ ਵੱਲ ਚੁੱਕਿਆ ਗਿਆ ਵੱਡਾ ਕਦਮ ਹੈ। ਅਗਲੇ ਹਫਤੇ 92 ਦੀ ਹੋਣ ਜਾ ਰਹੀ ਰੌਬਸਨ ਨੇ ਇੱਕ ਇੰਟਰਵਿਊ 'ਚ ਆਖਿਆ ਕਿ ਉਹ ਕਾਫੀ ਖੁਸ਼ ਹੈ ਤੇ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀ।ਵਾਂਡਾ ਰੌਬਸਨ ਦੀ ਵੱਡੀ ਭੈਣ ਦੀ ਤਸਵੀਰ ਕੈਨੇਡਾ ਦੇ ਨਵੇਂ ਨੋਟ ਉੱਤੇ ਛਪਣ ਦੇ ਫੈਸਲੇ ਦਾ ਉਨ੍ਹਾਂ ਦੀ ਭੈਣ ਨੇ ਵੀ ਸਵਾਗਤ ਕੀਤਾ ਹੈ ਹਾਲਾਂਕਿ ਉਨ੍ਹਾਂ ਨੂੰ ਇਹ ਸਭ ਸੁਫਨੇ ਵਾਂਗ ਲੱਗ ਰਿਹਾ ਹੈ

Advertisment

Related image

 

 

ptc-punjabi-canada first-canadian-woman wanda-robson
Advertisment