ਜਦੋ ਲਾੜਾ ਲਾੜੀ ਵੀ ਨੱਚਣ ਲੱਗ ਗਏ ਗੀਤ ” ਪੱਕ ਠੱਕ ” ਤੇ , ਵੇਖੋ ਵੀਡੀਓ

Written by Anmol Preet

Published on : August 30, 2018 9:22
ਗੁਰਨਾਮ ਭੁੱਲਰ ਦਾ ਕੁੱਝ ਦਿਨ ਪਹਿਲਾ ਹੀ ਨਵਾਂ ਗੀਤ punjabi song ” ਪੱਕ ਠੱਕ ” ਰਿਲੀਜ ਹੋਇਆ ਹੈ ਜਿਸ ਨੂੰ ਕਿ ਫੈਨਸ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਯੂਟਿਊਬ ਤੇ ਇਸ ਗੀਤ ਨੂੰ ਹੁਣ ਤੱਕ 6 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਗੁਰਨਾਮ ਭੁੱਲਰ gurnam bhullar ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਿਸੇ ਦੇ ਵਿਆਹ ਵਿੱਚ ਆਪਣਾ ਨਵਾਂ ਗੀਤ ” ਪੱਕ ਠੱਕ ” ਗਾਉਂਦੇ ਹੋਏ ਨਜ਼ਰ ਆ ਰਹੇ ਹਨ | ਇਸ ਵੀਡੀਓ ਵਿੱਚ ਪੰਜਾਬੀ ਗਾਇਕ ” ਅੰਮ੍ਰਿਤ ਮਾਨ ” ਵੀ ਨਜ਼ਰ ਆ ਰਹੇ ਹਨ ਜੋ ਕਿ ਇਹਨਾਂ ਦੀ ਵੀਡੀਓ ਬਣਾ ਰਹੇ ਸਨ | ” ਗੁਰਨਾਮ ਭੁੱਲਰ ” ਨੇਂ ਆਪਣੀ ਇਹ ਪੋਸਟ ਸਾਂਝੀ ਕਰਦੇ ਹੋਇਆ ਇਹ ਵੀ ਲਿਖਿਆ ਕਿ -: First time #PakkThak live on stage , first wedding show of wedding season 2018,2019 thanku @amritmaan106 veera and saare jaane enna sara pyar #Thanku #GurnamBhullarlive #WeddingSeasonStarts2018,19 #BookYourDates #TeamGurnamBhullar #JassRecords

First time #PakkThak live on stage , first wedding show of wedding season 2018,2019 thanku @amritmaan106 veera and saare jaane enna sara pyar #Thanku #GurnamBhullarlive #WeddingSeasonStarts2018,19 #BookYourDates #TeamGurnamBhullar #JassRecords

A post shared by GURNAM BHULLAR (@gurnambhullar.official) on

ਜੇਕਰ ਆਪਾਂ ਇਹਨਾਂ ਦੇ ਨਵੇਂ ਆਏ ਗੀਤ ” ਪੱਕ ਠੱਕ ” ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੇ ਬੋਲ ” ਗਿੱਲ ਰੌਂਤਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਕ੍ਸਸਿੰਘ ” ਦੁਆਰਾ ਦਿੱਤਾ ਗਿਆ ਹੈ