canada-federal-elections-punjabi-candidates
Canada News

ਕੈਨੇਡਾ ਦੇ ਚੋਣ ਮੈਦਾਨ ‘ਚ ਕਈ ਥਾਵੇਂ ਪੰਜਾਬੀ ਆਹਮੋ-ਸਾਹਮਣੇ, 50 ਦੇ ਕਰੀਬ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਹੱਥ ਪਾਰਟੀਆਂ ਦੀ ਜਿੱਤ-ਹਾਰ !!

ਕੈਨੇਡਾ ‘ਚ 21 ਅਕਤੂਬਰ ਨੂੰ ਫੈੱਡਰਲ ਭਾਵ ਆਮ ਚੋਣਾਂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦੀ ਚੋਣ ਕਰਨ ਵਾਲੀਆਂ ਇਹਨਾਂ ਚੋਣਾਂ ‘ਚ ਭਾਰਤੀ ਮੂਲ ਦੇ ਖਾਸਕਰ ਪੰਜਾਬੀ ਉਮੀਦਵਾਰ ਇਸ ਵਾਰ ਚੋਣ ਮੈਦਾਨ ‘ਚ ਨਿੱਤਰੇ ਹਨ। […]