” ਨਿਮਰਤ ਖਹਿਰਾ ” ਦੇ ਗੀਤ ” ਰਾਨੀਹਾਰ ” ਨੂੰ ਫੈਨਸ ਵੱਲੋਂ ਮਿਲ ਰਿਹਾ ਕਾਫੀ ਭਰਵਾਂ ਹੁੰਗਾਰਾ,ਵੇਖੋ ਵੀਡੀਓ
ਅੱਜ ਆਪਾਂ ਗੱਲ ਕਰਨ ਜਾ ਰਹੇ ਗਾਇਕ ” ਨਿਮਰਤ ਖਹਿਰਾ ” punjabi singer ਦੇ ਹਾਲ ਹੀ ਵਿਚ ਰਿਲੀਜ ਹੋਏ ਗੀਤ ” ਰਾਣੀਹਾਰ ” ਜਿਸਨੂੰ ਕਿ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ | ਹਾਲ ਹੀ ਵਿਚ ਗਾਇਕ ” ਨਿਮਰਤ ਖਹਿਰਾ ” ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝਾ ਕੀਤਾ ਹੈ ਜੋ ਕਿ ਇਹਨਾਂ ਦੀ ਪ੍ਰਸ਼ੰਸਕ ਵੱਲੋ ਬਣਾਈ ਗਈ ਜਿਸ ਵਿੱਚ ਉਹ ਪ੍ਰਸ਼ੰਸਕ ” ਨਿਮਰਤ ਖਹਿਰਾ ” ਦੇ ਗੀਤ ” ਰਾਣੀਹਾਰ ” ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ | ” ਨਿਮਰਤ ਖਹਿਰਾ ” ਨੇਂ ਆਪਣੀ ਪ੍ਰਸ਼ੰਸਕ ਦੀ ਤਾਰੀਫ ਕਰਦਿਆਂ ਲਿਖਿਆ ਕਿ -: Wah ????#Ranihaar
Bhut kaint te Suit vi bhut sohna?
Pakistano jutti chakwi ji tille ali teri aundi aa
Birthday te dite c jo jhumke pandora de kana ch pauni aa
Mush nu chardauna e, jad hass k bulauna e , mar mukauna e aukha bach k rehna ….eh lines ranihaar ch kinu kinu vadia lagian. ??

Wah ????#Ranihaar Bhut kaint te Suit vi bhut sohna? Pakistano jutti chakwi ji tille ali teri aundi aa Birthday te dite c jo jhumke pandora de kana ch pauni aa Mush nu chardauna e, jad hass k bulauna e , mar mukauna e aukha bach k rehna ….eh lines ranihaar ch kinu kinu vadia lagian. ??

A post shared by Nimrat Khaira (@nimratkhairaofficial) on

ਵੈਸੇ ਜੇਕਰ ਆਪਾਂ ਇਸ ਗੀਤ ਦੀ ਗੱਲ ਕਰੀਏ ਤਾਂ ਤੁਹਾਨੂੰ ਦਾਸ ਦਈਏ ਕਿ ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ
ਕਿ ” ਅਰਜਨ ਢਿਲੋਂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪ੍ਰਿੰਸ ਭੁੱਲਰ “ਦਿੱਤਾ ਗਿਆ ਹੈ ਅਤੇ ਇਸ ਗੀਤ ਦੀ ਵੀਡੀਓ ਮਸ਼ਹੂਰ ਡਾਇਰੈਕਟਰ ਸੁੱਖ ਸੰਘੇੜਾ ਵਲੋ ਡਾਇਰੈਕਟ ਕੀਤੀ ਗਈ ਹੈ