ਕੈਨੇਡਾ ਦੀ ਧਰਤੀ ‘ਤੇ ਪੰਜਾਬੀਆਂ ਦੀ ਮਿਹਨਤ ,ਵੇਖੋ ਵੀਡਿਓ 

Written by Shaminder k

Published on : January 9, 2019 7:07
nri punjabi
nri punjabi

ਪੰਜਾਬੀਆਂ ਨੇ ਆਪਣੀ ਮਿਹਨਤ ਦੀ ਬਦੌਲਤ ਦੁਨੀਆ ਦੇ ਹਰ ਕੋਨੇ ‘ਚ ਖਾਸ ਜਗ੍ਹਾ ਬਣਾਈ ਹੈ ।ਇਸ ਮਿਹਨਤ ਦੀ ਬਦੌਲਤ ਹੀ ਪੰਜਾਬੀਆਂ ਨੇ ਵਿਦੇਸ਼ਾਂ ‘ਚ ਨਾਂਅ ਕਮਾਇਆ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡਿਓ ਵਿਖਾਉਣ ਜਾ ਰਹੇ ਹਾਂ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਉੱਥੇ ਜਾ ਕੇ ਮਿਹਨਤ ਕਰਦੇ ਨੇ ।

ਹੋਰ ਵੇਖੋ :ਸਤੀਸ਼ ਕੌਲ ਨੂੰ ਮਦਦ ਦੀ ਬੱਝੀ ਆਸ ,ਵੇਖੋ ਵੀਡਿਓ

ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੈਨੇਡਾ ‘ਚ ਰਹਿਣ ਵਾਲੇ ਪੰਜਾਬੀ ਕਿੰਨੀ ਮਿਹਨਤ ਕਰਦੇ ਨੇ ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਵੀ ਪੰਜਾਬੀ ਆਪਣੇ ਹੱਕ ਹਲਾਲ ਦੀ ਰੋਟੀ ਕਮਾਉਣ ‘ਚ ਵਿਸ਼ਵਾਸ਼ ਰੱਖਦੇ ਨੇ ਅਤੇ ਇਹ ਇੱਕ ਅਜਿਹੀ ਕੌਮ ਹੈ ਜਿਸ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਫੈਲਾਏ ।

ਹੋਰ ਵੇਖੋ :ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਆਉਣ ਵਾਲੇ ਸ਼ਰਧਾਲੂ ਨਹੀਂ ਲੈ ਸਕਣਗੇ ਸੈਲਫੀ

nri's
nri’s

ਇਹ ਕੌਮ ਹੱਕ ਹਲਾਲ ਦੀ ਰੋਜ਼ੀ ਰੋਟੀ ਕਮਾਉਣ ‘ਚ ਯਕੀਨ ਰੱਖਦੀ ਹੈ । ਸਰਬੱਤ ਦੇ ਭਲੇ ਦੀ ਅਰਦਾਸ ਨਾਲ ਦਿਨ ਦੀ ਸ਼ੁਰੂਆਤ ਕਰਨ ਵਾਲੀ ਹਰ ਕਿਸੇ ਦੀ ਸੁੱਖ ਮੰਗਦੀ ਹੈ ਅਤੇ ਆਪਣੀ ਅਣਥੱਕ ਮਿਹਨਤ ਸਦਕਾ ਹੀ ਪੰਜਾਬੀਆਂ ਨੇ ਵਿਸ਼ਵ ਦੇ ਹਰ ਕੋਨੇ ‘ਤੇ ਆਪਣੀ ਧਾਕ ਜਮਾਈ ਹੈ ।

nri's
nri’s

 Be the first to comment

Leave a Reply

Your email address will not be published.


*