ਵਿਦੇਸ਼ ਵਿੱਚ ਪਾ ਰਹੀ ਹੈ ਧਮਾਲਾਂ ਜੈਸਮੀਨ ਸੈਂਡਲਾਸ , ਵੇਖੋ ਵੀਡੀਓ
ਪੰਜਾਬੀ ਇੰਡਸਟਰੀ ਵਿੱਚ ਦਮਦਾਰ ਅਵਾਜ ਦੀ ਮਾਲਕਿਨ ਹੈ punjabi singer ” ਜੈਸਮੀਨ ਸੈਂਡਲਾਸ ” | ਜੇਕਰ ਆਪਾਂ ਇਹਨਾਂ ਦੀ ਫੈਨਸ ਦੀ ਗੱਲ ਕਰੀਏ ਤਾਂ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵੀ ਇਹਨਾਂ ਦੇ ਫੈਨਸ ਦੀ ਗਿਣਤੀ ਬਹੁਤ ਭਾਰੀ ਹੈ | ਤੁਹਾਨੂੰ ਦੱਸ ਦਈਏ ਕਿ ” ਜੈਸਮੀਨ ਸੈਂਡਲਾਸ ” jasmine sandlas ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਇਹ ਲਾਈਵ ਸਟੇਜ ਤੇ ਆਪਣਾ ਗੀਤ ” ਲੱਡੂ ” ਗਾ ਰਹੀ ਹੀ ਅਤੇ ਨਾਲ ਹੀ ਨੱਚਦੀ ਟੱਪਦੀ ਨਜ਼ਰ ਆ ਰਹੀ ਹੈ | ਇਸ ਵੀਡੀਓ ਵਿੱਚ ਦਰਸ਼ਕਾਂ ਦੇ ਰੋਲੇ ਨੂੰ ਸੁਨ ਕੇ ਇਹ ਲੱਗ ਰਿਹਾ ਹੈ ਕਿ ਇਹਨਾਂ ਦੀ ਇਸ ਪ੍ਰਫੋਰਮੈਂਸ ਨੂੰ ਵੇਖਣ ਲਈ ਕਾਫੀ ਲੋਕ ਇਕੱਠੇ ਹੋਏ ਹਨ | ਇਹਨਾਂ ਦੀ ਇਹ ਪ੍ਰਫੋਰਮੈਂਸ ਪੰਜਾਬ ਨੀ ਬਲਕਿ ਵਿਦੇਸ਼ ਵਿੱਚ ਹੋ ਰਹੀ ਹੈ | ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ |

😻😻👉🏻 follow @official_virk__ 🇫​🇴​🇱​🇱​🇴​🇼​ @punjabi_video_zone @punjabi_video_zone @punjabi_video_zone @madlipz_punjabi___ @madlipz_punjabi___ @madlipz_punjabi___ 🙏🙏🙏 @madlipz_punjabi___ #madlipz_punjabi___ #😘 #couplegoals #pollywood  #ammyvirk #diljitdosanjh #punjabivideo #gippygrewal #babbumaan #prabhgill #mashaali #armanbedil  #armaanbedil #shopping #couples #punjabicouples  #prewedding #love #jassiegill  #jassigill #punjabi_video_zone #virksaab #parmishverma Support  Keep sharing  Keep supporting🙏🙏🙏😍☺👍😘😗 @madlipz_punjabi___ Keep sport(ਫੋਲੋ ਕਰੋ ਜੀ☞☞@punjabi_video_zone ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇg

A post shared by Punjabi_video_zone 🎥👌100k 🔜 (@punjabi_video_zone) on

ਇਸ ਤੋਂ ਪਹਿਲਾ ਵੀ ਇਹਨਾਂ ਦੀਆ ਕਾਫੀ ਵੀਡੀਓ ਸੋਸ਼ਲ ਮੀਡਿਆ ਤੇ ਵੇਖਣ ਨੂੰ ਮਿਲੀਆਂ ਹਨ | ਹੁਣ ਜੇਕਰ ਆਪਾਂ ਇਹਨਾਂ ਦੀ ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾਂ ਇਹਨਾਂ ਨੇਂ ਕਾਫੀ ਸਾਰੇ ਸੁਪਰਹਿੱਟ ਗੀਤ ਜਿਵੇਂ ਕਿ ” ਲੱਡੂ , ਸਿੱਪ ਸਿੱਪ, ਪੰਜਾਬੀ ਮੁਟਿਆਰਾਂ ” ਆਦਿ ਪੰਜਾਬੀ ਇੰਡਸਟਰੀ ਵਿੱਚ ਗਾਏ ਹਨ ਜਿਹਨਾਂ ਦੀ ਬਦੋਲਤ ਇਹਨਾਂ ਨੂੰ ਅੱਜ ਗਾਇਕੀ ਵਿੱਚ ਇਹ ਮੋਕਮ ਹਾਸਿਲ ਹੋਇਆ ਹੈ | ” ਜੈਸਮੀਨ ਸੈਂਡਲਾਸ ” ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਫ਼ਿਲਮ ਵਿੱਚ ਵੀ ਗੀਤ ਗਏ ਹਨ |