20 ਸਤੰਬਰ ਨੂੰ ਹੋ ਸਕਦੀਆਂ ਨੇ ਫੈਡਰਲ ਚੋਣਾਂ, ਐਤਵਾਰ ਨੂੰ ਹੋ ਸਕਦੈ ਐਲਾਨ
ਕੈਨੇਡਾ ਵਿੱਚ ਮੱਧਕਾਲੀ ਚੋਣਾਂ ਦਾ ਐਲਾਨ ਇਸ ਐਤਵਾਰ ਨੂੰ ਹੋ ਸਕਦਾ ਹੈ ਅਤੇ ੨੦ ਸਤੰਬਰ ਨੂੰ ਚੋਣਾਂ ਹੋ ਸਕਦੀਆਂ ਹਨ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਟਰੂਡੋ ਰਿਡਿਊ ਹਾਲ ਵਿਖੇ ਇਸ ਐਤਵਾਰ ਨੂੰ ਜਾਣਗੇ ਜਿੱਥੇ ਗਵਰਨਰ ਜਨਰਲ ਨੂੰ ਪਾਰਲੀਮੈਂਟ ਭੰਗ ਕਰਨ ਲਈ ਕਿਹਾ ਜਾਵੇਗਾ।

ਦੱਸ ਦੇਈਏ ਕਿ ਟਰੂਡੋ ਸਰਕਾਰ ਇਸ ਵਾਰ ਮੱਧਕਾਲੀ ਚੋਣਾਂ ਕਰਵਾ ਕੇ ਬਹੁਮਤ ਨਾਲ ਜਿੱਤ ਕੇ ਪਾਰਲੀਮੈਂਟ ‘ਚ ਪਰਤਣ ਦੀ ਉਮੀਦ ਵਿੱਚ ਹੈ।

The prime minister plans to visit Rideau Hall on Sunday to ask that Parliament be dissolved, triggering an election, according to sources with knowledge of the plans who spoke to CBC News on condition they not be named. The campaign is expected to run for 36 days.