ਆਜ ਮੇਰੀ ਪਗੜੀ ਭੀ ਕੇਸਰੀ ਜੋ ਬਹੇਗਾ ਮੇਰਾ ਲਹੂ ਭੀ ਕੇਸਰੀ , ਅਕਸ਼ੇ ਕੁਮਾਰ
ਜਲਦ ਸਭ ਦੇ ਦਰਮਿਆਨ ਆਉਣ ਵਾਲੀ ਫ਼ਿਲਮ “ਕੇਸਰੀ” bollywood film ਜਿਸ ਦੀ ਪਹਿਲੀ ਝਲਕ ਫ਼ਿਲਮ ਦੇ ਟੀਮ ਵਲੋਂ ਸੋਸ਼ਲ ਮੀਡਿਆ ਤੇ ਸਾਂਝਾ ਕਰ ਦਿੱਤੀ ਗਈ ਹੈ| ਅਕਸ਼ੇ ਕੁਮਾਰ  akshay kumar ਦੁਆਰਾ ਫ਼ਿਲਮ ਦਾ ਪੋਸਟਰ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਗਿਆ ਹੈ| ਇਸ ਪੋਸਟਰ ਵਿੱਚ ਅਕਸ਼ੇ ਕੁਮਾਰ ਇੱਕ ਸਿੱਖ ਸਿਪਾਹੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ| ਧਰਮਾਂ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਸਾਰਾਗੜ੍ਹੀ ਦੀ ਲੜਾਈ ਉੱਤੇ ਅਧਾਰਿਤ ਹੈ| ਅਕਸ਼ੇ ਕੁਮਾਰ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਲਿਖਿਆ ਕੀ: ‪On #SaragarhiDay, here’s the first look of #KESARI – our humble tribute to the martyrs of Saragarhi! ‬“Aaj meri pagdi bhi Kesari…Jo bahega mera woh lahu bhi Kesari… Aur mera jawaab bhi Kesari.”‬

View this post on Instagram

‪On #SaragarhiDay, here’s the first look of #KESARI – our humble tribute to the martyrs of Saragarhi! ‬ ‪“Aaj meri pagdi bhi Kesari…Jo bahega mera woh lahu bhi Kesari… Aur mera jawaab bhi Kesari.”‬ ‪@parineetichopra@karanjohar @apoorva1972 #AnuragSingh #SunirKheterpal #CapeOfGoodFilms @dharmamovies #AzureEntertainment @ZeeStudiosOfficial

A post shared by Akshay Kumar (@akshaykumar) on

ਅਕਸ਼ੇ ਕੁਮਾਰ akshay kumar ਤੋਂ ਇਲਾਵਾ ਫ਼ਿਲਮ ਦੇ ਨਿਰਮਾਤਾ ਕਰਨ ਜੌਹਰ ਨੇ ਵੀ ਫ਼ਿਲਮ ਦਾ ਪੋਸਟਰ ਟਵਿੱਟਰ ਤੇ ਸਾਂਝਾ ਕਰਦੇ ਹੋਏ ਲਿਖਿਆ ਕੀ: Today we remember the heroes! Circa 1897. 21 SIKHS VS 10000 AFGHANS. THE BRAVEST BATTLE EVER FOUGHT!!! #KESARI

ਸਿੰਘ ਈਜ ਕਿੰਗ,ਅਤੇ ਸਿੰਘ ਈਜ ਬਲਿੰਗ ਤੋਂ ਬਾਅਦ ਕੇਸਰੀ ਅਕਸ਼ੇ ਕੁਮਾਰ akshay kumar ਦੀ ਤੀਸਰੀ ਫ਼ਿਲਮ ਹੈ ਜਿਸ ਵਿੱਚ ਉਹ ਸਿੱਖ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ| ਫ਼ਿਲਮ ਦਾ ਡਾਇਰੈਕਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ ਜਦੋਂਕਿ ਇਸ ‘ਚ ਅੱਕੀ ਦੇ ਨਾਲ ਪਰੀਨੀਤੀ ਚੋਪੜਾ Parineeti Chopra ਨਜ਼ਰ ਆਵੇਗੀ। ਫ਼ਿਲਮ bollywood film ਅਗਲੇ ਸਾਲ 22 ਮਾਰਚ ਨੂੰ ਰਿਲੀਜ਼ ਹੋਵੇਗੀ।