ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਫੁਲ ਆਨ ਮਸਤੀ ਦੇ ਮੂਡ ‘ਚ, ਵੀਡੀਓ ਵਾਇਰਲ 
priyanka and nick joans
priyanka and nick joans

ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਕਿਸੇ ਮੈਚ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਪ੍ਰਿਯੰਕਾ ਚੋਪੜਾ ਦੀ ਮਾਂ ਮਧੁ ਚੋਪੜਾ ਵੀ ਨਜ਼ਰ ਆ ਰਹੇ ਨੇ । ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ ।ਉਨ੍ਹਾਂ ਨੇ ਨਿੱਕ ਜੋਨਸ ਨਾਲ ਜੋਧਪੁਰ ‘ਚ ਵਿਆਹ ਰਚਾਇਆ ਸੀ ਅਤੇ ਦੋਨਾਂ ਨੇ ਹਿੰਦੂ ਅਤੇ ਕ੍ਰਿਸਚੀਅਨ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ ।

ਹੋਰ ਵੇਖੋ: ਸਰਬਜੀਤ ਚੀਮਾ ਨੇ ਆਪਣੇ ਸਾਥੀਆਂ ਨਾਲ ਭੰਗੜੇ ਨਾਲ ਕਰਵਾਈ ਅੱਤ,ਵੀਡੀਓ ਵਾਇਰਲ

How Cute They Both Are #Nickyanka

Throwback VideoHow Cute They Both Are #Nickyanka #Priyankachopra #Bollywoodactress #Nickjonas #Priyankanick #Lovebirds

Posted by Nari on Wednesday, December 19, 2018

ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਜਿਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾ ਲਿਆ ਸੀ । ਦੋਵਾਂ ਦੀ ਉਮਰ ‘ਚ ਲੱਗਭੱਗ ਦਸ ਸਾਲ ਉਮਰ ਦਾ ਫਰਕ ਸੀ । ਬੀਤੇ ਦਿਨੀਂ ਪ੍ਰਿਯੰਕਾ ਚੋਪੜਾ ਨਾਲ ਸਬੰਧਤ ਇੱਕ ਹੋਰ ਖ਼ਬਰ ਸਾਹਮਣੇ ਆਈ ਸੀ ਜਿਸ ‘ਚ ਉਸ ਦੇ ਪ੍ਰੈਗਨੇਂਟ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ ।

ਹੋਰ ਵੇਖੋ: ਮਾਸਟਰ ਸਲੀਮ ਅਤੇ ਗੁਰੁ ਰੰਧਾਵਾ ਨੇ ਇੱਕ ਦੂਜੇ ਦਾ ਗਾਏ ਗੀਤ, ਪਰ ਦੋਨਾਂ ਦਾ ਸੁਰਤਾਲ ‘ਚ ਹੋਈ ਗੜਬੜ,ਵੇਖੋ ਵੀਡੀਓ

priyanaka and nick
priyanaka and nick

ਪਰ ਇਸ ਖ਼ਬਰ ਦੀ ਪੁਸ਼ਟੀ ਨਾਂ ਤਾਂ ਨਿਕ ਜੋਨਸ ਵੱਲੋਂ ਕੀਤੀ ਗਈ ਅਤੇ ਨਾਂ ਹੀ ਪ੍ਰਿਯੰਕਾ ਚੋਪੜਾ ਵੱਲੋਂ । ਪਰ ਦੋਵਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਦੋਵੇਂ ਕਾਫੀ ਖ਼ੁਸ਼ ਨਜ਼ਰ ਆ ਰਹੇ ਨੇ । ਦੋਵੇਂ ਮਸਤੀ ਦੁ ਮੂਡ ‘ਚ ਨਜ਼ਰ ਆ ਰਹੇ ਨੇ ।