ਆਪਣੀ ਦੁਲਹਨ ਨੂੰ ਵਿਆਹੁਣ ਲਈ ਨਿਕ ਜੋਨਸ ਭਾਰਤ ਪਹੁੰਚੇ ,ਪ੍ਰਿਯੰਕਾ ਨੇ ਕੁਝ ਇਸ ਤਰ੍ਹਾਂ ਕੀਤਾ ਸਵਾਗਤ
priyanka-nick_
priyanka-nick_

 
ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਜਲਦ ਹੀ ਵਿਆਹ ਦੇ ਪਵਿੱਤਰ ਬੰਧਨਚ ਬੱਝਣ ਵਾਲੇ ਹਨ ਦੋਨਾਂ ਦਾ ਵਿਆਹ  ਭਾਰਤੀ ਪ੍ਰੰਪਰਾ ਅਤੇ ਈਸਾਈ ਪ੍ਰੰਪਰਾਵਾਂ ਮੁਤਾਬਕ ਹੇਵੇਗਾ ਜਿਸ ਦੀਆਂ ਰਸਮਾਂ ਸ਼ੁਰੂ ਹੋਣ ਵਾਲੀਆਂ ਨੇ ਆਪਣੀ ਦੁਲਹਨ ਨੂੰ ਵਿਆਹੁਣ ਲਈ ਨਿਕ ਜੋਨਸ ਆਪਣੇ ਪਰਿਵਾਰ ਨਾਲ ਭਾਰਤ ਪਹੁੰਚ ਚੁੱਕੇ ਨੇ ਪ੍ਰਿਯੰਕਾ ਨੇ ਆਪਣੇ ਹੋਣ ਵਾਲੇ ਪਤੀ ਨਿਕ ਦਾ ਆਪਣੇ ਹੀ ਅੰਦਾਜ਼ਚ ਸਵਾਗਤ ਕੀਤਾ ਹੈ ਉਨ੍ਹਾਂ ਨੇ ਨਿੱਕ ਦੇ ਨਾਲ ਆਪਣੀ ਬਹੁਤ ਹੀ ਖੁਬਸੂਰਤ ਤਸਵੀਰ ਸਾਂਝੀ ਕੀਤੀ ਹੈ ਉਨ੍ਹਾਂ ਨੇ ਕੈਪਸ਼ਨਚ ਲਿਖਿਆਵੈਲਕਮ ਹੋਮ ਬੇਬੀਪ੍ਰਿਯੰਕਾ ਆਪਣੇ ਹੋਣ ਵਾਲੇ ਪਤੀ ਨੂੰ ਖੁਦ ਹੀ ਰਿਸੀਵ ਕਰਨ ਲਈ ਪਹੁੰਚੀ ਸੀ

ਹੋਰ ਵੇਖੋ : ਜਦੋ ਪ੍ਰਿਯੰਕਾ ਚੋਪੜਾ ਦੀ ਮੰਮੀ ਦੇ ” ਸ਼ੈਰੀ ਮਾਨ ” ਦੇ ਗੀਤ ਤੇ ਥਿਰਕੇ ਪੈਰ , ਵੇਖੋ ਵੀਡੀਓ

View this post on Instagram

Welcome home baby… ?

A post shared by Priyanka Chopra (@priyankachopra) on

ਇਸ ਤੋਂ ਪਹਿਲਾਂ ਨਿਕ ਨੇ ਇੰਡੀਆ ਦੀ ਫਲਾਈਟ ਲੈਂਦੇ ਹੋਏ ਇੱਕ ਵੀਡਿਓ ਵੀ ਸਾਂਝਾ ਕੀਤਾ ਸੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਤੇ ਪੋਸਟ ਕਰਦਿਆਂ ਲਿਖਿਆ ਸੀ ਕਿ ਫਿਰ ਮਿਲਾਂਗੇ ਨਿਊਯਾਰਕ ਦੋਨਾਂ ਨੇ ਇਸੇ ਸਾਲ ਅਗਸਤ ਮਹੀਨੇਚ ਮੰਗਣਾ ਕਰਵਾਇਆ ਸੀ

ਹੋਰ ਵੇਖੋ : ਜੈਸਮੀਨ ਸੈਂਡਲਾਸ ਨੇ ਕੀਤਾ ਆਪਣੇ ਬਚਪਨ ਦਾ ਸੁਪਨਾ ਪੂਰਾ , ਵੇਖੋ ਵੀਡੀਓ

Priyanka chopra and nick jonas

ਖਬਰਾਂ ਮੁਤਾਬਕ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਤੀਹ ਨਵੰਬਰ ਤੋਂ ਲੈ ਕੇ ਦੋ ਦਸੰਬਰ ਦੇ ਦਰਮਿਆਨ ਜੋਧਪੁਰ ਦੇ ਉਮੈਦ ਪੈਲੇਸਚ ਸ਼ਾਹੀ ਅੰਦਾਜ਼ਚ ਵਿਆਹ ਕਰਵਾਉਣ ਜਾ ਰਹੇ ਨੇ ਪਿਛਲੇ ਦਿਨੀਂ ਹੀ ਪ੍ਰਿਯੰਕਾ ਦੀ ਮਾਂ ਮਧੁ ਚੋਪੜਾ ਵਿਆਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਜੋਧਪੁਰ ਗਏ ਸਨ ਪ੍ਰਿਯੰਕਾ ਅਤੇ ਨਿਕ ਜੋਨਸ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਇਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹਾਂਲਾਕਿ ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪਰ ਪ੍ਰਿਯੰਕਾ ਵਿਆਹ ਤੋਂ ਪਹਿਲਾਂ ਆਪਣੀ ਸ਼ੂਟਿੰਗਚ ਰੁੱਝੀ ਨਜ਼ਰ ਆ ਰਹੀ ਹੈ