ਜਦੋ ਪ੍ਰਿਯੰਕਾ ਚੋਪੜਾ ਦੀ ਮੰਮੀ ਦੇ ” ਸ਼ੈਰੀ ਮਾਨ ” ਦੇ ਗੀਤ ਤੇ ਥਿਰਕੇ ਪੈਰ , ਵੇਖੋ ਵੀਡੀਓ

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਅਦਾਕਾਰਾ bollywood actress ” ਪ੍ਰਿਯੰਕਾ ਚੋਪੜਾ ” ਅਤੇ ” ਨਿੱਕ ” ਦੀ ਹਾਲ ਹੀ ਵਿੱਚ ਮੰਗਣੀ ਹੋਈ ਹੈ ਅਤੇ ਇਸ ਦੀਆ priyanka chopra ” ਪ੍ਰਿਯੰਕਾ ਚੋਪੜਾ ” ਨੇਂ ਕਾਫੀ ਸਾਰੀਆਂ ਫੋਟੋਆਂ ਅਤੇ ਵੀਡਿਓਜ਼ ਓਹਨਾ ਨੇਂ ਸੋਸ਼ਲ ਮੀਡਿਆ ਦੇ ਜਰੀਏ ਸਾਂਝੀਆਂ ਕੀਤੀਆਂ ਸਨ ਜਿਹਨਾਂ ਨੂੰ ਕਿ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਨਾਲ ਹੀ ਫੈਨਸ ਦੁਆਰਾ ਇਹਨਾਂ ਨੂੰ ਵਧਾਈ ਦਿੰਦੇ ਹੋਏ ਕਾਫੀ ਸਾਰੇ ਕਾਮੈਂਟ ਵੀ ਕੀਤੇ ਇਸੇ ਤਰਾਂ ਹਾਲ ਹੀ ਵਿੱਚ ” ਪ੍ਰਿਯੰਕਾ ਚੋਪੜਾ ” ਦੀ ਸੱਸ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਪ੍ਰਿਯੰਕਾ ਦੀ ਮੰਮੀ ” ਸ਼ੈਰੀ ਮਾਨ ” ਦੇ ਗੀਤ ” ਤਿੰਨ ਪੈਗ ” ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ | ਇਸ ਪੋਸਟ ਨੂੰ ਸਾਂਝਾ ਕਰਦਿਆਂ ਹੋਈਆਂ ਓਹਨਾ ਨੇਂ ਇਹ ਵੀ ਲਿਖਿਆ ਕਿ -:
Thank you @madhumalati for being patient with my lack of dance skills! I miss you. #engagementparty

Thank you @madhumalati for being patient with my lack of dance skills! I miss you. #engagementparty

A post shared by Denise Jonas (@mamadjonas) on

ਪ੍ਰਿਯੰਕਾ ਚੋਪੜਾ ਦੀ ਮੰਮੀ ਨੇਂ ਹਾਲ ਹੀ ਵਿੱਚ ਆਪਣੇ ਹੋਣ ਵਾਲੇ ਜਵਾਈ ਦੀ ਤਾਰੀਫ ਕਰਦੇ ਹੋਏ ਇਹ ਵੀ ਕਿਹਾ ਕਿ ” ਨਿੱਕ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਅਤੇ ਸਭ ਨੂੰ ਪਿਆਰ ਕਰਨ ਵਾਲਾ ਲੜਕਾ ਹੈ ਜੋ ਕਿ ਹਰ ਉਮਰ ਦੇ ਛੋਟੇ ਵੱਡੇ ਇਨਸਾਨ ਦੀ ਇੱਜਤ ਕਰਦਾ ਹੈ

Be the first to comment

Leave a Reply

Your email address will not be published.


*