ਮਿਸਟਰ ਪੰਜਾਬ 2018 ਦੇ ਮੋਹਾਲੀ ਆਡੀਸ਼ਨ ਵਿੱਚ ਨੌਜਵਾਨਾਂ ਵੱਲੋਂ ਕਾਫੀ ਵੱਡੀ ਗਿਣਤੀ ‘ਚ ਵੱਧ ਚੜ ਕੇ ਹਿੱਸਾ ਲਿਆ ਗਿਆ

author-image
Anmol Preet
New Update
NULL

ਪੀਟੀਸੀ ਪੰਜਾਬੀ PTC Punjabi ਵੱਲੋਂ ਪੰਜਾਬ ਦੇ ਗੱਭਰੂਆਂ ਦੀਆਂ ਛਿਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਦੁਨੀਆਂ ਸਾਹਮਣੇ ਲਿਆਉਣ ਲਈ ਮਿਸਟਰ ਪੰਜਾਬ 2018 Mr. Punjab 2018 ਦੇ ਆਡੀਸ਼ਨਾਂ ਦੇ ਪੜਾਅ ਤਹਿਤ ਅੱਜ ਮੁਹਾਲੀ ‘ਦੇ ਚੰਡੀਗੜ ਗਰੁੱਪ ਆਫ ਕਾਲੇਜਸ ,ਲਾਂਡਰਾਂ ,‘ਚ ਆਡੀਸ਼ਨ ਕਰਵਾਏ ਗਏ ਸਨ  ਜਿਥੇ ਕਿ ਕਾਫੀ ਨੌਜਵਾਨਾਂ ਵੱਲੋਂ ਕਾਫੀ ਵੱਡੀ ਗਿਣਤੀ ‘ਚ ਵੱਧ ਚੜ ਕੇ ਇਸ  ਆਡੀਸ਼ਨ ਵਿੱਚ ਹਿੱਸਾ ਲਿਆ ਗਿਆ ਅਤੇ ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ | ਪੰਜਾਬ ‘ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ | ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਮਿਸਟਰ ਪੰਜਾਬ 2018 ਦੇ ਅਡੀਸ਼ਨਾਂ ਲਈ ਮੁਹਾਲੀ ‘ਚ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ |

publive-image

latest-world-news canada-news punjabi-singer latest-canada-news ptc-punjabi-canada latest-from-pollywood punjabi-entertainment ptc-punjabi-canada-program punjabi-music-industry ptc-mr-punjab-2018
Advertisment