ਬੈਸਟ ਸੌਂਗ ਚੁਨਣ ਲਈ ਤੁਸੀਂ ਵੀ ਕਰ ਸਕਦੇ ਹੋ ਵੋਟ , ਮੈਸੇਜ ਕਰੋ

author-image
Shaminder
New Update
NULL

ਆਪਣੇ ਪਸੰਦੀਦਾ ਗਾਇਕ ਨੂੰ ਜਿਤਵਾਉਣ ਲਈ ਬੈਸਟ ਸੌਂਗ ਚੁਨਣ ਲਈ ਤੁਸੀਂ ਵੀ ਵੋਟ ਕਰ ਸਕਦੇ ਹੋ । ਲੌਗ ਇਨ ਡਬਲਿਊ-ਡਬਲਿਊ-ਡਬਲਿਊ ਡਾਟ ਪੀਟੀਸੀ ਪੰਜਾਬੀ ਡਾਟ ਕੋ ਡਾਟ ਇਨ ਅਤੇ ਡਬਲਿਊ-ਡਬਲਿਊ-ਡਬਲਿਊ ਡਾਟ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਡਾਟ ਕਾਮ 'ਤੇ ਮੈਸੇਜ ਕਰ ਸਕਦੇ ਹੋ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ -2018 ‘ਚ ਬੋਹੀਮੀਆ ਲਗਾਉਣਗੇ ਰੌਣਕਾਂ

ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

Advertisment

publive-image

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪ੍ਰਫੋਰਮੈਂਸ ਦੇਣਗੇ ।

 

ptc-punjabi-canada ptc-punjabi-music-awards2018 ptc-punjabi mohali
Advertisment