Brampton

ਕੈਨੇਡਾ – ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਨਵਪ੍ਰੀਤ ਦੀ ਹੋਈ ਮੌਤ ਨਾਲ ਭਾਈਚਾਰੇ ‘ਚ ਸੋਗ ਦੀ ਲਹਿਰ

ਕੈਨੇਡਾ – ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਨਵਪ੍ਰੀਤ ਦੀ ਹੋਈ ਮੌਤ ਨਾਲ ਭਾਈਚਾਰੇ ‘ਚ ਸੋਗ ਦੀ ਲਹਿਰ ਬਰੈਂਪਟਨ : ਕੈਨੇਡਾ ‘ਚ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਨਾਲ ਭਾਈਚਾਰੇ ਨੂੰ ਗਹਿਰਾ ਸਦਮਾ ਲੱਗਿਆ ਹੈ।  ਖਬਰਾਂ ਮੁਤਾਬਕ, […]

Ontario

ਬਰੈਂਪਟਨ – ਕੈਨੇਡਾ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਵਰਮਾ ਨੇ ਕੀਤੀ ਖ਼ੁਦਕੁਸ਼ੀ

ਬਰੈਂਪਟਨ – ਕੈਨੇਡਾ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਵਰਮਾ ਨੇ ਕੀਤੀ ਖ਼ੁਦਕੁਸ਼ੀ ਕੈਨੇਡਾ 2019 ‘ਚ ਪੜ੍ਹਾਈ ਕਰਨ ਲਈ ਪਹੁੰਚੇ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਵਰਮਾ ਨੇ ਵੱਲੋ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਕਾਰਨ ਭਾਈਚਾਰੇ ਨੂੰ ਸਦਮਾ […]

Ontario

ਬਰੈਂਪਟਨ – ‘ਜਿਨਸੀ ਸ਼ੋਸ਼ਣ’ ਦੇ ਦੋਸ਼ ‘ਚ ਦਲਜਿੰਦਰ ਫਗੂੜਾ ਗ੍ਰਿਫਤਾਰ

ਇੱਕ ਵੱਡੇ ਘਟਨਾਕ੍ਰਮ ਵਿੱਚ, ਪੁਲਿਸ ਨੇ ਵਿਚ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬਰੈਂਪਟਨ ਦੇ ਰੁਜ਼ਗਾਰਦਾਤਾ ਨੇ ਇੱਕ ਔਨਲਾਈਨ ਪਲੇਟਫਾਰਮ ‘ਤੇ ਨੌਕਰੀ  ਪੋਸਟ ਕੀਤੀ ਸੀ। ਰਿਪੋਰਟ ਦੇ ਅਨੁਸਾਰ, […]

Brampton

ਬਰੈਂਪਟਨ ‘ਚ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਲੁਕਣ ਵਾਲੇ ਵਿਅਕਤੀ ਦੀ ਹੋਈ ਪਛਾਣ

ਬਰੈਂਪਟਨ ‘ਚ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਲੁਕਣ ਵਾਲੇ ਵਿਅਕਤੀ ਦੀ ਹੋਈ ਪਛਾਣ ਓਨਟਾਰੀਓ ਦੇ ਮਿਸੀਸਾਗਾ ਦੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਲੁਕਣ […]

No Picture
Ontario

ਕੈਨੈਡਾ -ਭਾਰਤ ਤੋਂ ਆਈ 24 ਸਾਲਾ ਜਸਮੀਤ ਕੌਰ ਅੰਤਰ-ਰਾਸ਼ਟਰੀ ਵਿਦਿਆਰਥਣ ਦੀ ਹੋਈ ਮੌਤ

ਕੈਨੇਡਾ – ਦਿੱਲੀ ਤੋਂ 2 ਸਾਲ ਪਹਿਲਾਂ ‘ਚ ਕੈਨੇਡਾ ਆਈ 24 ਸਾਲਾ ਅੰਤਰ-ਰਾਸ਼ਟਰੀ ਵਿਦਿਆਰਥਣ ਜਸਮੀਤ ਕੌਰ ਦੀ ਮੌਤ ਹੋਣ ਦੀ ਖਬਰ ਹੈ। ਜਸਮੀਤ 15 ਅਪ੍ਰੈਲ ਨੂੰ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਹੈ । ਜਸਮੀਤ ਟੋਰਾਂਟੋ […]

No Picture
Ontario

ਬਰੈਂਪਟਨ, 7 ਮਹੀਨੇ ਪਹਿਲਾਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ

ਮੰਦਭਾਗੀ ਖ਼ਬਰ – ਬਰੈਂਪਟਨ, 7 ਮਹੀਨੇ ਪਹਿਲਾਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਦੀਆਂ ਮੰਦਭਾਗੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲ ਹੀ ‘ਚ ਕਰੀਬ 7 ਮਹੀਨੇ […]

No Picture
Edmonton

ਕੈਨੇਡਾ – 7 ਭਾਰਤੀ ਵਿਦਿਆਰਥੀਆਂ ਵੱਲੋਂ 16 ਸਾਲਾ ਕਰਨਵੀਰ ਸਹੋਤਾ ਦਾ ਚਾਕੂ ਮਾਰ ਕੇ ਕਤਲ

ਕੈਨੇਡਾ – ਐਡਮਿੰਟਨ ਸ਼ਹਿਰ ਵਿੱਚ ਇੱਕ ਦੁੱਖਦਾਇਕ ਘਟਨਾ ਵਾਪਰੀ ਹੈ, ਜਿੱਥੇ 7 ਵਿਦਿਆਰਥੀਆਂ ਦੇ ਗਰੁੱਪ ਵੱਲੋਂ ਦਸਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਵਿਦਿਆਰਥੀ […]

No Picture
Brampton

ਟੋਰਾਂਟੋ – ਅੰਤਰ -ਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ

ਟੋਰਾਂਟੋ ,ਕੈਨੇਡਾ ‘ਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਮਿ੍ਰਤਕ ਦੀ ਪਛਾਣ ਕਾਰਥਿਕ ਵਾਸੂਦੇਵਾ ਵਜੋਂ ਹੋਈ ਹੈ, ਜੋ ਬੀਤੀ ਸ਼ਾਮ 5 ਵਜੇ ਟੋਰਾਂਟੋ ਦੇ ਸਬਵੇਅ ਸਟੇਸ਼ਨ ਦੇ […]

Ontario

ਵਾਨ ਹਾਦਸਾ – ਘਰ ਦੇ ਬਾਹਰ ਡ੍ਰਾਈਵੇਅ ‘ਤੇ ਖੇਡ ਰਹੇ 2 ਬੱਚਿਆਂ ‘ਤੇ ਗੱਡੀ ਚੜਾਉਣ ਵਾਲੇ ਨਾਬਾਲਗ ਡ੍ਰਾਈਵਰ ਨੂੰ ਓਪਨ ਕਸਟਡੀ ਯੁਵਕ ਸਹੂਲਤ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ

ਨੌਜਵਾਨ ਡਰਾਈਵਰ ਜਿਸਨੇ ਪਿਛਲੇ ਸਾਲ ਆਪਣੇ ਡਰਾਈਵਵੇਅ ਦੇ ਕਿਨਾਰੇ ‘ਤੇ ਖੇਡ ਰਹੇ ਦੋ ਭੈਣ ਭਰਾ ‘ਤੇ ਗੱਡੀ ਚੜ੍ਹਾ ਦਿੱਤੀ ਸੀ, ਨੂੰ ਸੋਮਵਾਰ ਨੂੰ ਇੱਕ ਓਪਨ ਹਿਰਾਸਤੀ ਨੌਜਵਾਨ ਸਹੂਲਤ/ open custody youth facility ਵਿੱਚ ਇੱਕ ਸਾਲ […]

Ontario

ਪੋਪ ਫਰਾਂਸਿਸ ਨੇ ਵੈਟੀਕਨ ਵਿਖੇ ਰਿਹਾਇਸ਼ੀ ਸਕੂਲਾਂ ਲਈ ਮੁਆਫੀ ਮੰਗੀ: ‘ਮੈਂ ਰੱਬ ਤੋਂ ਮੁਆਫੀ ਮੰਗਦਾ ਹਾਂ’

ਕੈਨੇਡਾ ਵਿੱਚ ਆਖਰੀ ਰਿਹਾਇਸ਼ੀ ਸਕੂਲ ਬੰਦ ਹੋਣ ਦੇ 25 ਸਾਲਾਂ ਤੋਂ ਵੱਧ ਸਮੇਂ ਬਾਅਦ, ਪੋਪ ਫਰਾਂਸਿਸ ਨੇ ਚਰਚ- ਅਤੇ ਰਾਜ-ਪ੍ਰਯੋਜਿਤ ਰਿਹਾਇਸ਼ੀ ਸਕੂਲ ਪ੍ਰਣਾਲੀ (church- and state-sponsored residential) ਦੁਆਰਾ ਹੋਏ ਗੰਭੀਰ ਅਤੇ ਵੱਡੇ ਨੁਕਸਾਨ ਲਈ ਮੁਆਫੀ […]

Brampton

ਕੈਨੇਡਾ ਨੇ 2022 ਦੀ ਸ਼ੁਰੂਆਤ ਵਿੱਚ 108,000 ਤੋਂ ਵੱਧ PR ਲੋਕਾਂ ਦਾ ਕੀਤਾ ਸੁਆਗਤ

ਵੱਡੀ ਮਾਤਰਾ ਵਿੱਚ ਅਰਜ਼ੀਆਂ ਦੇ ਜਵਾਬ ਵਿੱਚ, ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਆਪਣੇ ਕੰਮਕਾਜ ਵਿੱਚ ਸੁਧਾਰ ਕਰ ਰਿਹਾ ਹੈ, ਸਰੋਤ ਜੋੜ ਰਿਹਾ ਹੈ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ, ਅਤੇ ਪ੍ਰਕਿਰਿਆਵਾਂ ਨੂੰ […]

Brampton

ਬਰੈਂਪਟਨ: ਘਰ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਮੌਤਾਂ

ਸੋਮਵਾਰ ਸਵੇਰੇ ਬਰੈਂਪਟਨ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ  ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਇੱਕ ਹੋਰ ਵਿਅਕਤੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ […]

Ottawa

ਜਗਮੀਤ ਸਿੰਘ ਨਾਲ ਡੀਲ ਕਰਕੇ 2025 ਤੱਕ ਸਰਕਾਰ ‘ਚ ਬਣੇ ਰਹਿ ਸਕਦੇ ਨੇ ਜਸਟਿਨ ਟਰੂਡੋ

ਜਗਮੀਤ ਸਿੰਘ ਨਾਲ ਡੀਲ ਕਰਕੇ 2025 ਤੱਕ ਸਰਕਾਰ ‘ਚ ਬਣੇ ਰਹਿ ਸਕਦੇ ਨੇ ਜਸਟਿਨ ਟਰੂਡੋ ਖਬਰਾਂ ਮੁਤਾਬਕ, NDP ਅਤੇ Liberals ‘ਚ ਇੱਕ ਸਮਝੌਤਾ ਹੋਣ ਦੀ ਸੰਭਾਵਨਾ ਹੈ ਜਿਸ ਤਹਿਤ ਐਨਡੀਪੀ ਵੱਲੋਂ ਲਿਬਰਲ ਸਰਕਾਰ ਦਾ ਸਮਰਥਨ […]

Brampton

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਗੁੱਥੀ ਸੁਲਝਾਈ, 2 ਕੈਨੇਡੀਅਨਾਂ ਦਾ ਨਾਮ ਵੀ ਸ਼ਾਮਲ

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ, ਪੰਜਾਬ ਪੁਲਿਸ ਨੇ ਇਸ ਕਤਲ ਦੀ ਸਾਜ਼ਿਸ਼ ਰਚਣ […]

Brampton

Hit & Run Case – ਬਰੈਂਪਟਨ ਦਾ ਪਵਨ ਮਲਿਕ ਮੁਲਕ ਛੱਡ ਕੇ ਫ਼ਰਾਰ, ਕੈਨੇਡਾ ਵਾਈਡ ਵਾਰੰਟ ਜਾਰੀ

ਪੀਲ ਪੁਲਿਸ ਨੇ ਫਰਵਰੀ ਵਿੱਚ ਇੱਕ ਕਥਿਤ ਹਿੱਟ ਐਂਡ ਰਨ ਦੀ ਘਟਨਾ ਵਿੱਚ ਸ਼ਾਮਲ ਬਰੈਂਪਟਨ ਦੇ ਇੱਕ 19 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਲਈ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੇ ਜਾਰੀ ਕੀਤੀ ਮੀਡੀਆ ਰੀਲੀਜ਼ ਵਿੱਚ […]

ਵਿਸ਼ਵ ਖ਼ਬਰਾਂ

ਭਾਰਤ ਸਰਕਾਰ ਨੇ E-Visa ( 5 ਅਤੇ 10 ਸਾਲ) ਕੀਤੇ ਬਹਾਲ

ਭਾਰਤ ਸਰਕਾਰ ਨੇ ਬੁੱਧਵਾਰ ਨੂੰ ਸਾਰੇ ਵੈਲਿਡ ਪੰਜ-ਸਾਲ ਦੇ ਈ-ਟੂਰਿਸਟ ਵੀਜ਼ੇ – ਜੋ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਮਾਰਚ 2020 ਤੋਂ ਮੁਅੱਤਲ ਕੀਤੇ ਗਏ ਸਨ – ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਹੈ। ਹੁਣ, […]

Montreal

ਕੈਨੇਡਾ – ਭਿਆਨਕ ਸੜਕ ਹਾਦਸੇ ‘ਚ ਪੰਜ ਭਾਰਤੀ ਨੌਜਵਾਨਾਂ ਦੀ ਮੌਤ

ਓਨਟਾਰੀਓ ਦੇ ਬੇਲੇਵਿਲੇ ਦੇ ਪੱਛਮ ਵਿੱਚ ਹਾਈਵੇਅ 401 ‘ਤੇ ਸ਼ਨੀਵਾਰ ਸਵੇਰੇ ਦੋ ਵਾਹਨਾਂ ਦੀ ਟੱਕਰ ਵਿੱਚ ਮਾਰੇ ਗਏ 5 ਨੌਜਵਾਨਾਂ ਦੀ ਪਛਾਣ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਹੋਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਕੁਇੰਟੇ ਵੈਸਟ ਡਿਟੈਚਮੈਂਟ […]

Brampton

ਡੋਡੇ, ਅਫੀਮ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ‘ਚ 4 ਪੰਜਾਬੀ ਪੁਲਿਸ ਨੇ ਕੀਤੇ ਕਾਬੂ, ਦੋ ਮਹਿਲਾਵਾਂ ਵੀ ਸ਼ਾਮਲ

ਪੀਲ ਪੁਲਿਸ ਦੇ ਪੈਟਰੋਲ ਯੂਨਿਟ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਨੂੰ ਲੈਕੇ ਬਰੈਂਪਟਨ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿੰਨ੍ਹਾਂ ‘ਚ ਦੋ ਮਹਿਲਾਵਾਂ ਵੀ ਸ਼ਾਮਲ ਹਨ। ਇਸ ਜਾਂਚ ਤਹਿਤ ਪੁਲਿਸ ਵੱਲੋਂ […]

Punjabi News

ਪੰਜਾਬ ਚੋਣਾਂ – ਆਮ ਆਦਮੀ ਪਾਰਟੀ ਨੇ ਦਰਜ ਕੀਤੀ ਇਤਿਹਾਸਕ ਜਿੱਤ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਦਰਜ ਕਰਦਿਆਂ ਸਿਆਸਤ ਦੇ ਕਈ ਧੁਰੰਦਰਾਂ ਨੂੰ ਧੂੜ ਚਟਾਈ ਹੈ । ਦੇਖੋ ਚੋਣਾਂ ਦੇ ਨਤੀਜੇ – https://youtu.be/2ySjI6bviac

Ontario

Humboldt Broncos ਹਾਦਸਾ – ਜਸਕੀਰਤ ਸਿੰਘ ਸਿੱਧੂ ਹੋਵੇਗਾ ਡਿਪੋਰਟ

Humboldt Broncos ਹਾਦਸਾ – ਜਸਕੀਰਤ ਸਿੰਘ ਸਿੱਧੂ ਹੋਵੇਗਾ ਡਿਪੋਰਟ,ਸਿੱਧੂ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੂੰ ਦਿੱਤੀ ਗਈ ਅਰਜ਼ੀ ਰੱਦ ਹਮਬੋਲਟ ਬ੍ਰੋਂਕੋਸ ਬੱਸ ਹਾਦਸਾ, ਜਿਸ ਵਿੱਚ 16 ਲੋਕਾਂ ਦੀ ਜਾਨ ਗਈ ਸੀ, ਮਾਮਲੇ ਵਿੱਚ ਸੈਮੀ […]

three Punjabi youth died in road accident
Ontario

ਹਾਈਵੇ 6 ਨੇੜੇ ਵਾਪਰੇ ਸੜਕ ਹਾਦਸੇ ਨੇ ਲਈ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ

ਉਨਟਾਰੀਓ : ਸੜਖ ਹਾਸਦੇ ‘ਚ ਜਾਨ ਗਾਵਉਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ‘ਤੇ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।ਦਰਅਸਲ, ਇਹ ਹਾਦਸਾ ਹਾਈਵੇ 6 ਦੇ ਨੇੜੇ ਅਰਥਰ ਵਿਖੇ ਵੈਲੰਿਗਟਨ ਰੋਡ ਵਾਪਰਿਆ। ਇਸ ਦੌਰਾਨ ਵੈਨ ਅਤੇ […]

Brampton

ਬਰੈਂਪਟਨ , ਮਿਸੀਸਾਗਾ – ਮੰਦਰ ਅਤੇ ਗੁਰੂ ਘਰਾਂ ‘ਚ ਚੋਰੀ ਕਰਨ ਵਾਲੇ ਗੋਲਕ ਚੋਰ ਆਏ ਪੁਲਿਸ ਦੇ ਕਾਬੂ

ਓਨਟਾਰੀਓ – ਬਰੈਂਪਟਨ ਅਤੇ ਮਿਸੀਸਾਗਾ ਦੇ ਕਈ ਧਾਰਮਿਕ ਸਥਾਨਾਂ ਖ਼ਾਸਕਰ ਮੰਦਰਾਂ ਅਤੇ ਗੁਰੂ-ਘਰਾਂ ‘ਚ ਚੋਰੀ ਕਰਨ ਵਾਲੇ ਗੋਲਕ ਚੋਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ।  ਦੋਸ਼ੀਆਂ ਦੀ ਪਛਾਣ ਬਰੈਂਪਟਨ ਦੇ ਗੁਰਸ਼ਰਨਜੀਤ ਢੀਂਡਸਾ (31),ਜਗਦੀਸ਼ ਪੰਧੇਰ (39) […]

Ottawa

23-ਸਾਲਾ ਟਰੱਕ ਡਰਾਈਵਰ ਅਰਸ਼ਦੀਪ ਸਿੰਘ 265 ਕਿਲੋਗ੍ਰਾਮ ਕੋਕੀਨ ਤਸਕਰੀ ‘ਚ ਗਿ੍ਰਫਤਾਰ

13 ਜਨਵਰੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਦੁਆਰਾ ਪੁਆਇੰਟ ਐਡਵਰਡ, ਓਨਟਾਰੀਓ ਦੇ ਬਲੂ ਵਾਟਰ ਬ੍ਰਿਜ ‘ਤੇ ਇੱਕ ਟਰੱਕ ਦੀ ਜਾਂਚ ਤੋਂ ਬਾਅਦ ਕਿਊਬਿਕ ਸਿਟੀ ਦੇ ਇੱਕ 23-ਸਾਲਾ ਟਰੱਕ ਡਰਾਈਵਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ […]

Ottawa

ਅੰਬੈਸਡਰ ਬ੍ਰਿਜ ‘ਤੇ 140.75 ਕਿੱਲੋ ਕੋਕੀਨ ਨਾਲ ਡਰਾਈਵਰ ਜਗਰੰਤ ਗਿੱਲ ਗ੍ਰਿਫਤਾਰ

ਡੇਟਰਾਇਟ – ਇੱਕ ਸੈਮੀ ਟਰੱਕ ਡਰਾਈਵਰ ਨੂੰ ਡੈਟਰਾਇਟ ਤੋਂ ਕੈਨੇਡਾ ਤੱਕ ਅੰਬੈਸਡਰ ਬ੍ਰਿਜ ਉੱਤੇ ਕੋਕੀਨ ਦੇ ਛੇ ਡਫਲ ਬੈਗ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ, ਅਧਿਕਾਰੀਆਂ ਨੇ ਦੱਸਿਆ। ਵੀਰਵਾਰ (24 ਫਰਵਰੀ) ਡੈਟ੍ਰੋਇਟ ਕੰਟਰਾਬੈਂਡ ਐਨਫੋਰਸਮੈਂਟ […]

Surrey(BC)

ਪੰਜਾਬੀ ਨੌਜਵਾਨ ਲੜਕੀ 24 ਸਾਲਾ ਹਰਮਨਦੀਪ ਕੌਰ ਦੇ ਕਤਲ ਦੀ ਖਬਰ

ਕੈਨੇਡਾ : ਬੀਸੀ ਤੋਂ ਪੰਜਾਬੀ ਨੌਜਵਾਨ ਲੜਕੀ 24 ਸਾਲਾ ਹਰਮਨਦੀਪ ਕੌਰ ਦੇ ਕਤਲ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਰਮਨ ਕਲੋਨਾ ਯੂਨੀਵਰਸਿਟੀ ਵਿੱਚ ਸਕਿਓਰਟੀ ਦੀ ਡਿਊਟੀ ਕਰ ਰਹੀ ਸੀ ਜਦੋਂ ਉੱਥੇ ਇੱਕ ਵਿਅਕਤੀ ਨੇ […]

ਵਿਸ਼ਵ ਖ਼ਬਰਾਂ

ਫਿਲਮ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ

ਇੰਡੀਆ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਫਿਲਮ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ। ਦਿੱਲੀ ਦੇ KMPL ’ਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਹੋਰ ਜਾਣਕਾਰੀ ਜਲਦ ..

Brampton

ਨੌਜਵਾਨ ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ਾਂ ਵਿੱਚ ਬਰੈਂਪਟਨ ਵਾਸੀ ਪਰਮਜੀਤ ਧਨੇਸਰ (38) ਗ੍ਰਿਫਤਾਰ

ਨੌਜਵਾਨ ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ਾਂ ਵਿੱਚ ਬਰੈਂਪਟਨ ਵਾਸੀ ਪਰਮਜੀਤ ਧਨੇਸਰ (38) ਨੂੰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ। ਦਰਅਸਲ, ਪਰਮਜੀਤ ਵੱਲੋਂ ਮਿਸੀਸਾਗਾ ਵਿੱਚ ਪਿਛਲੇ ਸਾਲ 26 ਨਵੰਬਰ ਨੂੰ ਰਾਤ 1 ਵਜੇ ਰਾਹ ਜਾਂਦੀ 19 […]

Ontario

ਕੈਨੇਡਾ – ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਆਈ ਜੈਸਿਕਾ ਦੀ ਐਕਸੀਡੈਂਟ ਕਾਰਨ ਹੋਈ ਮੌਤ

ਕੈਨੇਡਾ – ਓਨਟਾਰੀਓ ਤੋਂ ਭਾਰਤੀ ਭਾਈਚਾਰੇ ਲਈ ਇੱਕ ਵਾਰ ਿਫਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਆਈ ਜੈਸਿਕਾ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਸੂਚਨਾ ਮਿਲੀ ਹੈ।ਜੈਸਿਕਾ ਦੇ […]

Ontario

ਓਟਾਵਾ – “ਟਰੱਕਰ ਪ੍ਰਦਰਸ਼ਨਕਾਰੀਆਂ ਦੇ ਕਾਫ਼ਲੇ ‘ਚ ਬੱਚਿਆਂ ਮੌਜੂਦਗੀ ਚਿੰਤਾ ਦਾ ਵਿਸ਼ਾ”

ਓਟਵਾ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੀ ਰਾਜਧਾਨੀ ਵਿੱਚ ਜ਼ਿੱਦੀ ਟਰੱਕਰਾਂ ਦੇ ਕਾਫਲੇ ਨੂੰ ਖਤਮ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਬਹੁਤ ਸਾਰੀਆਂ ਗੁੰਝਲਾਂ ਅਤੇ ਚੁਣੌਤੀਆਂ ਨਾਲ ਨਜਿੱਠ ਰਹੇ ਹਨ, ਜਿਸ ਵਿੱਚ […]

Brampton

ਬਰੈਂਪਟਨ – 28 ਸਾਲਾ ਨੇਹਾ ਨੇ ਸਟੋਰ ‘ਚ ਵੜ੍ਹ ਕੇ 20 ਸਾਲਾ ਲੜਕੀ ਦੇ ਮਾਰੇ ਚਾਕੂ, ਕਤਲ ਕਰਨ ਦੀ ਕੋਸ਼ਿਸ਼ ‘ਚ ਗ੍ਰਿਫਤਾਰ

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬਰੈਂਪਟਨ ਵਿੱਚ ਇੱਕ ਹੋਰ ਨੌਜਵਾਨ ਲੜਕੀ ਨੂੰ ਕਥਿਤ ਤੌਰ ‘ਤੇ ਚਾਕੂ ਮਾਰਨ ਤੋਂ ਬਾਅਦ ਇੱਕ 28 ਸਾਲਾ ਲੜਕੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਦਾ ਸਾਹਮਣਾ ਕਰਨਾ […]

Surrey(BC)

ਸਰੀ, ਕੈਨੇਡਾ ‘ਚ ਕਰਨ ਔਜਲਾ ਦੇ ਦੋਸਤ ਦੇ ਘਰ ‘ਤੇ ਚੱਲੀਆਂ ਗੋਲੀਆਂ, ਕੁਝ ਦੇਰ ਪਹਿਲਾਂ ਹੀ ਵੇਚਿਆ ਸੀ ਘਰ

ਸਰੀ ਪੁਲਿਸ ਗੋਲੀਬਾਰੀ ਦੀ ਵਾਪਰੀ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ, ਪਰ ਪੁਲਿਸ ਮੁਤਾਬਕ ਗੋਲੀ ਚਲਾਉਣ ਦਾ ਮਕਸਦ ਘਰ ‘ਚ ਇਸ ਸਮੇਂ ਰਹਿ ਰਹੇ ਲੋਕਾਂ ਨਾਲ ਨਹੀਂ ਬਲਕਿ […]

Surrey(BC)

ਮਸ਼ਹੂਰ ਪੰਜਾਬੀ ਗਾਇਕ ਕੇ.ਐੱਸ ਮੱਖਣ ਨੂੰ ਸਰੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਖਬਰ

ਮਸ਼ਹੂਰ ਪੰਜਾਬੀ ਗਾਇਕ ਕੇ.ਐੱਸ ਮੱਖਣ ਨੂੰ ਸਰੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ […]

Ottawa

ਟਰੱਕਰਾਂ ਦੇ ਵੈਕਸੀਨ ਮੈਂਡੇਟ ਵਿਰੋਧੀ ਮੁਜ਼ਾਹਰੇ ‘ਚ ਇਤਰਾਜ਼ਯੋਗ ਬੈਨਰ ਅਤੇ ਝੰਡਿਆਂ ‘ਤੇ ਜਤਾਇਆ ਕਈਆਂ ਨੇ ਇਤਰਾਜ਼

ਬੀਤੇ ਦਿਨੀਂ ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਚੱਲ ਰਹੇ ਵੈਕਸੀਨ ਮੈਂਡੇਟ ਵਿਰੋਧੀ ਮੁਜ਼ਾਹਰੇ ‘ਚ ਕੁੱਝ ਇਤਰਾਜ਼ਯੋਗ ਬੈਨਰ ਅਤੇ ਝੰਡੇ ਦੇਖਣ ਨੂੰ ਮਿਲੇ , ਜਿੰਨਾਂ ‘ਤੇ ਕਈਆਂ ਨੇ ਇਤਰਾਜ਼ ਜਤਾਇਆ ਹੈ। ਕਈ ਪ੍ਰਮੁੱਖ ਸਾਂਸਦਾਂ ਅਤੇ ਲੋਕਾਂ […]

Montreal

ਗੈਰ ਕਾਨੂੰਨੀ ਢੰਗ ਨਾਲ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦਿਆਂ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆਉਣ ਕਾਰਨ ਜਾਨ ਗਵਾਉਣ ਵਾਲੇ ਪਰਿਵਾਰ ਦੀ ਹੋਈ ਪਛਾਣ

ਹਾਲ ‘ਚ ਹੀ ਮੈਨੀਟੋਬਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆਉਣ ਅਤੇ ਠੰਡ ਕਾਰਨ ਇੱਕ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਖਬਰ ਨਾਲ […]

Brampton

ਪੀਲ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 217 ਗੱਡੀਆਂ ਸਮੇਤ 24 ਜਣੇ ਗ੍ਰਿਫਤਾਰ ; ਗੱਡੀਆਂ ਦਾ ਮੁੱਲ ਕਰੀਬ 11.1 ਮਿਲੀਅਨ ਡਾਲਰ

ਪੀਲ ਰੀਜਨ – ਪੀਲ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ ਕਈਆਂ ਦੀ ਿਗ੍ਰਫਤਾਰੀਆਂ ਹੋਣ ਦੇ ਨਾਲ ਨਾਲ ਲਈ ਗੱਡੀਆਂ ਦੀ ਬਰਾਮਦਗੀ ਵੀ  ਕੀਤੀ ਗਈ ਹੈ। ਪੁਲਿਸ ਵੱਲੋਂ […]

Ottawa

ਕੈਨੇਡਾ ਨੇ ਯਾਤਰੀਆਂ ਲਈ ਭਾਰਤ-ਵਿਸ਼ੇਸ਼ ਕੋਵਿਡ-19 ਟੈਸਟਿੰਗ ਨਿਯਮਾਂ ਨੂੰ ਹਟਾਇਆ ; ਹੁਣ ਸਿਰਫ਼ ਦਿੱਲੀ ਲੈਬ ਤੋਂ ਟੈਸਟ ਕਰਵਾਉਣਾ ਨਹੀਂ ਹੋਵੇਗਾ ਲਾਜ਼ਮੀ

ਭਾਰਤ ਅਤੇ ਕੈਨੇਡਾ ਵਿਚਕਾਰ ਯਾਤਰਾ ਹੁਣ ਆਸਾਨ ਹੋ ਜਾਵੇਗੀ ਕਿਉਂਕਿ ਓਟਾਵਾ ਨੇ ਭਾਰਤ-ਵਿਸ਼ੇਸ਼ ਕੋਵਿਡ-19 ਟੈਸਟਿੰਗ ਲੋੜਾਂ ਨੂੰ ਹਟਾ ਦਿੱਤਾ ਹੈ ।ਇਸ ਦੇ ਨਵੇਂ ਅਪਡੇਟ ਵਿੱਚ,  ਭਾਰਤ ਤੋਂ ਕੈਨੇਡਾ ਦੀ ਯਾਤਰਾ ਲਈ ਹੁਣ ਦਿੱਲੀ ਹਵਾਈ ਅੱਡੇ […]

No Picture
Mississauga

ਮਿਸੀਸਾਗਾ – ਛੱਤ ਭੰਨ੍ਹ ਕੇ ਗਹਿਣਿਆਂ ਦੀ ਦੁਕਾਨ ‘ਚੋਂ $750,000 ਦੇ ਗਹਿਣੇ ਅਤੇ ਸੋਨਾ ਚੋਰੀ ਕਰਕੇ ਦੋਸ਼ੀ ਫਰਾਰ

ਪੀਲ ਰੀਜਨਲ ਪੁਲਿਸ ਮਿਸੀਸਾਗਾ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਲਈ ਕਥਿਤ ਤੌਰ ‘ਤੇ ਜ਼ਿੰਮੇਵਾਰ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਘਟਨਾ ਰਾਤ 11:30 ਵਜੇ ਤੋਂ ਥੋੜ੍ਹੀ […]

Ontario

30 ਸਾਲਾ ਸੰਦੀਪ ਜੱਸਲ ਨੇ ਸਕੇ ਭਰਾ ਨੂੰ 97 ਵਾਰ ਚਾਕੂ ਮਾਰ ਕੇ ਕੀਤਾ ਕਤਲ, ਉਮਰ ਕੈਦ ਦੀ ਸਜ਼ਾ ਭੁਗਤ ਕੇ ਹੋਵੇਗਾ ਇੰਡੀਆ ਡਿਪੋਰਟ

ਭਾਰਤ ਦੇ ਇੱਕ 30 ਸਾਲਾ ਵਿਅਕਤੀ ਨੇ ਆਪਣੇ ਭਰਾ ਦੇ ਕਤਲ ਦਾ ਦੋਸ਼ ਕਬੂਲ ਕੀਤਾ ਹੈ। ਸੰਦੀਪ ਜੱਸਲ ਨੇ ਸਤੰਬਰ 2020 ਵਿੱਚ ਕੈਮਬ੍ਰਿਜ ਵਿੱਚ ਲਿੰਡਨ ਡਰਾਈਵ ਵਿੱਚ ਆਪਣੇ ਭਰਾ ਅਜੈ ਕੁਮਾਰ ਨੂੰ ਲਗਭਗ 97 ਵਾਰ […]

Toronto

ਮੈਕਸੀਕੋ ਦੇ ਇੱਕ ਰਿਜ਼ੋਰਟ ਵਿੱਚ ਗੋਲੀਬਾਰੀ ਵਿੱਚ 2 ਕੈਨੇਡੀਅਨ ਸੈਲਾਨੀਆਂ ਦੀ ਮੌਤ, 1 ਜ਼ਖਮੀ

ਮੈਕਸੀਕੋ ਦੇ ਇੱਕ ਰਿਜ਼ੋਰਟ ਵਿੱਚ ਗੋਲੀਬਾਰੀ ਵਿੱਚ 2 ਕੈਨੇਡੀਅਨ ਸੈਲਾਨੀਆਂ ਦੀ ਮੌਤ, 1 ਜ਼ਖਮੀ ਗੋਲੀਬਾਰੀ ਦੀ ਘਟਨਾ ਹੋਟਲ ਐਕਸਕਾਰਟ ‘ਚ ਵਾਪਰੀ ਹੈ। ਤਿੰਨੋਂ ਜ਼ਖਮੀਆਂ ਦੀ ਪਛਾਣ ਕੈਨੇਡੀਅਨਾਂ ਵਜੋਂ ਹੋਈ ਹੈ ਅਤੇ ਸਟੇਟ ਸੈਕਟਰੀ ਗੁਟੇਰੇਜ਼ ਨੇ […]

Surrey(BC)

ਚੰਗੇ-ਭਲੇ ਟਰੱਕ ਕੰਡਮ ਕੀਤੇ ਜਾਣ ਦਾ ਹੁਕਮ ਠੱਲ੍ਹੇ ਜਾਣ ’ਤੇ ਟਰੱਕਾਂ ਵਾਲ਼ੇ ਬਾਗ਼ੋ-ਬਾਗ਼

ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਵੱਲੋਂ ਭਰਵਾਂ ਸੁਆਗਤ ਸਰੀ ਬੀ ਸੀ, 20ਜਨਵਰੀ ( ਵੈਨਕੂਵਰ )-ਪੋਰਟ ਆਫ ਵੈਨਕੂਵਰ ਵੱਲੋਂ ਆਪਣਾ ਪ੍ਰਸਤਾਵਤ ‘ਰੋਲੰਿਗ ਟਰੱਕ ਏਜ ਪ੍ਰੋਗਰਾਮ’ ਮੁਲਤਵੀ ਕਰ ਦੇਣ ਦਾ ਅਤੇ 2014 ਦੇ 14 ਨੁਕਾਤੀ ਪ੍ਰੋਗਰਾਮ ਦੇ ਲਟਕਦੇ ਆ […]

Brampton

ਔਰਤਾਂ ਨਾਲ ਛੇੜ-ਛਾੜ ਕਰਨ ਵਾਲਾ 22 ਸਾਲਾ ਸਰਨਜੀਤ ਸਿੰਘ ਹੋਵੇਗਾ ਕੈਨੇਡਾ ਤੋਂ ਡਿਪੋਰਟ, ਅਦਾਲਤ ‘ਚ ਕਬੂਲਿਆ ਆਪਣਾ ਜੁਰਮ

ਲੰਡਨ, ੳਨਟਾਰੀਉ –  ਮਹਿਲਾਵਾਂ ਨਾਲ ਛੇੜ-ਛਾੜ ਕਰਨ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੇ ਫੈਸਲੇ ਦੀ ਖਬਰ ਸਾਹਮਣੇ ਆਈ ਹੈ। 22 ਸਾਲਾ ਸਰਨਜੀਤ ਸਿੰਘ […]

Brampton

ਬਰੈਂਪਟਨ – ਘਰ ‘ਚ ਅੱਗ ਲੱਗਣ ਕਾਰਨ 3 ਬੱਚਿਆਂ ਦੀ ਹੋਈ ਮੌਤ

ਬਰੈਂਪਟਨ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖਬਰ ਹੈ। ਦਰਅਸਲ, Torbram Rd/ Clark Blvd ਵਿਖੇ ਇੱਕ ਟਾਊਨਹਾਊਸ ‘ਚ ਅੱਜ ਸਵੇਰੇ ਲੱਗੀ ਅਤੇ ਇਸ ‘ਚ ਝੁਲ਼ਸਣ ਕਾਰਨ ਤਿੰਨ ਬੱਚਿਆਂ ਦੀ […]

Brampton

ਕੈਨੇਡਾ ‘ਚ ਕੱਲ੍ਹ ਪਵੇਗੀ ਹੱਡ ਚੀਰਵੀਂ ਠੰਢ, ਤਾਪਮਾਨ -55 ਤੋਂ ਵੀ ਹੇਠਾਂ ਜਾਣ ਦਾ ਅਨੁਮਾਨ

ਐਨਵਾਇਰਮੈਂਟ ਕੈਨੇਡਾ ਨੇ ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਲਈ ਬਹੁਤ ਜ਼ਿਆਦਾ ਠੰਡ ਦੀ ਚੇਤਾਵਨੀ ਜਾਰੀ ਕੀਤੀ ਹੈ। ਚੇਤਾਵਨੀ ਦੇ ਅਨੁਸਾਰ, ਅੱਜ ਰਾਤ ਤੋਂ ਸ਼ਨੀਵਾਰ ਸਵੇਰ ਤੱਕ -30 ਤੋਂ -55 ਤੱਕ ਦੇ ਤਾਪਮਾਨ ਨਾਲ ਠੰਢੀਆਂ ਹਵਾਵਾਂ […]

Ontario

ਬਰੈਂਪਟਨ – ਕਾਂਸਟੇਬਲ ਗੁਰਪ੍ਰੀਤ ਚੌਹਾਨ ਅਪਰਾਧਿਕ ਦੋਸ਼ਾਂ ਤਹਿਤ ਹੋਇਆ ਚਾਰਜ

ਦਸੰਬਰ 2021 ਅਤੇ 2022 ਦੇ ਜਨਵਰੀ ਵਿੱਚ, ਪੀਲ ਰੀਜਨਲ ਪੁਲਿਸ ਇੰਟਰਨਲ ਅਫੇਅਰ ਬਿਊਰੋ ਨੇ ਕਾਂਸਟੇਬਲ ਗੁਰਪ੍ਰੀਤ ਚੋਹਾਨ, ਨੂੰ ਗ੍ਰਿਫਤਾਰ ਕੀਤਾ ਅਤੇ ਚਾਰਜ ਕੀਤਾ। ਦਸੰਬਰ 2021 ਵਿੱਚ, ਦੋ ਗੈਰ-ਸੰਬੰਧਿਤ ਪੀੜਤ ਕਾਂਸਟੇਬਲ ਗੁਰਪ੍ਰੀਤ ਚੋਹਾਨ ਨਾਲ ਆਪਣੇ ਪਿਛਲੇ […]

Ontario

ਓਨਟਾਰੀਓ ‘ਚ G ਟੈਸਟ ਪਾਸ ਕਰਨਾ ਹੋਇਆ ਆਸਾਨ, ਹੋਈਆਂ ਇਹ ਤਬਦੀਲੀਆਂ

ਓਨਟਾਰੀਓ ਸਰਕਾਰ ਅਸਥਾਈ ਤੌਰ ‘ਤੇ ਜੀ ਰੋਡ ਟੈਸਟ ਦੇ ਕੁਝ ਹਿੱਸੇਆਂ ਨੂੰ ਹਟਾ ਰਹੀ ਹੈ ਤਾਂ ਜੋ ਹਰ ਰੋਜ਼ ਕੀਤੀਆਂ ਜਾਣ ਵਾਲੀਆਂ ਟੈਸਟ ਦੀਆਂ ਨਿਯੁਕਤੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਸੂਬੇ ਨੇ ਕਿਹਾ ਕਿ […]

Brampton

ਬਰੈਂਪਟਨ – ਔਰਤ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ ‘ਚ 33 ਸਾਲਾ ਮਨਵੀਰ ਸਿੰਘ ਸੰਧੂ ਗ੍ਰਿਫਤਾਰ

21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਤੋਂ ਇੱਕ 33 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ‘ਤੇ ਜਿਨਸੀ ਛੇੜਛਾੜ ਦੇ ਦੋਸ਼ ਲਾਏ ਹਨ। ਸ਼ੁੱਕਰਵਾਰ, 31 ਦਸੰਬਰ, 2021 ਨੂੰ, ਰਾਤ 10:00 ਵਜੇ, […]
ਵਿਸ਼ਵ ਖ਼ਬਰਾਂ

Ontario

ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦੀ ਅਸਫਲ ਕੋਸ਼ਿਸ਼ ‘ਚ ਡੁੱਬੀ ਕਿਸ਼ਤੀ, 6 ਭਾਰਤੀ ਮੂਲ ਦੇ ਨੌਜਵਾਨ ਗ੍ਰਿਫਤਾਰ

19-21 ਸਾਲ ਦੀ ਉਮਰ ਦੇ ਛੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਸਰਹੱਦੀ ਅਧਿਕਾਰੀਆਂ ਨੇ ਕੈਨੇਡਾ ਤੋਂ ਅਮਰੀਕਾ ਵਿੱਚ ਤਸਕਰੀ ਕਰਨ ਦੀ ਅਸਫਲ ਕੋਸ਼ਿਸ਼ ਦੌਰਾਨ ਡੁੱਬਦੀ ਕਿਸ਼ਤੀ ਤੋਂ ਫੜੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤੇ ਜਾਣ ਦੀ […]