
ਖ਼ਾਲਸਾ ਏਡ ਦੇ ਹੱਕ ‘ਚ ਆਈਆਂ ਕੈਨੇਡੀਅਨ ਸਿਆਸੀ ਹਸਤੀਆਂ, ਕਿਹਾ ਅਸੀਂ ਖ਼ਾਲਸਾ ਏਡ ਦੇ ਨਾਲ ਹਾਂ
ਭਾਰਤ ਦੇ ਇੱਕ ਨਿੱਜੀ ਚੈਨਲ ਵੱਲੋਂ ਵਿਸ਼ਵ ਭਰ ‘ਚ ਆਪਣੇ ਇਨਸਾਨੀਅਤ ਅਤੇ ਨਿਰਸਵਾਰਥ ਸੇਵਾ ਕਰਨ ਲਈ ਮਸ਼ਹੂਰ ਸੰਸਥਾ ਖ਼ਾਲਸਾ ਏਡ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਅੱਤਵਾਦ ਤੱਕ ਨਾਲ ਜੋੜ੍ਹ ਦਿੱਤਾ ਗਿਆ, ਜਿਸ […]