
“ਸਕੂਲ ਖੁੱਲੇ ਰਹਿਣਗੇ – ਇਹ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਿਖਲਾਈ ਲਈ ਜ਼ਰੂਰੀ ਹੈ।” – ਓਨਟਾਰੀਓ ਸਿੱਖਿਆ ਮੰਤਰੀ
ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੇਚੇ ਦਾ ਕਹਿਣਾ ਹੈ ਕਿ ਯੋਜਨਾ ਅਨੁਸਾਰ ਇਨ-ਪਰਸਨ ਕਲਾਸਾਂ ਦੀਆਂ ਹਦਾਇਤਾਂ ਅਤੇ ਅਪ੍ਰੈਲ ਬ੍ਰੇਕ ਜਾਰੀ ਰਹੇਗੀ। ਦੱਸ ਦੇਈਏ ਕਿ ਪਹਿਲਾਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕਲਾਸਾਂ ਆਨਲਾਈਨ ਸ਼ੁਰੂ […]