Brampton

ਬਰੈਂਪਟਨ ਦੀ ਜੋੜੀ ਨੂੰ ਧੋਖਾਧੜੀ ਅਤੇ ਪਛਾਣ ਬਦਲਣ ਲਈ ਕੀਤਾ ਗਿਆ ਚਾਰਜ਼

ਆਰਸੀਐਮਪੀ ਨੇ ਬ੍ਰੈਪਟਨ ਦੇ ਦੋ ਨਿਵਾਸੀਆਂ, ਕਾਰਸਟੈਨ ਮੈਕੇ 82, ਅਤੇ ਕੈਥਰੀਨ ਸਕੋਲੈ 42,ਨੂੰ ਸਰਕਾਰ ਨੂੰ ਮੂੁਰਖ ਬਣਾਉਂਦੇ ਹੋਏ ਮਰੇ ਹੋਏ ਵਿਅਕਤੀ ਦੀ ਪਛਾਣ ਦਾ ਇਸਤੇਮਾਲ ਕਰਕੇ ਪੈਨਸ਼ਨ ਲਾਭਾਂ ਵਿੱਚ 190,000 ਡਾਲਰ ਇਕੱਠੇ ਕਰਨ ਲਈ ਚਾਰਜ਼ […]