
ਪੀਲ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 217 ਗੱਡੀਆਂ ਸਮੇਤ 24 ਜਣੇ ਗ੍ਰਿਫਤਾਰ ; ਗੱਡੀਆਂ ਦਾ ਮੁੱਲ ਕਰੀਬ 11.1 ਮਿਲੀਅਨ ਡਾਲਰ
ਪੀਲ ਰੀਜਨ – ਪੀਲ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ ਕਈਆਂ ਦੀ ਿਗ੍ਰਫਤਾਰੀਆਂ ਹੋਣ ਦੇ ਨਾਲ ਨਾਲ ਲਈ ਗੱਡੀਆਂ ਦੀ ਬਰਾਮਦਗੀ ਵੀ ਕੀਤੀ ਗਈ ਹੈ। ਪੁਲਿਸ ਵੱਲੋਂ […]