Government announces details for opening of 2020 Parents and Grandparents Program
Abbotsford(BC)

ਕੈਨੇਡਾ ਇਮੀਗ੍ਰੇਸ਼ਨ ਵੱਲੋਂ ਮਾਪੇ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਲਈ ਪੀਜੀਪੀ 2020 ਪ੍ਰੋਗਰਾਮ ਦਾ ਐਲਾਨ

ਕੈਨੇਡਾ ਇਮੀਗ੍ਰੇਸ਼ਨ ਮੰਤਰੀ ਮਾਰਕੋ ਈ. ਐਲ. ਮੈਂਡੀਸਿਨੋ ਨੇ ਅੱਜ ਵੱੱਡਾ ਐਲਾਨ ਕਰਦਿਆਂ ਮਾਪਿਆਂ ਅਤੇ ਦਾਦਾ-ਦਾਦੀ (ਪੀਜੀਪੀ 2020) ਪ੍ਰੋਗਰਾਮ ਦੀ ਸ਼ੁਰੂਆਤ ਲਈ ਵੇਰਵਿਆਂ ਦੀ ਘੋਸ਼ਣਾ ਕੀਤੀ ਹੈ। ਦੱਸ ਦੇਈਏ ਕਿ ਕੈਨੇਡਾ ਫੈੱਡਰਲ ਸਰਕਾਰ ਦੇੇ ਇਸ ਪ੍ਰੋਗਰਾਮ […]

ਕੈਨੇਡਾ 'ਚ ਧਾਰਮਿਕ ਸਥਾਨਾਂ ਦੀ ਇਮੀਗ੍ਰੇਸ਼ਨ ਧੋਖੇ ਲਈ ਹੋ ਰਹੀ ਐ ਦੁਰਵਰਤੋਂ, ਕਾਗਜ਼ਾਂ 'ਚ ਬਣੇ ਗੁੁਰਦੁਆਰੇ ਦੀ ਅਸਲ ਸੱਚਾਈ ਕੁਝ ਹੋਰ!
Abbotsford(BC)

ਕੈਨੇਡਾ ‘ਚ ਧਾਰਮਿਕ ਸਥਾਨਾਂ ਦੀ ਇਮੀਗ੍ਰੇਸ਼ਨ ਧੋਖੇ ਲਈ ਹੋ ਰਹੀ ਐ ਦੁਰਵਰਤੋਂ, ਕਾਗਜ਼ਾਂ ‘ਚ ਬਣੇ ਕਈ ਗੁਰਦੁਆਰਿਆਂ ਦੀ ਸੱਚਾਈ ਕੁਝ ਹੋਰ!

ਕੈਨੇਡਾ ‘ਚ ਵੱਖੋ-ਵੱਖੋ ਮੁਲਕਾਂ ਤੋਂ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕ ਆਉਂਦੇ ਹਨ ਅਤੇ ਨਾਲ ਆਉਂਦੀ ਹੈ ਉਹਨਾਂ ਦੀ ਧਰਮ ਪ੍ਰਤੀ ਆਸਥਾ ਪਰ ਹੁਣ ਇਸ ਆਸਥਾ ਦੀ ਦੁਰਵਰਤੋਂ ਇਮੀਗ੍ਰੇਸ਼ਨ ਵਿਭਾਗ ਨੂੰ ਧੋਖਾ ਦੇਣ ਲਈ ਹੋਣ ਲੱਗੀ […]

Canada immigration student visa online study changes
Abbotsford(BC)

ਸਟੂਡੈਂਟ ਵੀਜ਼ਾ ਵਾਲਿਆਂ ਲਈ ਕੈਨੇਡਾ ਇਮੀਗ੍ਰੇਸ਼ਨ ਨੇ ਕੀਤਾ ਅਹਿਮ ਐਲਾਨ!

ਸਟੂਡੈਂਟ ਵੀਜ਼ਾ ਵਾਲਿਆਂ ਲਈ ਕੈਨੇਡਾ ਇਮੀਗ੍ਰੇਸ਼ਨ ਨੇ ਕੀਤਾ ਅਹਿਮ ਐਲਾਨ! ਕੈਨੇਡਾ ਆਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਅਹਿਮ ਐਲਾਨ ਕੀਤਾ ਗਿਆ ਹੈ, ਜਿਸ ਨਾਲ ਆਨਲਾਈਨ ਪੜ੍ਹਾਈ ਕਰ ਰਹੇ ਅਤੇ ਅਗਲੇ ਸਮੈਸਟਰ ‘ਚ ਦਾਖਲਾ […]

New temporary public policy will allow visitors to apply for a work permit without having to leave Canada
Abbotsford(BC)

ਕੈਨੇਡਾ ‘ਚ ਵਿਜ਼ਟਰ ਵੀਜ਼ਾ ਵਾਲੇ ਕਰ ਸਕਣਗੇ ਵਰਕ ਪਰਮਿਟ ‘ਤੇ ਕੰਮ, ਇਮੀਗ੍ਰੇਸ਼ਨ ਕੈਨੇਡਾ ਨੇ ਕੀਤਾ ਨਵਾਂ ਐਲਾਨ!

ਕੈਨੇਡਾ ‘ਚ ਵਿਜ਼ਟਰ ਵੀਜ਼ਾ ਵਾਲੇ ਕਰ ਸਕਣਗੇ ਵਰਕ ਪਰਮਿਟ ‘ਤੇ ਕੰਮ, ਇਮੀਗ੍ਰੇਸ਼ਨ ਕੈਨੇਡਾ ਨੇ ਕੀਤਾ ਨਵਾਂ ਐਲਾਨ! ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਈ.ਐਲ. ਮੈਂਡੀਸਿਨੋ, ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਕੈਨੇਡਾ ‘ਚ ਇਸ […]

Calgary

ਕੈਨੇਡਾ : ਝੀਲ ‘ਚ ਡੁੱਬਣ ਕਾਰਨ ਗਗਨਦੀਪ ਸਿੰਘ ਦੀ ਹੋਈ ਮੌਤ

ਕੈਨੇਡਾ ਦੀ ਝੀਲ ‘ਚ ਡੁੱਬਣ ਕਾਰਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ ਦੀ ਖ਼ਬਰ ਕਾਰਨ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਗਗਨਦੀਪ ਸਿੰਘ ਦੀ ਕੈਨੇਡਾ ਦੇ ਸੂਬੇ ਅਲਬਰਟਾ ਦੇ Lake Louise ਲਾਗੇ ਪੈਰ ਫਿਸਲਣ […]

COVID-19 Update Biometrics Canada Immigration
Abbotsford(BC)

ਕੋਵਿਡ -19 ਅਪਡੇਟ: ਬਾਇਓਮੈਟ੍ਰਿਕਸ ਨੂੰ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੀਤਾ ਨਵਾਂ ਐਲਾਨ!

ਕੋਵਿਡ‑19 ਨਾਲ ਜੁੜੀਆਂ ਜਨਤਕ ਸਿਹਤ ਸੰਬੰਧੀ ਚਿੰਤਾਵਾਂ ਦੇ ਕਾਰਨ ਸਰਵਿਸ ਕੈਨੇਡਾ ਵੱਲੋਂ ੨੭ ਮਾਰਚ, ੨੦੨੦ ਤੋਂ ਆਪਣੇ ਸਰਵਿਸ ਕੇਂਦਰ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ, ਸਰਵਿਸ ਕੈਨੇਡਾ ਹੌਲੀ-ਹੌਲੀ ਆਪਣੇ ਦਫਤਰਾਂ ਨੂੰ ਜਨਤਾ ਲਈ ਮੁੜ ਖੋਲ੍ਹਣਾ […]

ਕੈਨੇਡਾ 'ਚ ਸਟੱਡੀ, ਵਰਕ ਤੇ ਵਿਜ਼ਟਰ ਵੀਜ਼ਾ 'ਤੇ ਆਏ ਵਿਅਕਤੀਆਂ ਲਈ ਕੈਨੇਡਾ ਸਰਕਾਰ ਦਾ ਨਵਾਂ ਫੈਸਲਾ, ਵੀਜ਼ੇ ਦੀ ਮਿਆਦ ਖਤਮ ਹੋਣ 'ਤੇ ਕਰਨਾ ਪਵੇਗਾ ਇਹ ਕੰਮ!
Abbotsford(BC)

ਕੈਨੇਡਾ ‘ਚ ਸਟੱਡੀ, ਵਰਕ ਤੇ ਵਿਜ਼ਟਰ ਵੀਜ਼ਾ ‘ਤੇ ਆਏ ਵਿਅਕਤੀਆਂ ਲਈ ਕੈਨੇਡਾ ਸਰਕਾਰ ਦਾ ਨਵਾਂ ਫੈਸਲਾ, ਵੀਜ਼ੇ ਦੀ ਮਿਆਦ ਖਤਮ ਹੋਣ ‘ਤੇ ਮਿਲੀ ਇਹ ਛੋਟ!

ਕੈਨੇਡਾ ਵਿੱਚ ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ ਜਾਂ ਵਰਕ ਪਰਮਿਟ ਹੋਲਡਰਾਂ ਨੂੰ ਆਪਣਾ ਇਮੀਗ੍ਰੇਸ਼ਨ ਸਟੇਟਸ ਐਕਸਪਾਇਰ ਹੋਣ ਤੋਂ ਬਾਅਦ ਭਾਵ ਵੀਜ਼ਾ ਦੀ ਮਿਆਦ ਦੇ ਖ਼ਤਮ ਹੋਣ ਤੋਂ ਬਾਅਦ ਇਸਨੂੰ ਮੁੜ ਸਥਾਪਤ ਕਰਨ ਲਈ ਅਰਜ਼ੀ ਦੇਣ ਦੀ […]

ਕੈਨੇਡਾ ਇਮੀਗ੍ਰੇਸ਼ਨ ਨੇ ਸਤੰਬਰ ਮਹੀਨੇ ਦਾਖਲਾ ਲੈਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਨਵਾਂ ਐਲਾਨ!
Abbotsford(BC)

ਕੈਨੇਡਾ ਇਮੀਗ੍ਰੇਸ਼ਨ ਨੇ ਸਤੰਬਰ ਮਹੀਨੇ ਦਾਖਲਾ ਲੈਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਨਵਾਂ ਐਲਾਨ!

ਇਮੀਗ੍ਰੇਸ਼ਨ ਮੰਤਰੀ ਮੇਡੀਸਿਨੋ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਨਲਾਈਨ ਸਿਖਲਾਈ ਦੀ ਸਹੂਲਤ ਲਈ ਬਦਲਾਅ ਦੀ ਘੋਸ਼ਣਾ ਕੀਤੀ ਗਈ ਹੈ।ਮੰਤਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਨੀਤੀਆਂ ‘ਚ ਅਸਥਾਈ ਬਦਲਾਅ ਕਰਨ […]

Canada Emergency Wage Subsidy Extended Till December
Abbotsford(BC)

ਦਸੰਬਰ ਤੱਕ ਕੈਨੇਡਾ ਸਰਕਾਰ ਕਾਰੋਬਾਰੀਆਂ ਦੀ ਕਰੇਗੀ ਮਦਦ, 18 ਅਰਬ ਡਾਲਰ ਦੀ ਪਹਿਲਾਂ ਹੀ ਸਰਕਾਰ ਕਰ ਚੁੱਕੀ ਹੈ ਆਰਥਿਕ ਮਦਦ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਕਾਰੋਬਾਰਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਲਈ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰੋਗਰਾਮ ਦੇ ਤਹਿਤ ਕੈਨੇਡਾ ਸਰਕਾਰ, ਕੋਵਿਡ-19 ਮਹਾਂਮਾਰੀ ਦੇ […]

ਦੋ ਮਹੀਨੇ ਹੋਰ ਮਿਲਣਗੇ ਕੈਨੇਡੀਅਨਾਂ ਨੂੰ 2000 ਡਾਲਰ
Abbotsford(BC)

ਦੋ ਮਹੀਨੇ ਹੋਰ ਮਿਲਣਗੇ ਕੈਨੇਡੀਅਨਾਂ ਨੂੰ 2000 ਡਾਲਰ

“ਫੈੱਡਰਲ ਸਰਕਾਰ ਕੈਨੇਡੀਅਨਾਂ ਦੀ ਹਰ ਖੇਤਰ ਵਿੱਚ ਸਹਾਇਤਾ ਜਾਰੀ ਰੱਖਣ ਪ੍ਰਤੀ ਵਚਨਬੱਧ ਹੈ “- ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਬਰੈਂਪਟਨ ਸਾਊਥ “ਫੈੱਡਰਲ ਸਰਕਾਰ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀਈਆਰਬੀ) ਨੂੰ ਅੱਠ ਹਫ਼ਤਿਆਂ ਤੱਕ ਵਧਾ ਰਹੀ ਹੈ।”- ਸੋਨੀਆ […]