Abbotsford(BC)

ਭਾਰਤੀ ਮੂਲ ਦੀ ਮਹਿਲਾ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ

ਭਾਰਤੀ ਮੂਲ ਦੀ ਮਹਿਲਾ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਨਵੀਂ ਕੈਨੇਡਾ ਦੀ ਰੱਖਿਆ ਮੰਤਰੀ ਵਜੋਂ ਚੁਣਿਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਪਣੀ ਕੈਬਨਿਟ ‘ਚ […]

Ontario

“ਅਸੀਂ ਸੁਰੱਖਿਅਤ ਨਹੀਂ ਹਾਂ। ਮੈਂ ਸੌਂ ਵੀ ਨਹੀਂ ਸਕਦਾ।” – ਨੋਵਾ ਸਕੋਸ਼ੀਆ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ‘ਚ ਸਹਿਮ

ਨੋਵਾ ਸਕੋਸ਼ੀਆ ਵਿੱਚ ਪੰਜਾਬੀ ਨੌਜਵਾਨ ਦਾ ਚਾਕੂ ਮਾਰਨ ਕੇ ਕਤਲ ਹੋਣ ਕਾਰਨ ਪੰਜਾਬੀ ਭਾਈਚਾਰਾ ਸਦਮੇ ਵਿਚ ਹੈ। ਇਸ ਸਬੰਧੀ ਪੁਲਿਸ ਡਿਪਟੀ ਮੁਖੀ ਨੇ ਸੋਮਵਾਰ ਨੂੰ ਕਿਹਾ ਕਿ ਟਰੂਰੋ, ਐਨਐਸ ਵਿੱਚ ਪੁਲਿਸ ਹੁਣ ਇਸ ਮੌਤ ਨੂੰ […]

Ontario

ਬਰੈਂਪਟਨ – ਨਾਬਾਲਗ ਲੜਕੀਆਂ ਨੂੰ ਜਬਰਦਸਤੀ ਦੇਹ ਵਪਾਰ ‘ਚ ਧੱਕਣ ਦੇ ਦੋਸ਼ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ

ਬਰੈਂਪਟਨ – ਪੀਲ ਰੀਜਨਲ ਪੁਲਿਸ ਨੇ ਨਾਬਾਲਗ ਲੜਕੀਆਂ ਨੂੰ ਜਬਰਦਸਤੀ ਦੇਹ ਵਪਾਰ ‘ਚ ਧੱਕਣ ਦੇ ਦੋਸ਼ ‘ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਮ੍ਰਿਤਪਾਲ ਸਿੰਘ(23) , ਹਰਕੁਵਰ ਸਿੰਘ (22) […]

Ontario

ਲਿਬਰਲ ਸਰਕਾਰ ਬਣਨ ‘ਤੇ ਲੌਂਗ ਟਰਮ ਕੇਅਰ ਹੋਮ ‘ਚ ਕੰਮ ਕਰ ਰਹੇ ਵਰਕਰਾਂ ਨੂੰ ਮਿਲੇਗੀ 25 ਡਾਲਰ/ਪ੍ਰਤੀ ਘੰਟਾ ਤਨਖਾਹ, ਲਿਬਰਲ ਆਗੂ ਜਸਟਿਨ ਟਰੂਡੋ ਨੇ ਕੀਤਾ ਵਾਅਦਾ

ਲਿਬਰਲ ਨੇਤਾ ਜਸਟਿਨ ਟਰੂਡੋ ਅੱਜ ਸੀਨੀਅਰ ਹੋਮ ‘ਚ ਵੋਟਾਂ ਲਈ ਪ੍ਰਚਾਰ ਕਰ ਰਹੇ ਹਨ, ਜਿੱਥੇ ਉਹਨਾਂ ਨੇ 50,000 ਨਵੇਂ ਨਿੱਜੀ ਸਹਾਇਤਾ ਕਰਮਚਾਰੀਆਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਘੱਟੋ ਘੱਟ ਤਨਖਾਹ ਪ੍ਰਤੀ ਘੰਟਾ 25 ਡਾਲਰ […]

Abbotsford(BC)

20 ਸਤੰਬਰ ਨੂੰ ਹੋ ਸਕਦੀਆਂ ਨੇ ਫੈਡਰਲ ਚੋਣਾਂ, ਐਤਵਾਰ ਨੂੰ ਹੋ ਸਕਦੈ ਐਲਾਨ

ਕੈਨੇਡਾ ਵਿੱਚ ਮੱਧਕਾਲੀ ਚੋਣਾਂ ਦਾ ਐਲਾਨ ਇਸ ਐਤਵਾਰ ਨੂੰ ਹੋ ਸਕਦਾ ਹੈ ਅਤੇ ੨੦ ਸਤੰਬਰ ਨੂੰ ਚੋਣਾਂ ਹੋ ਸਕਦੀਆਂ ਹਨ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਟਰੂਡੋ ਰਿਡਿਊ ਹਾਲ ਵਿਖੇ ਇਸ ਐਤਵਾਰ ਨੂੰ ਜਾਣਗੇ ਜਿੱਥੇ ਗਵਰਨਰ ਜਨਰਲ […]

Abbotsford(BC)

ਕੋਵਿਡ-19 ਵੈਕਸੀਨ ਲਗਵਾ ਚੁੱਕੇ ਕੈਨੇਡਾ ਵਾਸੀਆਂ ਨੂੰ ਜਾਰੀ ਕੀਤਾ ਜਾਵੇਗਾ ਵੈਕਸੀਨੇਸ਼ਨ ਪਾਸਪੋਰਟ

ਫੈੱਡਰਲ ਸਰਕਾਰ ਸੂਬਿਆਂ ਨਾਲ ਮਿਲਕੇ ਕਰ ਰਹੀ ਹੈ ਕੰਮ – ਇਮੀਗ੍ਰੇਸ਼ਨ ਮੰਤਰੀ ਕੈਨੇਡਾ ਫੈੱਡਰਲ ਸਰਕਾਰ ਫਾਲ ਦੀ ਸ਼ੁਰੂਆਤ ਤੱਕ ਅੰਤਰਰਾਸ਼ਟਰੀ ਯਾਤਰਾ ਲਈ ਵੈਕਸੀਨ ਸਰਟੀਫਿਕੇਟ/ ਦਸਤਾਵੇਜ਼ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ […]

Verphy Kudi, mom who left girl to die to party for 6 days
Ontario

ਧੀ ਨੂੰ ਭੁੱਖੇ ਮਰਨ ਲਈ ਇਕੱਲਾ ਛੱਡ ਜਨਮਦਿਨ ਦੀ ਪਾਰਟੀ ਕਰਨ ਚਲੀ ਗਈ, 6 ਦਿਨ ਨਾ ਪਰਤਣ ‘ਤੇ ਬੱਚੀ ਨੇ ਤੋੜ੍ਹਿਆ ਦਮ, ਮਾਂ ਨੂੰ ਹੋਈ 9 ਸਾਲ ਦੀ ਸਜ਼ਾ

ਇੱਕ ਮਾਂ, ਜੋ ਆਪਣੀ ਧੀ ਨੂੰ ਭੁੱਖੇ ਮਰਨ ਲਈ ਇਕੱਲਾ ਛੱਡ ਕੇ ਅਤੇ ਆਪ 6 ਦਿਨਾਂ ਲਈ ਪਾਰਟੀ ਕਰਨ ਲਈ ਚਲੀ ਗਈ ਸੀ, ਨੂੰ ਨੌਂ ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। “ਵਰਫੀ ਕੁਡੀ” ਨਾਮ ਦੀ […]

Ontario

ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਵੈਕਸੀਨੇਸ਼ਨ ਦੇ ਆਧਾਰ ‘ਤੇ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਹੁਣ ਨਹੀਂ ਕੀਤਾ ਜਾਵੇਗਾ ਅਲੱਗ, ਪੁਰਾਣਾ ਫੈਸਲਾ ਲਿਆ ਵਾਪਸ

ਟੋਰਾਂਟੋ ਪੀਅਰਸਨ ਏਅਰਪੋਰਟ ਨੇ ਵੈਕਸੀਨੇਸ਼ਨ ਦੇ ਅਧਾਰ ‘ਤੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਅਲੱਗ-ਅਲੱਗ ਕਰਨ ਲਈ ਪਿਛਲੇ ਹਫਤੇ ਕੀਤੇ ਗਏ ਇੱਕ ਫੈਸਲੇ ਨੂੰ ਵਾਪਸ ਲੈ ਲਿਆ ਹੈ। ਸ਼ਨੀਵਾਰ ਨੂੰ, ਟੋਰਾਂਟੋ ਪੀਅਰਸਨ ਬੈਵਰਲੀ ਮੈਕਡੋਨਲਡ ਵਿਖੇ ਸੰਚਾਰ ਦੇ […]