Abbotsford(BC)

20 ਸਤੰਬਰ ਨੂੰ ਹੋ ਸਕਦੀਆਂ ਨੇ ਫੈਡਰਲ ਚੋਣਾਂ, ਐਤਵਾਰ ਨੂੰ ਹੋ ਸਕਦੈ ਐਲਾਨ

ਕੈਨੇਡਾ ਵਿੱਚ ਮੱਧਕਾਲੀ ਚੋਣਾਂ ਦਾ ਐਲਾਨ ਇਸ ਐਤਵਾਰ ਨੂੰ ਹੋ ਸਕਦਾ ਹੈ ਅਤੇ ੨੦ ਸਤੰਬਰ ਨੂੰ ਚੋਣਾਂ ਹੋ ਸਕਦੀਆਂ ਹਨ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਟਰੂਡੋ ਰਿਡਿਊ ਹਾਲ ਵਿਖੇ ਇਸ ਐਤਵਾਰ ਨੂੰ ਜਾਣਗੇ ਜਿੱਥੇ ਗਵਰਨਰ ਜਨਰਲ […]

Abbotsford(BC)

ਕੋਵਿਡ-19 ਵੈਕਸੀਨ ਲਗਵਾ ਚੁੱਕੇ ਕੈਨੇਡਾ ਵਾਸੀਆਂ ਨੂੰ ਜਾਰੀ ਕੀਤਾ ਜਾਵੇਗਾ ਵੈਕਸੀਨੇਸ਼ਨ ਪਾਸਪੋਰਟ

ਫੈੱਡਰਲ ਸਰਕਾਰ ਸੂਬਿਆਂ ਨਾਲ ਮਿਲਕੇ ਕਰ ਰਹੀ ਹੈ ਕੰਮ – ਇਮੀਗ੍ਰੇਸ਼ਨ ਮੰਤਰੀ ਕੈਨੇਡਾ ਫੈੱਡਰਲ ਸਰਕਾਰ ਫਾਲ ਦੀ ਸ਼ੁਰੂਆਤ ਤੱਕ ਅੰਤਰਰਾਸ਼ਟਰੀ ਯਾਤਰਾ ਲਈ ਵੈਕਸੀਨ ਸਰਟੀਫਿਕੇਟ/ ਦਸਤਾਵੇਜ਼ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ […]

Ontario

ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਵੈਕਸੀਨੇਸ਼ਨ ਦੇ ਆਧਾਰ ‘ਤੇ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਹੁਣ ਨਹੀਂ ਕੀਤਾ ਜਾਵੇਗਾ ਅਲੱਗ, ਪੁਰਾਣਾ ਫੈਸਲਾ ਲਿਆ ਵਾਪਸ

ਟੋਰਾਂਟੋ ਪੀਅਰਸਨ ਏਅਰਪੋਰਟ ਨੇ ਵੈਕਸੀਨੇਸ਼ਨ ਦੇ ਅਧਾਰ ‘ਤੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਅਲੱਗ-ਅਲੱਗ ਕਰਨ ਲਈ ਪਿਛਲੇ ਹਫਤੇ ਕੀਤੇ ਗਏ ਇੱਕ ਫੈਸਲੇ ਨੂੰ ਵਾਪਸ ਲੈ ਲਿਆ ਹੈ। ਸ਼ਨੀਵਾਰ ਨੂੰ, ਟੋਰਾਂਟੋ ਪੀਅਰਸਨ ਬੈਵਰਲੀ ਮੈਕਡੋਨਲਡ ਵਿਖੇ ਸੰਚਾਰ ਦੇ […]

Surrey(BC)

ਐਰੀਜ਼ੋਨਾ, ਅਮਰੀਕਾ – $1.5 ਮਿਲੀਅਨ ਬਜ਼ਾਰੀ ਕੀਮਤ ਦੀ ਕੋਕੀਨ ਨਾਲ 31 ਸਾਲਾ ਸਤਨਾਮ ਸਿੰਘ ਗ੍ਰਿਫਤਾਰ

ਅਮਰੀਕਾ – ਐਰੀਜ਼ੋਨਾ 1.5 ਮਿਲੀਅਨ ਬਜ਼ਾਰੀ ਕੀਮਤ ਦੀ ਕੋਕੀਨ ਨਾਲ 31 ਸਾਲਾ ਸਤਨਾਮ ਸਿੰਘ ਗ੍ਰਿਫਤਾਰ ਅਮਰੀਕਾ – ਐਰੀਜ਼ੋਨਾ ਵਿਖੇ ਨਸ਼ਾ ਤਸਕਰੀ ਦੇ ਮਾਮਾਲੇ ‘ਚ ਇੱਕ ਪੰਜਾਬੀ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ।ਕੈਲੇਫੋਰਨੀਆ ਤੋਂ 33 ਕਿੱਲੋ […]

Punjabi News

ਆਖਰ ਕੈਨੇਡਾ ਦੀ ਸਾਬਕਾ ਨਿਆਂ ਮੰਤਰੀ ਜੋਡੀ ਵਿਲਸਨ ਨੇ ਕੈਨੇਡਾ ਦੀ ਸਿਆਸਤ ਨੂੰ ਕਿਉਂ ਕਿਹਾ ਜ਼ਹਿਰੀਲੀ ਅਤੇ ਬੇਅਸਰ?

ਔਟਵਾ, 9 ਜੁਲਾਈ : ਆਮ ਤੌਰ ‘ਤੇ ਕੈਨੇਡਾ-ਅਮਰੀਕਾ ਜਿਹੇ ਮੁਲਕਾਂ ਦੇ ਵਧੀਆ ਸਿਆਸੀ ਮਾਹੌਲ ਦੀਆਂ ਵਿਸ਼ਵ ਭਰ ‘ਚ ਤਰੀਫਾਂ ਕੀਤੀਆਂ ਜਾਂਦੀਆਂ ਹਨ, ਪਰ ਹਾਲ ‘ਚ ਹੀ ਕੈਨੇਡਾ ਦੀ ਸਾਬਕਾ ਲਿਬਰਲ ਨਿਆਂ ਮੰਤਰੀ ਜੋ ਕਿ ਫਿਲਹਾਲ […]

Ontario

ਵੈਨਕੂਵਰ ਪੁਲਿਸ ਨੇ 6 ਖ਼ਤਰਨਾਕ ਗੈਂਗਸਟਰਾਂ ਦੀਆਂ ਤਸਵੀਰਾਂ ਕੀਤੀਆਂ ਜਨਤਕ, ਸਮਾਜ ਲਈ ਦੱਸਿਆ ਖ਼ਤਰਾ, ਲੋਕਾਂ ਨੂੰ ਇਹਨਾਂ ਤੋਂ ਦੂਰੀ ਬਣਾਉਣ ਦੀ ਆਖੀ ਗੱਲ

ਵੈਨਕੂਵਰ ਵਿੱਚ ਮਾਰੂ ਸਮੂਹਕ ਹਿੰਸਾ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਪੁਲਿਸ ਨੇ ਮੋਸਟ ਵਾਂਟੇਡੇ ਗਿਰੋਹ ਦੇ ਮੈਂਬਰਾਂ ਦੇ ਨਾਮ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜੋ ਕਿ “ਲੋਕਾਂ ਦੀ ਸੁਰੱਖਿਆ ਲਈ ਖਤਰਾ” ਦੱਸੇ ਗਏ ਹਨ। […]

Brampton

ਟੋਰਾਂਟੋ – ਪੁਲਿਸ ਨੇ ਨਸ਼ਿਆਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, ਵੱਡੀ ਗਿਣਤੀ ਵਿੱਚ ਪੰਜਾਬੀ ਗ੍ਰਿਫਤਾਰ, ਭਾਰਤ ਤੋਂ ਲੈਕੇ ਕੈਲੀਫੋਰਨੀਆ ਤੱਕ ਜੁੜ੍ਹੇ ਨੇ ਤਾਰ

ਟੋਰਾਂਟੋ – ਯੌਰਕ ਰੀਜਨਲ ਪੁਲਿਸ ਵੱਲੋਂ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਆਪਰੇਸ਼ਨ ਦਾ ਨਾਮ “ਚੀਤਾ” ਰੱਖਿਆ ਗਿਆ ਸੀ ਅਤੇ ਯੌਰਕ ਦੀ ਖੇਤਰੀ ਪੁਲਿਸ ਨੇ ਇਸ ਕਾਰਵਾਈ ਵਿੱਚ ਪੀਲ ਪੁਲਿਸ ਅਤੇ ਆਰਸੀਐਮਪੀ […]

Abbotsford(BC)

ਬ੍ਰਿਟਿਸ਼ ਕੋਲੰਬੀਆ ਤੋਂ ਬੁਰੀ ਖ਼ਬਰ, ਰਿਚਮੰਡ ਵਾਸੀ ਦੋ ਸਕੇ ਪੰਜਾਬੀ ਭਰਾਵਾਂ ਦਾ ਕਤਲ, ਅੱਗ ਨਾਲ ਸੜੀਆਂ ਲਾਸ਼ਾਂ ਪੁਲਿਸ ਨੇ ਕੀਤੀਆਂ ਬਰਾਮਦ

ਬ੍ਰਿਟਿਸ਼ ਕੋਲੰਬੀਆ ਤੋਂ ਬੁਰੀ ਖ਼ਬਰ, ਰਿਚਮੰਡ ਵਾਸੀ ਦੋ ਸਕੇ ਪੰਜਾਬੀ ਭਰਾਵਾਂ ਦਾ ਕਤਲ ਕਰਕੇ ਸਾੜੀਆਂ ਲਾਸ਼ਾਂ, ਮਾਮਲਾ ਗੈਂਗਵਾਰ ਨਾਲ ਸਬੰਧਤ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਪੰਜਾਬੀ ਭਾਈਚਾਰੇ ਲਈ ਦੁੱਖ ਭਰੀ ਖਬਰ ਹੈ, ਜਿੱਥੇ ਰਿਚਮੰਡ […]

Surrey(BC)

ਬ੍ਰਿਟਿਸ਼ ਕੋਲੰਬੀਆ ‘ਚ ਸਿੱਖ ਡਾਕਟਰ ਨੂੰ ਹੋਣਾ ਪਿਆ ਆਨਲਾਈਨ ਨਸਲੀ ਟਿੱਪਣੀਆਂ ਦਾ ਸ਼ਿਕਾਰ , ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੇ ਸਕਰੀਨਸ਼ਾਟ

ਬ੍ਰਿਟਿਸ਼ ਕੋਲੰਬੀਆ ‘ਚ ਟੀਕਾਕਰਣ ਦੇ ਸਬੰਧ ‘ਚ ਜਾਣਕਾਰੀ ਦੇ ਰਹੇ ਸਿੱਖ ਡਾਕਟਰ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਦਰਅਸਲ, ਡਾਕਟਰ ਬੀਰਇੰਦਰ ਨਾਰੰਗ ਇੱਕ ਨਿੱਜੀ ਨਿਊਜ਼ ਚੈਨਲ ‘ਤੇ ਸੂਬੇ ਦੇ ਵੈਕਸੀਨ ਰੋਲਆਊਟ ਪਲਾਨ ਬਾਰੇ […]

Ontario

ਰਿਚਮੰਡ ਕੈਨੇਡਾ ਦੀ ਆਰਸੀਐਮਪੀ (RCMP) ਅਫਸਰ ਜਸਮੀਨ ਥਿਆਰਾ ਨੇ ਕੀਤੀ ਖੁਦਕੁਸ਼ੀ, ਭਾਈਚਾਰੇ ਵਿੱਚ ਸੋਗ

ਰਿਚਮੰਡ ਕੈਨੇਡਾ ਦੀ ਆਰਸੀਐਮਪੀ (RCMP) ਅਫਸਰ ਜਸਮੀਨ ਥਿਆਰਾ ਵੱਲੋਂ ਬੀਤੀ 21 ਫਰਵਰੀ ਨੂੰ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਉਣ ‘ਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ […]