Ontario

ਕੈਨੇਡਾ ਸਰਕਾਰ ਨੇ ਜਾਰੀ ਕੀਤਾ ਨਵਾਂ ਇਮੀਗ੍ਰੇਸ਼ਨ ਅਪਡੇਟ : ਇੰਡੋ-ਪੈਸੀਫਿਕ ਰਣਨੀਤੀ ਰਾਹੀਂ ਇਮੀਗ੍ਰੇਸ਼ਨ ਦੀ ਨਵੀਂ ਰਣਨੀਤੀ ਐਲਾਨੀ

ਨਵੰਬਰ 30, 2022—ਓਟਾਵਾ— ਕੈਨੇਡਾ ਸਰਕਾਰ ਨੇ ਕਿਹਾ ਕਿ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਦੇ ਇੱਕ ਪ੍ਰਮੁੱਖ ਸਰੋਤ ਅਤੇ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਆਰਥਿਕ ਖੇਤਰ ਦੇ ਰੂਪ ਵਿੱਚ, ਇੰਡੋ-ਪੈਸੀਫਿਕ ਕੈਨੇਡਾ ਦੀ ਇਮੀਗ੍ਰੇਸ਼ਨ […]

Ontario

ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦੀ ਅਸਫਲ ਕੋਸ਼ਿਸ਼ ‘ਚ ਡੁੱਬੀ ਕਿਸ਼ਤੀ, 6 ਭਾਰਤੀ ਮੂਲ ਦੇ ਨੌਜਵਾਨ ਗ੍ਰਿਫਤਾਰ

19-21 ਸਾਲ ਦੀ ਉਮਰ ਦੇ ਛੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਸਰਹੱਦੀ ਅਧਿਕਾਰੀਆਂ ਨੇ ਕੈਨੇਡਾ ਤੋਂ ਅਮਰੀਕਾ ਵਿੱਚ ਤਸਕਰੀ ਕਰਨ ਦੀ ਅਸਫਲ ਕੋਸ਼ਿਸ਼ ਦੌਰਾਨ ਡੁੱਬਦੀ ਕਿਸ਼ਤੀ ਤੋਂ ਫੜੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤੇ ਜਾਣ ਦੀ […]

Brampton

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਗੁੱਥੀ ਸੁਲਝਾਈ, 2 ਕੈਨੇਡੀਅਨਾਂ ਦਾ ਨਾਮ ਵੀ ਸ਼ਾਮਲ

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ, ਪੰਜਾਬ ਪੁਲਿਸ ਨੇ ਇਸ ਕਤਲ ਦੀ ਸਾਜ਼ਿਸ਼ ਰਚਣ […]

Brampton

Hit & Run Case – ਬਰੈਂਪਟਨ ਦਾ ਪਵਨ ਮਲਿਕ ਮੁਲਕ ਛੱਡ ਕੇ ਫ਼ਰਾਰ, ਕੈਨੇਡਾ ਵਾਈਡ ਵਾਰੰਟ ਜਾਰੀ

ਪੀਲ ਪੁਲਿਸ ਨੇ ਫਰਵਰੀ ਵਿੱਚ ਇੱਕ ਕਥਿਤ ਹਿੱਟ ਐਂਡ ਰਨ ਦੀ ਘਟਨਾ ਵਿੱਚ ਸ਼ਾਮਲ ਬਰੈਂਪਟਨ ਦੇ ਇੱਕ 19 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਲਈ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੇ ਜਾਰੀ ਕੀਤੀ ਮੀਡੀਆ ਰੀਲੀਜ਼ ਵਿੱਚ […]

ਵਿਸ਼ਵ ਖ਼ਬਰਾਂ

ਭਾਰਤ ਸਰਕਾਰ ਨੇ E-Visa ( 5 ਅਤੇ 10 ਸਾਲ) ਕੀਤੇ ਬਹਾਲ

ਭਾਰਤ ਸਰਕਾਰ ਨੇ ਬੁੱਧਵਾਰ ਨੂੰ ਸਾਰੇ ਵੈਲਿਡ ਪੰਜ-ਸਾਲ ਦੇ ਈ-ਟੂਰਿਸਟ ਵੀਜ਼ੇ – ਜੋ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਮਾਰਚ 2020 ਤੋਂ ਮੁਅੱਤਲ ਕੀਤੇ ਗਏ ਸਨ – ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਹੈ। ਹੁਣ, […]

Punjabi News

ਪੰਜਾਬ ਚੋਣਾਂ – ਆਮ ਆਦਮੀ ਪਾਰਟੀ ਨੇ ਦਰਜ ਕੀਤੀ ਇਤਿਹਾਸਕ ਜਿੱਤ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਦਰਜ ਕਰਦਿਆਂ ਸਿਆਸਤ ਦੇ ਕਈ ਧੁਰੰਦਰਾਂ ਨੂੰ ਧੂੜ ਚਟਾਈ ਹੈ । ਦੇਖੋ ਚੋਣਾਂ ਦੇ ਨਤੀਜੇ – https://youtu.be/2ySjI6bviac

Ottawa

23-ਸਾਲਾ ਟਰੱਕ ਡਰਾਈਵਰ ਅਰਸ਼ਦੀਪ ਸਿੰਘ 265 ਕਿਲੋਗ੍ਰਾਮ ਕੋਕੀਨ ਤਸਕਰੀ ‘ਚ ਗਿ੍ਰਫਤਾਰ

13 ਜਨਵਰੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਦੁਆਰਾ ਪੁਆਇੰਟ ਐਡਵਰਡ, ਓਨਟਾਰੀਓ ਦੇ ਬਲੂ ਵਾਟਰ ਬ੍ਰਿਜ ‘ਤੇ ਇੱਕ ਟਰੱਕ ਦੀ ਜਾਂਚ ਤੋਂ ਬਾਅਦ ਕਿਊਬਿਕ ਸਿਟੀ ਦੇ ਇੱਕ 23-ਸਾਲਾ ਟਰੱਕ ਡਰਾਈਵਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ […]

No Picture
Ottawa

ਅੰਬੈਸਡਰ ਬ੍ਰਿਜ ‘ਤੇ 140.75 ਕਿੱਲੋ ਕੋਕੀਨ ਨਾਲ ਡਰਾਈਵਰ ਜਗਰੰਤ ਗਿੱਲ ਗ੍ਰਿਫਤਾਰ

ਡੇਟਰਾਇਟ – ਇੱਕ ਸੈਮੀ ਟਰੱਕ ਡਰਾਈਵਰ ਨੂੰ ਡੈਟਰਾਇਟ ਤੋਂ ਕੈਨੇਡਾ ਤੱਕ ਅੰਬੈਸਡਰ ਬ੍ਰਿਜ ਉੱਤੇ ਕੋਕੀਨ ਦੇ ਛੇ ਡਫਲ ਬੈਗ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ, ਅਧਿਕਾਰੀਆਂ ਨੇ ਦੱਸਿਆ। ਵੀਰਵਾਰ (24 ਫਰਵਰੀ) ਡੈਟ੍ਰੋਇਟ ਕੰਟਰਾਬੈਂਡ ਐਨਫੋਰਸਮੈਂਟ […]

ਵਿਸ਼ਵ ਖ਼ਬਰਾਂ

ਫਿਲਮ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ

ਇੰਡੀਆ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਫਿਲਮ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ। ਦਿੱਲੀ ਦੇ KMPL ’ਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਹੋਰ ਜਾਣਕਾਰੀ ਜਲਦ ..

Montreal

ਗੈਰ ਕਾਨੂੰਨੀ ਢੰਗ ਨਾਲ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦਿਆਂ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆਉਣ ਕਾਰਨ ਜਾਨ ਗਵਾਉਣ ਵਾਲੇ ਪਰਿਵਾਰ ਦੀ ਹੋਈ ਪਛਾਣ

ਹਾਲ ‘ਚ ਹੀ ਮੈਨੀਟੋਬਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆਉਣ ਅਤੇ ਠੰਡ ਕਾਰਨ ਇੱਕ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਖਬਰ ਨਾਲ […]