Sikh Man Dies Trying to Save 3 Children From California River
ਵਿਸ਼ਵ ਖ਼ਬਰਾਂ

ਮੈਕਸੀਕੋ ਦੇ ਬੱਚਿਆਂ ਨੂੰ ਬਚਾਉਂਦਿਆਂ 29 ਸਾਲਾ ਮਨਜੀਤ ਸਿੰਘ ਦੀ ਹੋਈ ਮੌਤ, ਦੋ ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ

ਬੁੱਧਵਾਰ ਸ਼ਾਮ ਨੂੰ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਰੀਡਲੇ ਬੀਚ ‘ਤੇ ਕੁੱਝ ਅਣਜਾਣ ਮੈਕਸੀਕੋ ਦੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਣ ਲਈ ਪਾਣੀ ‘ਚ ਛਲਾਂਗ ਲਗਾਉਣ ਵਾਲੇ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ […]

ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਮਿਲ ਸਕਦੀ ਹੈ ਇਜਾਜ਼ਤ!!
Ontario

ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਮਿਲ ਸਕਦੀ ਹੈ ਇਜਾਜ਼ਤ!!

ਕੈਨੇਡਾ 2020 ਸਮੈਸਟਰ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਲੱਗੀਆਂ ਯਾਤਰਾ ਦੀਆਂ ਪਾਬੰਦੀਆਂ ‘ਤੇ ਢਿੱਲ ਕਰਨ ਦੀ ਵਿਚਾਰ ਕਰ ਰਿਹਾ ਹੈ, ਅਜਿਹਾ ਦਾਅਵਾ ਕੀਤਾ ਹੈ ਇੱਕ ਨਿੱਜੀ ਨਿਊਜ਼ ਏਜੰਸੀ ਨੇ। ਨਿੱਜੀ ਵੈਬਸਾਈਟ ਮੁਤਾਬਕ, ਉਹਨਾਂ ਦੇ ਹੱਥ ਲੱਗੇ […]

Junior Trump Twitter account banned for sharing wrong video
ਵਿਸ਼ਵ ਖ਼ਬਰਾਂ

ਟਰੰਪ ਦੇ ਮੁੰਡੇ ਦੇ ਟਵਿੱਟਰ ਖਾਤੇ ‘ਤੇ ਲੱਗਿਆ ਬੈਨ!!

ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਦੇ ਵੱਡੇ ਸਪੁੱਤਰ ਦੇ ਅਕਾਊਂਟ ‘ਤੇ ਟਵਿੱਟਰ ਨੇ 12 ਘੰਟੇ ਦਾ ਬੈਨ ਲਗਾ ਦਿੱਤਾ ਹੈ। ਪਿਤਾ ਵਾਂਗ ਜੂਨੀਅਰ ਟਰੰਪ ਵੀ ਇਹ ਯਕੀਨ ਰੱਖਦੇ ਹਨ ਕਿ ਮਲੇਰੀਏ ਦੀ ਦਵਾਈ ਕੋਵਿਡ-19 ਦਾ ਇਲਾਜ […]

ਕੈਨੇਡਾ ਇਮੀਗ੍ਰੇਸ਼ਨ ਨੇ ਸਤੰਬਰ ਮਹੀਨੇ ਦਾਖਲਾ ਲੈਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਨਵਾਂ ਐਲਾਨ!
Abbotsford(BC)

ਕੈਨੇਡਾ ਇਮੀਗ੍ਰੇਸ਼ਨ ਨੇ ਸਤੰਬਰ ਮਹੀਨੇ ਦਾਖਲਾ ਲੈਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਨਵਾਂ ਐਲਾਨ!

ਇਮੀਗ੍ਰੇਸ਼ਨ ਮੰਤਰੀ ਮੇਡੀਸਿਨੋ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਨਲਾਈਨ ਸਿਖਲਾਈ ਦੀ ਸਹੂਲਤ ਲਈ ਬਦਲਾਅ ਦੀ ਘੋਸ਼ਣਾ ਕੀਤੀ ਗਈ ਹੈ।ਮੰਤਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਨੀਤੀਆਂ ‘ਚ ਅਸਥਾਈ ਬਦਲਾਅ ਕਰਨ […]

Puneet rajauria international student Canada death
Ontario

ਕੈਨੇਡਾ ‘ਚ ਪੜ੍ਹਾਈ ਕਰਨ ਗਏ 19 ਸਾਲਾ ਵਿਦਿਆਰਥੀ ਦੀ ਹੋਈ ਮੌਤ

ਕੈਨੇਡਾ ‘ਚ ਵਧੀਆ ਭਵਿੱਖ ਦੀ ਉਮੀਦ ਲੈ ਕੇ ਪਹੁੰਚੇ ਮੁਕਤਸਰ ਤੋਂ 19 ਸਾਲਾ ਨੌਜਵਾਨ ਨੂੰ ਇਸ ਛੋਟੀ ਉਮਰੇ ਹੀ ਫਾਨੀ ਸੰਸਾਰ ਨੂੰ ਅਲਵਿਦਾ ਆਖਣਾ ਪਿਆ ਹੈ। ਪੁਨੀਤ ਰਾਜੌਰੀਆ (19) ਨਾਮ ਦਾ ਵਿਦਿਆਰਥੀ ਬਲੱਡ ਕੈਂਸਰ ਨਾਮ […]

China Canada clash getting intense
ਵਿਸ਼ਵ ਖ਼ਬਰਾਂ

ਚੀਨ ਅੱਗੇ ਝੁਕਣ ਤੋਂ ਕੈਨੇਡਾ ਦੀ “ਕੋਰੀ ਨਾਂਹ”

ਕੈਨੇਡਾ ਅਤੇ ਚੀਨ ਦੇ ਆਪਸੀ ਰਿਸ਼ਤਿਆਂ ‘ਚ ਆਈ ਤਰਕਾਰਬਾਜ਼ੀ ਫਿਲਹਾਲ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ‘ਚ ਤਣਾਅ ਉਸ ਸਮੇਂ ਹੋਰ ਵੱਧ ਗਿਆ ਜਦੋਂ ਕੈਨੇਡਾ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਰੱਦ ਕਰ […]

India Bans TikTok, Dozens of Other Chinese Apps Following Border Clash
ਵਿਸ਼ਵ ਖ਼ਬਰਾਂ

ਭਾਰਤ ਸਰਕਾਰ ਨੇ ਟਿਕ-ਟੌਕ ਸਮੇਤ 59 ਐਪਸ ਨੂੰ ਕੀਤਾ ਬੈਨ

ਭਾਰਤ ਸਰਕਾਰ ਨੇ 59 ਚੀਨੀ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ਵਿੱਚ ਚੋਟੀ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਹੇਲੋ, ਟਿੱਕਟੋਕ, ਹੈਲੋ ਸ਼ਾਮਲ ਹਨ। ਭਾਰਤੀ ਮੀਡੀਆ ਦੇ ਅਨੁਸਾਰ, ਇਹ ਕਦਮ “ਗੋਪਨੀਯਤਾ ਅਤੇ ਸੁਰੱਖਿਆ ਚਿੰਤਾਵਾਂ” ਦੇ ਬਾਅਦ […]

canadian punjabi resident arrested
Ontario

ਅਮਰੀਕਾ-ਕੈਨੇਡਾ ਬਾਰਡਰ ‘ਤੇ 3,346 ਪੌਂਡ ਨਸ਼ੇ ਦੀ ਖੇਪ ਬਰਾਮਦ, ਦੋ ਪੰਜਾਬੀ ਨੌਜਵਾਨ ਪੁਲਿਸ ਹੱਥੇ ਚੜ੍ਹੇ

ਅਮਰੀਕਾ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਦੋ ਹਫ਼ਤਿਆਂ ਵਿੱਚ ਕਨੇਡਾ-ਯੂ ਐੱਸ ਦੀ ਸਰਹੱਦ ‘ਤੇ ਦੋ ਵੱਡੇ ਨਸ਼ੇ ਦੇ ਰੈਕਟਾਂ ਦਾ ਪਰਦਾਫਾਸ਼ ਹੋਇਆ ਹੈ। ਯੂ ਐੱਸ ਦੇ ਕਸਟਮਜ਼ ਐਂਡ ਬਾਰਡਰ ਪੈਟਰੋਲ (ਸੀਬੀਪੀ) ਨੇ ਮੰਗਲਵਾਰ ਸਵੇਰੇ ਪ੍ਰੈਸ ਕਾਨਫਰੰਸ […]

wife son shot dead by punjabi man
ਵਿਸ਼ਵ ਖ਼ਬਰਾਂ

ਪੰਜਾਬੀ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਕੇ ਪਤਨੀ ਅਤੇ ਪੁੱਤ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ

ਬੀਤੇ ਸੋਮਵਾਰ ਪੰਜਾਬੀ ਮੂਲ ਦੇ ਇਕ ਸ਼ਖਸ ਨੇ ਕੈਲੀਫੋਰਨੀਆ ਸੂਬੇ ਦੇ ਸੀਰਸ ਸਾਹਹਿਰ ਵਿਖੇ ਇੱਕ ਅਪਾਰਟਮੈਂਟ ਵਿੱਚ ਆਪਣੀ ਘਰਵਾਲੀ ਅਤੇ ਆਪਣੇ ਸੌਤੇਲੇ ਪੁੱਤ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਸ ਵਿਅਕਤੀ ਨੇ […]

ਮੁੱਖ ਮੰਤਰੀ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਦਿੱਲੀ ਤੋਂ ਆਉਣ ਵਾਲਿਆਂ ਦੀ ਸਖਤ ਜਾਂਚ ’ਤੇ ਜ਼ੋਰ
ਵਿਸ਼ਵ ਖ਼ਬਰਾਂ

ਮੁੱਖ ਮੰਤਰੀ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਦਿੱਲੀ ਤੋਂ ਆਉਣ ਵਾਲਿਆਂ ਦੀ ਸਖਤ ਜਾਂਚ ’ਤੇ ਜ਼ੋਰ

ਹਸਪਤਾਲ ਵਿੱਚ ਬੈੱਡ ਰਾਖਵਾਂ ਕਰਵਾਉਣ ਉਪਰੰਤ ਕੋਵਿਡ ਦੇ ਇਲਾਜ ਲਈ ਦਿੱਲੀ ਤੋਂ ਆਉਣ ਵਾਲੇ ਪੰਜਾਬੀਆਂ ਦਾ ਸਵਾਗਤ ਸਮਾਜਿਕ ਫੈਲਾਅ ਦੇ ਵਧਣ ’ਤੇ ਚਿੰਤਾ ਦਾ ਪ੍ਰਗਟਾਵਾ, ਛੇਤੀ ਹੀ ਟੈਸਟਾਂ ਦੀ ਗਿਣਤੀ ਵਧਾ ਕੇ ਇਕ ਦਿਨ ਵਿੱਚ […]