ਪੰਜਾਬੀ ਨੌਜਵਾਨ ਵੱਲੋਂ ਬਰੈਂਪਟਨ 'ਚ ਆਤਮ ਹੱਤਿਆ

author-image
Ragini Joshi
New Update
NULL

ਪੰਜਾਬੀ ਨੌਜਵਾਨ ਵੱਲੋਂ ਬਰੈਂਪਟਨ 'ਚ ਆਤਮ-ਹੱਤਿਆ

ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ 2017 ਚ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ ਸਿੰਘ (22) ਵੱਲੋਂ ਆਤਮ- ਹੱਤਿਆ ਦੀ ਖ਼ਬਰ ਸਾਹਮਣੇ ਆ ਰਹੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ 'ਤੇ ਸੀ, ਅਤੇ ਪੀ.ਆਰ ਲਈ ਅਪਲਾਈ ਕੀਤਾ ਹੋਇਆ ਸੀ।

ਆਤਮ-ਹੱਤਿਆ  ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਹੋਰ ਵੇਰਵਿਆਂ ਦੀ ਉਡੀਕ 'ਚ..!

 

Advertisment