ਕਰਦੇ ਹਾਂ ਮੇਹਨਤ ਕਮਾਈਏ ਆਪਣਾ ਕਿਸੇ ਦੀ ਝੜਾਈ ਵੇਖ ਨੀ ਸੜੀ ਦਾ, ਰੋਸ਼ਨ ਪ੍ਰਿੰਸ

author-image
Anmol Preet
New Update
NULL

ਅੱਜ ਕੱਲ ਵੇਖਿਆ ਜਾਵੇ ਤਾਂ ਸਿੰਗਲ ਗੀਤਾਂ ਦਾ ਬਹੁਤ ਟਰੇਂਡ ਹੈ ਅਤੇ ਹਰ ਇੱਕ ਗਾਇਕ ਸਿੰਗਲ ਗੀਤ ਹੀ ਇੰਡਸਟਰੀ ਵਿਚ ਲੈ ਕੇ ਆਉਂਦੇ ਹਨ | ਅੱਜ ਆਪਾਂ ਗੱਲ ਕਰ ਰਹੇ ਹਾਂ ਗਾਇਕ " ਰੋਸ਼ਨ ਪ੍ਰਿੰਸ " ਦੀ ਜਿਹਨਾਂ ਦੇ ਪਹਿਲਾ ਵੀ ਬਹੁਤ ਸਾਰੇ ਹਿੱਟ ਸਿੰਗਲ ਗੀਤ ਆ ਚੁੱਕੇ ਹਨ ਅਤੇ ਪਿਛਲੇ ਸਾਲ ਉਹਨਾਂ ਦਾ ਇੱਕ ਸਿੰਗਲ ਗੀਤ " ਸਟੱਡੀ ਵੀਜ਼ਾ " ਆਇਆ ਸੀ ਜੋ ਕਿ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਸੀ ਅਤੇ ਕੱਲ ਉਸਦੀ ਵੀਡੀਓ ਵੀ ਰਿਲੀਜ ਹੋ ਚੁੱਕੀ ਹੈ

ਇਸ ਗੀਤ punjabi song ਦੀ ਵੀਡੀਓ ਦੀ ਝਲਕ ਰੋਸ਼ਨ ਪ੍ਰਿੰਸ roshan prince ਨੇ ਆਪਣੇ ਇੰਸਟਾਗ੍ਰਾਮ ਪੇਜ ਦੇ ਜਰੀਏ ਵੀ ਸਾਂਝੀ ਕੀਤੀ ਹੈ | ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਪੰਜਾਬੀ ਨੂੰ ਵਿਦੇਸ਼ ਜਾਨ ਦਾ ਬਹੁਤ ਉਤਸ਼ਾਹ ਹੁੰਦਾ ਹੈ ਅਤੇ ਉਸੇ ਨੂੰ ਹੀ ਵੇਖਦੇ ਹੋਏ ਇਸ ਗੀਤ ਦੇ ਰਾਹੀਂ ਰੋਸ਼ਨ ਪ੍ਰਿੰਸ ਨੇ ਉਹਨਾਂ ਬੱਚਿਆਂ ਬਾਰੇ ਦੱਸਿਆ ਹੈ ਜੋ ਕਿ ਆਪਣੇ ਆਉਣ ਵਾਲੇ ਸਮੇਂ ਨੂੰ ਬਿਹਤਰ ਨੂੰ ਬਣਾਉਣ ਲਈ ਆਪਣੇ ਮਾਪਿਆਂ ਅਤੇ ਦੇਸ਼ ਤੋਂ ਦੂਰ ਪੜ੍ਹਾਈ ਕਰ ਰਹੇ ਹਨ | ਇਸ ਗੀਤ ਦਾ ਮਿਊਜ਼ਿਕ ਮੈਡ ਮਿਕਸ ਵੱਲੋਂ ਤਿਆਰ ਕੀਤਾ ਗਿਆ ਹੈ | ਇਸ ਗੀਤ ਦੀ ਸ਼ੂਟਿੰਗ ਵੀ ਕੈਨੇਡਾ ਵਿੱਚ ਕੀਤੀ ਗਈ ਹੈ |

publive-image

canada-news punjabi-singer latest-canada-news ptc-punjabi-canada-program roshan-prince news-in-punjabi
Advertisment