ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ

Written by ptcnetcanada

Published on : July 9, 2018 8:52




ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ
ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ

ਪ੍ਰੋਵਿੰਸੀਅਲ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਓਂਟਾਰੀਓ ਸ਼ਹਿਰ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਲੱਗੀ ਅੱਗ ਕਾਰਨ 20 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਓਂਟਾਰੀਓ ਪ੍ਰੋਵਿੰਸੀਅਲ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਹਾਈਵੇ 11 ਦੇ ਉੱਤਰ ਵਾਲੇ ਪਾਸਿਉਂ ਸਫ਼ਰ ਕਰਨ ਲਈ ਕਿਹਾ ਗਿਆ ਹੈ।
ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ
ਜ਼ਿਕਰਯੋਗ ਹੈ ਕਿ ਇਹ ਅੱਗ ਰਿਹਾਇਸ਼ੀ ਇਲਾਕੇ ਦੇ ਕਾਫੀ ਨੇੜੇ ਲੱਗੀ ਹੈ। ਆਸ-ਪਾਸ ਦੇ ਇਲਾਕਿਆਂ ਨੂੰ ਵੀ ਐਲਰਟ ਕੀਤਾ ਗਿਆ ਹੈ।
ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ
ਜੇਕਰ ਸਥਿਤੀ ਹੋਰ ਖ਼ਰਾਬੀ ਹੁੰਦੀ ਨਜ਼ਰ ਆਈ ਤਾਂ ਬਾਕੀ ਦੇ ਇਲਾਕੇ ਵੀ ਖਾਲੀ ਕਰਵਾਏ ਜਾ ਸਕਦੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਸੰਜਮ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।