” ਸਰਗੁਣ ਮਹਿਤਾ ” ਨੇਂ ਕਿਹਾ ਕਿ ਮੇਰਾ ਸਾਰਾ ਖਾਣਾ ” ਐਮੀ ” ਖਾ ਜਾਂਦਾ ਹੈ ,ਵੇਖੋ ਵੀਡੀਓ
ਪੰਜਾਬੀ ਫ਼ਿਲਮ ਇੰਡਸਟਰੀ ਦੀ ਸਫਲ ਫ਼ਿਲਮ ਲਾਹੌਰੀਏ punjabi movie ਦੀ ਅਦਾਕਾਰਾ  ਨੂੰ ਤਾਂ ਹਰ ਕੋਈ ਜਾਣਦਾ ਹੀ ਹੈ ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ sargun mehta ” ਸਰਗੁਣ ਮਹਿਤਾ ” ਦੀ | ਜਿਵੇ ਕਿ ਪਤਾ ਹੈ ਕਿ ” ਸਰਗੁਣ ਮਹਿਤਾ ” ਆਏ ਦਿਨ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਦੇ ਜਰੀਏ ਕੁੱਝ ਨਾ ਕੁੱਝ ਸਾਂਝਾ ਕਰਦੇ ਹੀ ਰਹਿੰਦੇ ਹਨ ਓਸੇ ਤਰਾਂ ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਹੈ ਜਿਸ ਵਿੱਚ ” ਸਰਗੁਣ ” ਕਹਿ ਰਹੀ ਹੈ ਕਿ ” ਮੇਰਾ ਸਾਰਾ ਖਾਣਾ ਐਮੀ ਵਿਰਕ ਖਾ ਜਾਂਦਾ ਹੈ ਤੇ ਮੈਂ ਬਹੁਤ ਪਤਲੀ ਹੋ ਗਈ ਹਾਂ ” ਤੇ ਉਸ ਤੋਂ ਬਾਅਦ ” ਐਮੀ ਵਿਰਕ ” ਵੀ ਕਹਿ ਰਹੇ ਹਨ ਕਿ ” ਚੀਕੂ ਖਾਇਆ ਕਰ ਨਹੀਂ ਤਾਂ ਕਿਸੇ ਦਿਨ ਵੈਸੇ ਈ ਟੁੱਟ ਕੇ ਡਿੱਗ ਜਾਣਾ ” |

#qismat starcast #ammyvirk and #sargunmehta fun moments ❤️? Admin-@PrabhvirDhaliwal . . #pollywood #instantpollywoodvideos #instapollywood #bollywood #prabhvirdhaliwal #teampollywood #instantpollywood #bollywoodstudios #instantbollywood #pollywoodnow #pollywoodmagazine #chachachatra

A post shared by Instant Pollywood (@instantpollywood) on

ਜੇਕਰ ਆਪਾਂ ਹੁਣ ਸਰਗੁਣ ਮਹਿਤਾ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਨੂੰ ਲੋਕ ਇਹਨਾਂ ਦੀ ਐਕਟਿੰਗ ਦੇ ਦੀਵਾਨੇ ਹਨ ਜਿਵੇਂ ਕਿ ਫ਼ਿਲਮ ਲਾਹੌਰੀਏ ਦੇ ਵਿੱਚ ਇਹਨਾਂ ਨੇਂ ਬਹੁਤ ਹੀ ਸ਼ਾਨਦਾਰ ਐਕਟਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇਂ ਐਮੀ ਵਿਰਕ ਦੇ ਗੀਤ ਕਿਸਮਤ ਵਿੱਚ ਵੀ ਬਹੁਤ ਹੀ ਜਬਰਦਸਤ ਅਦਾਕਾਰੀ ਨਿਭਾਈ ਸੀ | ਤੁਹਾਨੂੰ ਦੱਸ ਦੇਈਏ ਕਿ ” ਸਰਗੁਣ ਮਹਿਤਾ ” sargun meta ਨੇ ਹੁਣ ਤੱਕ ਚਾਰ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾਈ ਹੈ | ਇਨ੍ਹਾਂ ਚਾਰੋ ਫ਼ਿਲਮਾਂ ਨੇ ਪੋਲੀਵੁਡ ਵਿੱਚ ਰਿਕਾਰਡ ਬਣਾਏ ਹਨ | ਹੁਣ ” ਸਰਗੁਣ ਮਹਿਤਾ ” ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ” ਕਿਸਮਤ ” Qismat ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ ਜੋ ਬਹੁਤ ਹੀ ਜਲਦ ਦਰਸ਼ਕਾਂ ਦੀ ਕਚਹਿਰੀ ਵਿੱਚ ਆਪਣੀ ਹਾਜ਼ਰੀ ਦੇਵੇਗੀ |