ਸਕੂਲ ਪ੍ਰਿੰਸੀਪਲ, ਸੰਜੀਵ ਧਵਨ ਜਿਨਸੀ ਸੋਸ਼ਣ ਦੇ ਦੋਸ਼ 'ਚ ਗ੍ਰਿਫਤਾਰ

author-image
Ragini Joshi
New Update
School Principal Sanjiv Dhawan Arrested for Sexual Assault

ਸਕੂਲ ਪ੍ਰਿੰਸੀਪਲ, ਸੰਜੀਵ ਧਵਨ ਜਿਨਸੀ ਸੋਸ਼ਣ ਦੇ ਦੋਸ਼ 'ਚ ਗ੍ਰਿਫਤਾਰ

10 ਜੂਨ, 2020 ਨੂੰ, ਬਰੈਂਪਟਨ ਦਾ 54 ਸਾਲਾ ਵਿਅਕਤੀ ਸੰਜੀਵ ਕੁਮਾਰ, ਜਿਸਨੂੰ ਭਾਈਚਾਰੇ 'ਚ ਸੰਜੀਵ ਧਵਨ ਦੇ ਨਾਮ ਨਾਲ ਜਾਣਿਆ ਜਾਂਦਾ 'ਤੇ ਜਿਨਸੀ ਦੇ ਦੋਸ਼ ਲਗਾਏ ਗਏ ਸਨ।

ਉਸਨੂੰ ਫਿਲਹਾਲ ਅੰਡਰਟੇਕਿੰਗ ਤੇ ਰਿਹਾਅ ਕੀਤਾ ਗਿਆ ਸੀ, ਅਤੇ 24ਅਗਸਤ, 2020 ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਏਗਾ।

ਸੰਜੀਵ ਧਵਨ ਦਾ ਇਸ ਪੂਰੇ ਮਾਮਲੇ 'ਤੇ ਬਿਆਨ। ਇਹ ਬਿਆਨ ਧਵਨ ਵੱਲੋਂ ਉਹਨਾਂ ਦੀ ਫੇਸਬੁੱਕ ਆਈ.ਡੀ 'ਤੇ ਪੋਸਟ ਕੀਤਾ ਗਿਆ ਹੈ।

sexual-assault school-principal-sanjiv-dhawan sanjiv-dhawan-arrested school-principal-sanjiv-dhawan-arrested
Advertisment