ਸਤੰਬਰ 8 ਨੂੰ ਨਹੀਂ ਖੁੱਲ੍ਹਣਗੇ ਪੀਲ ਦੇ ਸਕੂਲ!

author-image
Ragini Joshi
New Update
Schools will not reopen on 8 September in Peel Region of Ontario

ਸਤੰਬਰ 8 ਨੂੰ ਨਹੀਂ ਖੁੱਲ੍ਹਣਗੇ ਪੀਲ ਦੇ ਸਕੂਲ!

ਓਨਟਾਰੀਓ : ਪੀਲ ਰੀਜਨ ਦੇ ਸਕੂਲ 8 ਸਤੰਬਰ ਨੂੰ ਨਹੀਂ ਖੁੱਲ੍ਹਣਗੇ ਕਿਉਂਕਿ ਪੀਲ ਸਕੂਲ ਬੋਰਡ ਨੇ ਇਸ ਫੈਸਲੇ 'ਤੇ ਵਿਚਾਰ ਕਰਨ ਲਈ ਹੋਰ ਸਮਾਂ ਮੰਗਿਆ ਹੈ। ਸਕੂਲ ਖੁੱਲ੍ਹਣ ਦੀ ਤਰੀਕ ਦਾ ਅਗਲੇ ਹਫਤੇ ਐਲਾਨ ਕੀਤਾ ਜਾਵੇਗਾ।

ਗਰੇਡ 1 ਤੋਂ 12 ਦੇ ਸਾਰੇ ਵਿਦਿਆਰਥੀਆਂ ਨੂੰ ਸਖੁਲ 'ਚ ਕਲਾਸਰੂਮਾਂ ਅਤੇ ਹਾਲਾਂ ਵਿੱਚ ਸਕੂਲ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ।

peel-school-board school-reopen
Advertisment