ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਸੈਮੀ ਫਾਈਨਲ 16 ਸਤੰਬਰ ਦਿਨ ਐਤਵਾਰ ਦੁਪਹਿਰ 12:00 ਵਜੇ |
ਮੇਰਾ ਸਵਰਾਜ ਯੰਗ ਸਟਾਰ ਅਖਾੜਾ mera swaraj young star akhada ਆਪਣੇ ਤੀਸਰੇ ਪੜਾਅ ਤੇ ਪਹੁੰਚ ਚੁੱਕਾ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਸੈਮੀ ਫਾਈਨਲ ‘ਚ ਕੀ ਹੁੰਦਾ ਕਿਉਂ ਕਿ ਇਹ ਹੈ ਮੁਕਾਮ ਤੱਕ ਪਹੁੰਚਣ ਲਈ ਇੱਕ ਹੋਰ ਟੱਕਰ | ਪੀ ਟੀ ਸੀ PTC Punjabi ਹਮੇਸ਼ਾ ਤੋਂ ਇਸ ਤਰਾਂ ਦੇ ਰਿਆਲਿਟੀ ਸ਼ੋਅ ਲੈਕੇ ਆਇਆ ਹੈ ਜਿਸਨੇ ਹਮੇਸ਼ਾ ਤੋਂ ਟੈਲੇਂਟ ਨੂੰ ਇੱਕ ਸਹੀ ਜਗ੍ਹਾ ਤੇ ਪਹੁੰਚਾਇਆ ਹੈ ਅਤੇ ਕੋਨਫ਼ੀਡੈਂਸ ਨੂੰ ਇੱਕ ਹੁੰਗਾਰਾ ਦਿੱਤਾ ਹੈ| ਵਿਰਸੇ ਦੇ ਵਾਰਿਸ ਕਰ ਰਹੇ ਨੇ ਖੂਬ ਮਿਹਨਤ ਅਤੇ ਦਿਖਾ ਰਹੇ ਹਨ ਆਪਣੇ ਹੁਨਰ ਦਾ ਜਲਵਾ | ਇਹ ਪੜਾਅ ਹੋਵੇਗਾ ਹੋਰ ਵੀ ਮੁਸ਼ਕਿਲ ਕਿਉਂ ਕਿ ਇਹ ਮੁਕਾਮ ਤੋਂ ਹੈ ਬਸ ਇੱਕ ਕਦਮ ਦੂਰ| ਇਸ ਲਈ ਪ੍ਰਤੀਭਾਗੀਆਂ ਨੂੰ ਕਰਨੀ ਪਊਗੀ ਹੋਰ ਦੁਗਣੀ ਮਿਹਨਤ|

ਦੇਖਣਾ ਹੋਵੇਗਾ ਕਿ ਕੌਣ ਕੌਣ ਪਹੁੰਚੇਗਾ ਫਾਈਨਲ ਵਿੱਚ| ਤਾਂ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਸੈਮੀ ਫਾਈਨਲ 16 ਸਤੰਬਰ ਦਿਨ ਐਤਵਾਰ ਦੁਪਹਿਰ 12:00 ਵਜੇ | ਦੱਸ ਦੇਈਏ ਕਿ ਪੀਟੀਸੀ ਵਲੋਂ ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ| ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ|ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਓਡੀਸ਼ਨ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸਦਾ ਸੈਮੀ ਫਾਇਨਲ | ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਪ੍ਰੋਗਰਾਮ ‘ਮੇਰਾ ਸਵਰਾਜ ਯੰਗ ਸਟਾਰ’ mera swaraj young star akhada ਅਖਾੜਾ ਦੇ ਓਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ |