ਫੈਨਸ ਦੇ ਸਿਰ ਚੜ੍ਹਕੇ ਬੋਲ ਰਿਹਾ ਸ਼ੈਰੀ ਮਾਨ ਦੇ ਗੀਤਾਂ ਦਾ ਜਾਦੂ

author-image
Anmol Preet
New Update
NULL

ਯਾਰ ਅਣਮੁੱਲੇ , ਸੋਹਣੇ ਮੁੱਖੜੇ ਦਾ , ਮੁੰਡਾ ਭਾਲਦੀ , ਵੱਡਾ ਬਾਈ punjabi song ਆਦਿ ਜਿਹੇ ਕਈ ਸੁਪਰਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਗਾਇਕ " ਸ਼ੈਰੀ ਮਾਨ " sharry maan| ਇਹਨਾਂ ਦੁਆਰਾ ਗਾਏ ਗਏ ਸਾਰੇ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ਆਇਆ ਸੀ ਜਿਸਦਾ ਨਾ ਸੀ " ਕਿਊਟ ਮੁੰਡਾ " ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਹੁਣ ਤੱਕ 100 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸਦੀ ਜਾਣਕਾਰੀ ਗਾਇਕ " ਸ਼ੈਰੀ ਮਾਨ " ਨੇਂ ਖੁਦ੍ਹ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਦੁਆਰਾ ਸੱਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਣ ‘ਤੇ ਸ਼ੈਰੀ ਮਾਨ ਨੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ | ਆਪਣੀ ਪੋਸਟ ਸਾਂਝੀ ਕਰਦਿਆਂ ਓਹਨਾ ਇਹ ਵੀ ਲਿਖਿਆ ਕਿ -: Cute munda 100 million...Thanx everyone for loving this song...saari team nu congrats Parmish Verma Zaildar Pargat Singh Ricky T GiftRulers Lokdhun Punjabi Gold Media

Keep loving thoda apna cute munda ❤️

latest-world-news canada-news punjabi-singer latest-canada-news ptc-punjabi-canada latest-punjabi-song punjabi-entertainment ptc-punjabi-canada-program punjabi-music-industry sharry-maan latest-from-pollywod
Advertisment