ਜਲਦ ਆਪਣੇ ਨਵੇਂ ਗੀਤ ” ਯਾਰ ਛੱਡਿਆ ” ਦੇ ਨਾਲ ਰੂਹਬਰੂ ਹੋਣਗੇ ” ਸ਼ੈਰੀ ਮਾਨ ” ਪੋਸਟਰ ਕੀਤਾ ਸਾਂਝਾ
ਪੰਜਾਬੀ ਮਿਊਜ਼ਿਕ ਦੇ ਮਸ਼ਹੂਰ ਅਤੇ ਟੋਪਮੋਸ੍ਟ ਗਾਇਕ ਜਿਵੇਂ ਕਿ ਦਿਲਜੀਤ ਦੋਸਾਂਝ punjabi singer ,ਜੱਸੀ ਗਿੱਲ,ਰਣਜੀਤ ਬਾਵਾ ਅਤੇ ਕੌਰ ਬੀ ਜਿਥੇ ਇਸ ਇੰਡਸਟਰੀ ਦੀ ਮਸ਼ਹੂਰ ਜੋੜੀ ਰਾਵ ਹੰਜਰਾ ਅਤੇ ਸਨੈਪੀ ਦੇ ਨਾਲ ਆਪਣੇ ਪ੍ਰੋਜੈਕਟ ਜੋੜ ਚੁੱਕੇ ਹਨ| ਓਥੇ ਹੀ ਇਸ ਲਿਸਟ ਵਿੱਚ ਇੱਕ ਹੋਰ ਪੰਜਾਬੀ ਸਿੰਗਰ ਦਾ ਨਾਮ ਜੁੜ ਚੁੱਕਾ ਹੈ ਅਤੇ ਉਹ ਨਾਮ ਹੈ ਸ਼ੈਰੀ ਮਾਨ sharry mann ਦਾ| ਜੀ ਹਾਂ ਸ਼ੈਰੀ ਮਾਨ ਜੋ ਕਿ ਅੱਜ ਕੱਲ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਤਿਆਰੀ ਵਿੱਚ ਲੱਗੇ ਹੋਏ ਹਨ| ਓਥੇ ਹੀ ਉਹ ਆਪਣੇ ਫੈਨਸ ਦਾ ਇਹ ਧਿਆਨ ਵੀ ਰੱਖ ਰਹੇ ਹਨ ਕਿ ਉਹ ਆਪਣੇ ਆਉਣ ਵਾਲੇ ਗੀਤਾਂ ਨਾਲ ਫੈਨਸ ਦਾ ਮਨੋਰੰਜਨ ਵੀ ਕਰਦੇ ਰਹਿਣ|

View this post on Instagram

Next one “Yaar chadeya” Coming very soon…Jaldi dasdan release date…This will be on repeat in your gaddiyan…Promise aa sada ??

A post shared by Sharry Mann (@sharrymaan) on

ਹਾਲ ਹੀ ਵਿੱਚ ਸ਼ੈਰੀ ਮਾਨ ਨੇ ਆਪਣੇ ਆਉਣ ਵਾਲੇ ਨਵੇਂ ਗੀਤ “ਯਾਰ ਛੱਡਿਆ” ਦਾ ਪੋਸਟਰ ਦਾ ਆਪਣੇ ਇੰਸਟਾਗ੍ਰਾਮ ਤੇ ਪੋਸਟਰ ਸਾਂਝਾ ਕੀਤਾ ਹੈ| ਜਿਥੇ ਇਸ ਸਾਲ ਸ਼ੈਰੀ ਮਾਨ ਨੇ ਰੂਹ ਵਰਗੇ ਕਈ ਹਿੱਟ ਗੀਤ ਦਿੱਤੇ ਹਨ ਓਥੇ ਉਹਨਾਂ ਦਾ ਇਹ ਗੀਤ ਵੀ ਬੜਾ ਹਿੱਟ ਹੋਣ ਵਾਲਾ ਹੈ ਕਿਊ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਗੀਤ ਲਈ ਸ਼ੈਰੀ ਮਾਨ, ਰਾਵ ਹੰਜਰਾ,ਅਤੇ ਸਨੈਪੀ ਇਕੱਠੇ ਕੰਮ ਕਰ ਰਹੇ ਹਨ| ਇਹਨਾਂ ਹੀ ਸ਼ੈਰੀ ਮਾਨ ਨੇ ਪੋਸਟਰ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਨਾਲ ਲਿਖਿਆ ਕਿ: Next one “Yaar chadeya” Coming very soon…Jaldi dasdan release date…This will be on repeat in your gaddiyan…Promise aa sada ??.

ਸ਼ੈਰੀ ਮਾਨ ਦੇ ਨਾਲ ਨਾਲ ਰਾਵ ਹੰਜਰਾ ਅਤੇ ਸਨੈਪੀ ਨੇ ਵੀ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ| ਸਨੈਪੀ ਬੀਟਸ ਨੇ ਪੋਸਟ ਦੇ ਨਾਲ ਲਿਖਿਆ ਕਿ: “Soon” ਓਥੇ ਹੀ ਰਾਵ ਹਾਂਜਰਾ ਨੇ ਬੜੇ ਉਤਸ਼ਾਹ ਦੇ ਨਾਲ ਲਿਖਿਆ : This is something very special ,#yaarchadeya one of my fav❤️|