ਸਿੱਧੂ ਮੂਸੇ ਵਾਲਾ ਨੇਂ ਲਾਈਆਂ ਕੈਨੇਡਾ ਵਿੱਚ ਰੌਣਕਾਂ , ਵੇਖੋ ਵੀਡੀਓ
ਇੱਸਾ ਜੱਟ ,ਸੋ ਹਾਈ ਜਸਟ ਲਿਸ੍ਟਨ ਆਦਿ ਗੀਤਾਂ ਨਾਲ ਪਹਿਚਾਣ ਬਣਾਉਣ ਵਾਲੇ ਗਾਇਕ ” ਸਿੱਧੂ ਮੂਸੇਵਾਲਾ ” ਨੂੰ ਤਾਂ ਅੱਜ ਕੱਲ ਹਰ ਕੋਈ ਹੀ ਜਾਣਦਾ ਹੈ| ਜੇਕਰ ਵੇਖਿਆ ਜਾਵੇ ਤਾਂ ਇਸ ਗਾਇਕ ਨੇ ਬਹੁਤ ਹੀ ਘੱਟ ਸਮੇਂ ਯਾਨੀ 6-7 ਮਹੀਨੇ ਵਿੱਚ ਹੀ ਆਪਣੇ ਗੀਤਾਂ ਦੇ ਰਾਹੀਂ ਨਾ ਕਿ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ |

APNE PIND WALA SHOW #brampton live ????

A post shared by Sidhu Moosewala (ਮੂਸੇ ਆਲਾ) (@sidhu_moosewala) on

ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕੈਨੇਡਾ ਦੇ ਸ਼ਹਿਰ ਬਰੈਮਪਟਨ ਵਿੱਚ ਲਾਈਵ ਸ਼ੋ ਕਰ ਰਹੇ ਹਨ | ਦੱਸ ਦੇਈਏ ਕਿ ਸਿੱਧੂ ਮੂਸੇਵਾਲਾ sidhu moosewala ਦਾ ਨਵਾਂ ਗੀਤ “ਡਾਰਕ ਲਵ” punjabi song ਸੋਸ਼ਲ ਮੀਡਿਆ ਤੇ ਬੇਹੱਦ ਟਰੈਂਡ ਕਰ ਰਿਹਾ ਹੈ|

ਜਿੱਥੇ ਕਿ ਇਸ ਗੀਤ ਦੇ ਬੋਲ ਸਿੱਧੂ ਮੁੱਸੇਵਾਲਾ ਦੁਆਰਾ ਲਿਖੇ ਗਏ ਹਨ ਇਹ ਗਾਇਆ ਉਹਨਾਂ ਦੁਆਰਾ ਹੀ ਗਿਆ ਹੈ| ਗੀਤ ਦਾ ਮਿਊਜ਼ਿਕ ਇੰਟੈਂਸ ਵਲੋਂ ਦਿੱਤਾ ਗਿਆ ਹੈ| ਬੇਹੱਦ ਖੂਬਸੂਰਤ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ|