ਸਿੱਧੂ ਮੂਸੇਵਾਲਾ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

Written by Anmol Preet

Published on : November 2, 2018 3:14
ਅੱਜ ਆਪਾਂ ਉਸ ਕਲਾਕਾਰ ਦੀ ਗੱਲ ਕਰਨ ਜਾ ਰਹੇ ਹਾਂ ਜਿਸਨੇ ਕਿ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ punjabi song ਗਾਇਕੀ ਦੇ ਜਰੀਏ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਪੂਰੀਆਂ ਧੂੰਆਂ ਪਾਈਆਂ ਹੋਈਆਂ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੇ ਪੰਜਾਬੀ ਗਾਇਕ ” ਸਿੱਧੂ ਮੂਸੇਵਾਲਾ ” ਦੀ ਜਿਨ੍ਹਾਂ ਦੀ ਹਾਲ ਹੀ ਵਿੱਚ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਗਿਟਾਰ ਤੇ ਆਪਣੇ ਗੀਤ ਗੱਭਰੂ ਨੂੰ ਬਹੁਤ ਹੀ ਵਧੀਆ ਅੰਦਾਜ ਵਿੱਚ ਗਾ ਰਹੇ ਹਨ |

View this post on Instagram

@sidhu_moosewala 👌👌👌👌👌👌👌👌😍😍😍😍😍😍😍😍😍😍😍

A post shared by Trolling Queen (@trolling_queenn) on

ਇਸ ਵਾਇਰਲ ਹੋ ਰਹੀ ਵੀਡੀਓ ਨੂੰ ਸ਼ਰੋਤਿਆਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਜੇਕਰ ਆਪਾਂ ਇਸ ਗੀਤ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਗੀਤ ਨੂੰ ਗਾਉਣ ਦੇ ਨਾਲ ਨਾਲ ਇਸ ਗੀਤ ਦੇ ਬੋਲ ਵੀ ਸਿੱਧੂ ਮੂਸੇਵਾਲਾ ਨੇ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਬਿਗ ਬਰਡ ਦੁਆਰਾ ਦਿੱਤਾ ਗਿਆ ਹੈ |

Image result for sidhu moose wala

ਸਿੱਧੂ ਮੂਸੇਵਾਲਾ ਹੁਣ ਤੱਕ ਕਈ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਜਿਵੇਂ ਕਿ ” ਸੋ ਹਾਈ, ਟੋਚਨ , ਇੱਸਾ ਜੱਟ, ਡਾਲਰ ਆਦਿ | ਸਿੱਧੂ ਮੂਸੇਵਾਲਾ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਸਭ ਗੀਤਾਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ |Be the first to comment

Leave a Reply

Your email address will not be published.


*