ਜੈਜ਼ੀ ਬੀ ਅਤੇ ਹਰਜੀਤ ਹਰਮਨ ਨੇ ਖਿੱਚੀ ਕੈਨੇਡਾ ਦੀ ਤਿਆਰੀ, ਪੈਣਗੀਆਂ ਧਮਾਲਾਂ

Written by Gourav Kochhar

Published on : June 11, 2018 8:59
jazzy b

ਕੈਨੇਡਾ ਜਿਸ ਨੂੰ ਮਿੰਨੀ ਪੰਜਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਕ ਇਸ ਤਰਾਂ ਦਾ ਦੇਸ਼ ਹੈ ਜਿਸ ਵਿਚ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਵੱਸੇ ਹੋਏ ਹਨ | ਕੈਨੇਡਾ ਵਿਚ ਵੱਸੇ ਪੰਜਾਬੀ ਵੀ ਉਹਨੇ ਹੀ ਉਤਸਾਹਿਤ ਅਤੇ ਖੁਸ਼ ਦਿਲ ਹੈ ਜਿੰਨ੍ਹੇ ਕਿ ਪੰਜਾਬ ਦੇ | ਪੰਜਾਬ ਦੀ ਧਰਤੀ ਨੇ ਕਈ ਮਸ਼ਹੂਰ ਕਲਾਕਾਰਾ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਦਾ ਹੁਨਰ ਪੂਰੀ ਦੁਨੀਆਂ ‘ਚ ਬੋਲਦਾ ਹੈ | ਕੈਨੇਡੀਅਨ ਪੰਜਾਬੀ ਹਮੇਸ਼ਾ ਪੰਜਾਬੀ ਕਲਾਕਾਰਾ ਦੀ ਉਡੀਕ ‘ਚ ਰਹਿੰਦੇ ਹਨ ਕਿ ਕਦੋ ਉਹ ਆਉਣਗੇ ਅਤੇ ਰੌਣਕਾਂ ਲਾਉਣਗੇ | ਤੇ ਜਲਦ ਹੀ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਲਾਕਾਰ ਜੈਜ਼ੀ ਬੀ jazzy b ਅਤੇ ਹਰਜੀਤ ਸਿੰਘ ਹਰਮਨ 7 ਜੁਲਾਈ ਨੂੰ ਆਪਣੇ ਕੈਨੇਡਾ ਟੂਰ 2018 ਲਈ ਪੁਹੰਚ ਰਹੇ ਹਨ | ਉਹਨਾਂ ਦਾ ਇਹ ਟੂਰ ਹਮੇਸ਼ਾ ਦੀ ਤਰਾਂ ਬਹੁਤ ਸ਼ਾਨਦਾਰ ਹੋਣ ਵਾਲਾ ਹੈ ਅਤੇ ਫੈਨਸ ਦੇ ਦਿਲਾਂ ਨੂੰ ਛੂਣ ਵਾਲਾ ਹੈ |

#CanadaTour2018 @jazzyb @harjitsinghharman book ur tickets online from www.SilkTickets.com

A post shared by Goga Dhaliwal™ (@gogadhaliwal) on

ਹਾਲ ਹੀ ਵਿਚ ਜੈਜ਼ੀ ਬੀ jazzy b ਦਾ ਆਇਆ ਗੀਤ ਵਨ ਮਿਲੀਅਨ ਵੀ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਣ ਵਾਲਾ ਗੀਤ ਰਿਹਾ ਹੈ | ਵਨ ਮਿਲੀਅਨ Punjabi Song ਗੀਤ ਨੂੰ ਹੁਣ ਤੱਕ 13 ਮਿਲੀਅਨ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ ਤੇ ਬਹੁਤ ਪਸੰਦ ਕਰ ਰਹੇ ਹਨ | ਹਰਜੀਤ ਹਰਮਨ ਦੇ ਗੀਤ ਜਿਵੇਂ ਕਿ ‘ਜੱਟੀ’ ਐਲਬਮ ਸ਼ਾਨ-ਏ-ਕੌਮ,ਜੱਟ 24 ਕੈਰੱਟ ਦਾ, ਬਹੁਤ ਮਸ਼ਹੂਰ ਗਾਣੇ ਹਨ |

jazzy b