ਗਾਇਕ ਸਿੱਪੀ ਗਿੱਲ ਨੇ ਕੀਤਾ ਬਹੁਤ ਹੀ ਇਨਸਾਨੀਅਤ ਵਾਲਾ ਨੇਕ ਕੰਮ, ਵੇਖੋ ਵੀਡਿਓ
sippy gill-1

ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਨੇ ਬਹੁਤ ਹੀ ਵਧੀਆ ਇਨਸਾਨੀਅਤ ਵਾਲਾ ਕਾਮ ਕੀਤਾ ਅਤੇ ਨਾਲ ਲੋਕਾਂ ਨੂੰ ਵੀ ਇਹ ਨੇਕ ਕੰਮ ਕਰਨ ਲਈ ਅਪੀਲ ਵੀ ਕੀਤੀ । ਸਿੱਪੀ ਗਿੱਲ ਦੀ ਇਹ ਅਪੀਲ ਉਨ੍ਹਾਂ ਲੋਕਾਂ ਨੂੰ ਹੈ ਜਿਹੜੇ ਸੜਕਾਂ ਤੇ ਤੇਜ਼ ਵਾਹਨ ਚਲਾਉਂਦੇ ਹਨ ।

 

View this post on Instagram

 

Ehna bejubaana nu lain koi AMBULANCE nahi oundi …. es dia dono legs tutt chukkia ne but after month ok hoju… Mai clip pouni nahi c bhut vaar eda jaanvar chakkay ne but es vaar dil kita ki SLAH de deva Shayad koi mann lavay…. Sippy and sulakhan cheema … ??????

A post shared by Sippy Gill (@sippygillofficial) on

ਸਿੱਪੀ ਗਿੱਲ ਦੀ ਇਸ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਸਿੱਪੀ ਗਿੱਲ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਸੜਕਾਂ ਤੇ ਵਾਹਨ ਚਲਾਉਣ ਵਾਲਿਆਂ ਨੂੰ ਬੇਹੱਦ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਸੜਕਾਂ ਤੇ ਕਈ ਬੇਜ਼ੁਬਾਨ ਪਸ਼ੂ ਪੰਛੀ ਵੀ ਹੁੰਦੇ ਹਨ । ਜਿਹੜੇ ਕਿ ਕਿਸੇ ਵਾਹਨ ਨਾਲ ਟਕਰਾਅ ਕੇ ਜ਼ਖਮੀ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ ।

sippy gill

ਸਿੱਪੀ ਗਿੱਲ ਇਸ ਵੀਡਿਓ ਵਿੱਚ ਇੱਕ ਜ਼ਖਮੀ ਕੁੱਤੇ ਦਾ ਇਲਾਜ਼ ਕਰਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦੀਆਂ ਪਿਛਲੀਆਂ ਦੋ ਲੱਤਾਂ ਕਿਸੇ ਵਾਹਨ ਨਾਲ ਟਕਰਾ ਕੇ ਖਤਮ ਹੋ ਗਈਆਂ ਹਨ । ਜਿਹੜੇ ਕਿ ਕਿਸੇ ਵਾਹਨ ਨਾਲ ਟਕਰਾਅ ਕੇ ਜ਼ਖਮੀ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ । ਸਿੱਪੀ ਗਿੱਲ ਇਸ ਵੀਡਿਓ ਵਿੱਚ ਇੱਕ ਜ਼ਖਮੀ ਕੁੱਤੇ ਦਾ ਇਲਾਜ਼ ਕਰਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦੀਆਂ ਪਿਛਲੀਆਂ ਦੋ ਲੱਤਾਂ ਕਿਸੇ ਵਾਹਨ ਨਾਲ ਟਕਰਾ ਕੇ ਖਤਮ ਹੋ ਗਈਆਂ ਹਨ ।