ਵੇਖੋ ਕਿਸ ਤਰਾਂ ਜਾਦੂ ਨਾਲ ਹਵਾ ਵਿੱਚ ਉੱਡੀ ਸੁਨੰਦਾ ਸ਼ਰਮਾ , ਵੇਖੋ ਵੀਡੀਓ
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ sunanda sharma ਅੱਜ ਕੱਲ ਆਪਣੀ ਗਾਇਕੀ ਤੋਂ ਇਲਾਵਾ ਆਪਣੀਆਂ ਸੋਸ਼ਲ ਮੀਡਿਆ ਤੇ ਵੀ ਬਹੁਤ ਐਕਟਿਵ ਰਹਿੰਦੇ ਹਨ | ਸੁਨੰਦਾ ਇੱਕ ਮਸ਼ਹੂਰ ਗਾਇਕ punjabi singer ਤਾਂ ਹੈ ਹੀ ਅਤੇ ਅੱਜ ਕੱਲ ਆਪਣੀ ਅਦਾਕਾਰੀ ਨਾਲ ਵੀ ਫੈਨਸ ਦੇ ਦਿਲਾਂ ਤੇ ਰਾਜ ਕਰ ਰਹੀ ਹੈ | ਅਗਰ ਗੱਲ ਕਰੀਏ ਉਹਨਾਂ ਦੀ ਗਾਇਕੀ ਦੀ ਤਾਂ ਪੰਜਾਬ ਅਤੇ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾ ਵਿੱਚ ਵੀ ਇਹਨਾਂ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ |

ਅੱਜ ਕੱਲ ਸੁਨੰਦਾ ਮਿਊਜੀਕਲੀ ਐਪ ਦੇ ਜਰੀਏ ਕਦੇ ਉਹ ਟੇਡੀਬੀਅਰ ਨਾਲ ਖੁਸ਼ੀਆਂ ਵੰਡ ਦੇ ਦਿਖਾਈ ਦਿੰਦੇ ਹਨ ਜਾਂ ਕਦੇ ਉਹ ਕਿਸੇ ਵਧੀਆ ਜਗ੍ਹਾ ਤੇ ਆਪਣੀਆਂ ਤਸਵੀਰਾਂ ਲੈਂਦੇ ਵਿਖਾਈ ਦਿੰਦੇ ਹਨ| ਹਾਲ ਹੀ ਵਿੱਚ ਸੁਨੰਦਾ sunanda sharma ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜੋ ਕਿ ਬੜੀ ਹੀ ਅਜੀਬ ਕਿਸਮ ਦੀ ਹੈ ਕਿਉਂਕਿ ਇਸ ਵਿੱਚ ਉਹ ਹਵਾ ਵਿੱਚ ਉੱਡ ਰਹੀ ਹੈ ਜੋ ਕਿ ਕਿਸੇ ਜਾਦੂ ਨਾਲੋਂ ਘੱਟ ਨਹੀਂ ਲੱਗ ਰਿਹਾ|

?????‍♀️??

A post shared by Sunanda Sharma (@sunanda_ss) on

ਸੱਜਣ ਸਿੰਘ ਰੰਗਰੂਟ ਫ਼ਿਲਮ ਦੇ ਨਾਲ ਪਾਲੀਵੁੱਡ ਵਿੱਚ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰਨ ਵਾਲੀ ਸੁਨੰਦਾ ਜਲਦ ਹੀ ਫੈਨਸ ਲਈ ਕੁਝ ਨਵਾਂ ਲੈਕੇ ਆਉਣ ਦੀ ਤਿਆਰੀਆਂ ਵਿੱਚ ਹੈ| ਦਿਲਜੀਤ ਦੋਸਾਂਝ ਨਾਲ ਕੀਤੀ ਇਸ ਫ਼ਿਲਮ ਨੇ ਉਸਦੇ ਭਵਿੱਖ ਨੂੰ ਇੱਕ ਤਰੱਕੀ ਦੀ ਰਾਹ ਤੇ ਤੋਰਿਆ ਹੈ | ਸੁਨੰਦਾ sunanda sharma ਦੁਆਰਾ ਗਾਏ ਗੀਤ ਜਾਣੀ ਤੇਰਾ ਨਾ,ਪਟਾਕੇ,ਬਿੱਲੀ ਅੱਖ,ਜੱਟ ਯਮਲਾ,ਅਤੇ ਕਈ ਹੋਰ ਗੀਤ ਬਹੁਤ ਪਸੰਦ ਕੀਤੇ ਜਾਣ ਵਾਲੇ ਰਹੇ ਹਨ |