ਕੈਨੇਡਾ : ਸਰੀ ਚੋਣਾਂ ਇਸ ਵਾਰ ਵੀ ਪੰਜਾਬੀ ਛਾਪ ਛੱਡਣ ਨੂੰ ਤਿਆਰ
surrey canada punjabi candidates nomination

surrey canada punjabi candidates nomination: ਕੈਨੇਡਾ : ਸਰੀ ਚੋਣਾਂ ਇਸ ਵਾਰ ਵੀ ਪੰਜਾਬੀ ਛਾਪ ਛੱਡਣ ਨੂੰ ਤਿਆਰ

ਕੈਨੇਡਾ ਦੀ ਰਾਜਨੀਤੀ ‘ਚ ਪੰਜਾਬੀ ਇਸ ਵਾਰ ਫਿਰ ਆਪਣੀ ਛਾਪ ਛੱਡਣ ਨੂੰ ਤਿਆਰ ਹਨ। ਇਸ ਵਾਰ ਸਰੀ ਦੀਆਂ ਮਿਊਂਸੀਪਲ ਚੋਣਾਂ ਜੋ ਕਿ ੨੦ ਅਕਤਬੂਰ ੨੦੧੮ ਨੂੰ ਹੋਣ ਜਾ ਰਹੀਆਂ ਹਨ, ‘ਚ ਪੰਜਾਬੀ ਆਪਣੀ ਕਿਸਮਤ ਅਜਮਾਉਣਗੇ।

ਇਹਨਾਂ ਚੋਣਾਂ ‘ਚ ਸਰੀ ਦੇ ਲੋਕਾਂ ਵੱਲੋਂ ਮੇਅਰ, ਕੌਂਸਲਰ ਅਤੇ ਸਕੂਲ ਟਰੱਸਟੀ ਨੂੰ ਚੁਣਿਆ ਜਾਣਾ ਹੈ।

ਇਹਨਾਂ ਚੋਣਾਂ ਲਈ ਮੇਅਰ ਦੇ ਅਹੁਦੇ ਲਈ ਹੇਠ ਲਿਖੇ ਇੰਡੋ-ਕੈਨੇਡੀਅਨ ਉਮੀਦਵਾਰ ਭਾਗ ਲੈ ਰਹੇ ਹਨ:

ਤਰਿੰਦਰ ਸਿੰਘ ਗਿੱਲ (ਟੌਮ)
ਜੈ ਪ੍ਰਕਾਸ਼ ਰਾਜੇਸ਼

ਕੌਂਸਲਰ ਦੀ ਉਮੀਦਵਾਰੀ ਦੀ ਦੌੜ ‘ਚ ਸ਼ਾਮਿਲ:

ਨੀਰਾ ਅਗਨੀਹੋਤਰੀ
ਸੁਰਿੰਦਰ ਔਜਲਾ
ਕਸ਼ਮੀਰ ਕੌਰ ਬੇਸਲਾ
ਤਨਵੀਰ ਸਿੰਘ ਭੁਪਾਲ
ਅਰਵਿਨ ਸਿੰਘ ਧਾਲੀਵਾਲ (ਅਵੀ ਧਾਲੀਵਾਲ)
ਰੀਨਾ ਗਿੱਲ
ਪ੍ਰਸ਼ੋਤਮ ਲਾਲ ਗੋਇਲ
ਜੈਕ ਸਿੰਘ ਹੁੰਦਲ
ਮੁਰਲੀ ਕ੍ਰਿਸ਼ਨਨ
ਮਨਦੀਪ ਸਿੰਘ ਨਾਗਰਾ
ਕੁਲਦੀਪ ਸਿੰਘ ਪੇਲੀਆ
ਰਾਜਨ ਥੈਂਪੀ
ਰਾਨਾ ਬਲਬੀਨ
ਮੇਜਰ ਸਿੰਘ ਰਸੋਦੇ
ਪਾਲ ਰੁਸਾਨ
ਉਪਕਾਰ ਸਿੰਘ ਤਤਲੇ
ਰਮਿੰਦਰ ਕੌਰ ਥੌਮਸ।

ਸਕੂਲ ਟਰੱਸਟੀ ਲਈ ਦੀ ਦੌੜ ‘ਚ ਸ਼ਾਮਿਲ ਉਮੀਦਵਾਰ—

ਬਲਰਾਜ ਸਿੰਘ ਅਟਵਾਲ
ਜਸਵਿੰਦਰ ਸਿੰਘ ਬਦੇਸ਼ਾ
ਸੋਨੀਆ ਬਿਲਖ
ਸੁੱਖੀ ਕੌਰ ਢਿੱਲੋਂ
ਕਪਿਲ ਗੋਇਲ
ਅਰੋਨਜਿਤ ਪਾਲ
ਜਸਬੀਰ ਸਿੰਘ ਨਰਵਾਲ
ਦੁਪਿੰਦਰ ਕੌਰ ਸਰਨ
ਗੁਰਮਿੰਦਰ ਸਿੱਧ
ਗੁਰਪ੍ਰੀਤ ਸਿੰਘ ਥਿੰਦ