Brampton

151 ਵੇਂ ਕੈਨੇਡਾ ਡੇ ਤੇ ਪੰਜਾਬੀ ਭਾਈਚਾਰੇ ਨੂੰ ਬਰਕਰਾਰ ਰੱਖ ਰਿਹਾ ਹੈ ਬਰੈਂਪਟਨ ਦਾ ਇਹ ਮੇਲਾ

ਕੱਲ ਸੀ ਮਿੰਨੀ ਪੰਜਾਬ ਦਾ ਦਿਨ ਮਤਲੱਬ ਕਿ ਕੈਨੇਡਾ ਡੇ| ਇੱਕ ਜੁਲਾਈ ਨੂੰ ਦੁਨੀਆ ਭਰ ਵਿੱਚ 151 ਵਾਂ ਕੈਨੇਡਾ ਦਿਵਸ canada day ਮਨਾਇਆ ਗਿਆ ਜਿਸਦੇ ਚੱਲਦੇ ਹਰ ਪਾਸੇ ਬਹੁਤ ਰੌਣਕਾਂ ਦੇਖਣ ਨੂੰ ਮਿਲੀਆਂ| ਲੋਕ ਇਸ ਦਿਨ […]

ਪੁਲਿਸ ਨੇ ਜਾਰੀ ਕੀਤਾ ਸੈਕਸ ਹਮਲੇ ਸ਼ੱਕੀ ਵਿਅਕਤੀ ਦਾ ਪ੍ਰੇਸ਼ਾਨ ਕਰਨ ਵਾਲਾ ਵੀਡੀਓ
Punjabi News

ਪੁਲਿਸ ਨੇ ਜਾਰੀ ਕੀਤਾ ਸੈਕਸ ਹਮਲੇ ਸ਼ੱਕੀ ਵਿਅਕਤੀ ਦਾ ਪ੍ਰੇਸ਼ਾਨ ਕਰਨ ਵਾਲਾ ਵੀਡੀਓ

ਬਰੈਂਪਟਨ ਦੇ ਜਿਨਸੀ ਹਮਲੇ ਦੇ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਜਾਰੀ ਪੀਲ ਪੁਲਿਸ ਨੇ 1 ਜੂਨ ਨੂੰ ਇੱਕ ਬ੍ਰੈਂਪਟਨ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਹੋਏ ਇੱਕ ਜਿਨਸੀ ਸ਼ੋਸ਼ਣ ਦੇ ਹੈਰਾਨ ਕਰਨ ਵਾਲਾ ਵੀਡੀਓ ਜਾਰੀ ਕੀਤਾ ਹੈ। ਪੁਲਿਸ […]

ਐੱਮ.ਪੀ ਸੋਨੀਆ ਸਿੱਧੂ ਨੇ ਸ਼ੈਰੀਡਨ ਕਾਲਜ ਦੇ ਨੁਮਾਂਇੰਦਿਆਂ, ਬਰੈਂਪਟਨ-ਵਾਸੀਆਂ ਤੇ ਵਿਦਿਆਰਥੀਆਂ ਦੇ ਪੱਖ ਸੁਣੇ
Brampton

ਐੱਮ.ਪੀ ਸੋਨੀਆ ਸਿੱਧੂ ਨੇ ਸ਼ੈਰੀਡਨ ਕਾਲਜ ਦੇ ਨੁਮਾਂਇੰਦਿਆਂ, ਬਰੈਂਪਟਨ-ਵਾਸੀਆਂ ਤੇ ਵਿਦਿਆਰਥੀਆਂ ਦੇ ਪੱਖ ਸੁਣੇ

ਬਰੈਂਪਟਨ, -ਬਰੈਂਪਟਨ ਵਿਚ ਵਧੀਆ ਤੇ ਸੁਖਾਵਾਂ ਮਾਹੌਲ ਬਨਾਉਣ ਅਤੇ ਇੱਥੇ ਵੱਸ ਰਹੀਆਂ ਕਮਿਊਨਿਟੀਆਂ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰਨ ਹਿਤ ਇੱਥੇ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮਾਜ ਦੇ ਵੱਖ-ਵੱਖ […]