Brampton restaurant ordered to pay more than $12,000 to worker
Brampton

ਬਰੈਂਪਟਨ – “ਪਰੌਂਠੇ ਵਾਲੀ ਗਲੀ” ਰੈਸਤਰਾਂ ਨੂੰ ਸਾਬਕਾ ਕਰਮਚਾਰੀ ਨੂੰ ਦੇਣੇ ਪੈਣਗੇ 12,391.76 ਡਾਲਰ, ਉਨਟਾਰੀਓ ਲੇਬਰ ਰਿਲੇਸ਼ਨ ਬੋਰਡ ਨੇ ਸੁਣਾਇਆ ਆਦੇਸ਼

ਬਰੈਂਪਟਨ : ਸ਼ਹਿਰ ਦੇ ਮਸ਼ਹੂਰ ਰੈਸਤਰਾਂ “ਪਰੌਂਠੇ ਵਾਲੀ ਗਲੀ” ਨੂੰ ਆਪਣੇ ਸਾਬਕਾ ਕਰਮਚਾਰੀ ਨੂੰ 12,391.76 ਡਾਲਰ ਦੀ ਅਦਾਇਗੀ ਕਰਨ ਦਾ ਹੁਕਮ ਉਨਟਾਰੀਓ ਲੇਬਰ ਰਿਲੇਸ਼ਨ ਬੋਰਡ ਵੱਲੋਂ ਸੁਣਾਇਆ ਗਿਆ ਹੈ। ਦਰਅਸਲ, ਸਾਬਕਾ ਕਰਮਚਾਰੀ ਬਲਵੰਤ ਰਾਠੌਰ ਜੋ […]