ਮੁੜ ਸੱਤਾ 'ਤੇ ਕਾਬਜ ਹੋਣ ਨੂੰ ਤਿਆਰ ਟਰੂਡੋ, ਜਗਮੀਤ ਸਿੰਘ ਦਾ ਲੈ ਸਕਦੇ ਨੇ ਸਾਥ!
Punjabi News

ਮੁੜ ਸੱਤਾ ‘ਤੇ ਕਾਬਜ ਹੋਣ ਨੂੰ ਤਿਆਰ ਟਰੂਡੋ, ਜਗਮੀਤ ਸਿੰਘ ਦਾ ਲੈ ਸਕਦੇ ਨੇ ਸਾਥ!

ਕੈਨੇਡਾ ਦੀਆਂ 43ਵੀਆਂ ਆਮ ਚੋਣਾਂ ਅੱਜ ਮੁਕੰਮਲ ਹੋ ਗਈਆਂ ਹਨ ਅਤੇ ਵੋਟਰਾਂ ਦਾ ਫੈਸਲਾ ਸਪੱਸ਼ਟ ਹੋ ਚੁੱਕਿਆ ਹੈ। ਕੈਨੇਡਾ ‘ਚ ਇਸ ਵਾਰ ਘੱਟ ਗਿਣਤੀ ਸਰਕਾਰ ਬਣੀ ਹੈ, ਜਿਸ ‘ਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ […]

ਕੈਨੇਡਾ ਫੈੱਡਰਲ ਚੋਣਾਂ ਦੇ ਲਾਈਵ ਨਤੀਜੇ, ਦੇਖੋ ਲਾਈਵ ਨਕਸ਼ੇ ਰਾਹੀਂ!!
Punjabi News

ਕੈਨੇਡਾ ਫੈੱਡਰਲ ਚੋਣਾਂ ਦੇ ਲਾਈਵ ਨਤੀਜੇ, ਦੇਖੋ ਲਾਈਵ ਨਕਸ਼ੇ ਰਾਹੀਂ!!

ਕੈਨੇਡਾ ਫੈੱਡਰਲ ਚੋਣਾਂ ਦੇ ਲਾਈਵ ਨਤੀਜੇ, ਦੇਖੋ ਲਾਈਵ ਨਕਸ਼ੇ ਰਾਹੀਂ!! ਬਰੈਂਪਟਨ ਸਾਊਥ, ਸੋਨੀਆ ਸਿੱਧੂ ਲਿਬਰਲ ਪਾਰਟੀ ਤੋਂ ਜੇਤੂ ਬਰੈਂਪਟਨ ਸੈਂਟਰ, ਰਮੇਸ਼ ਸੰਘਾ ਲਿਬਰਲ ਪਾਰਟੀ ਤੋਂ ਜੇਤੂ Lead – LIB 147, CON 118, BQ 36, NDP […]

ਅੱਜ ਹੈ ਕੈਨੇਡਾ ਚੋਣਾਂ ਦਾ ਦਿਨ, ਜਾਣੋ ਕੀ ਹੈ ਵੱਖੋ ਵੱਖ ਪਾਰਟੀਆਂ ਦੇ ਵਾਅਦੇ?
Canada News

ਅੱਜ ਹੈ ਕੈਨੇਡਾ ਚੋਣਾਂ ਦਾ ਦਿਨ, ਜਾਣੋ ਕੀ ਹੈ ਵੱਖੋ ਵੱਖ ਪਾਰਟੀਆਂ ਦੇ ਵਾਅਦੇ?

ਕਾਰਬਨ ਟੈਕਸ: ਕੀ ਹੈ ਇਸ ਮਸਲੇ ‘ਤੇ ਲਿਬਰਲ, ਕੰਸਰਵੇਟਿਵ ਅਤੇ ਐੱਨਡੀਪੀ ਪਾਰਟੀ ਦਾ ਪਲਾਨ? ਲਿਬਰਲ ਲਿਬਰਲ ਅਜੇ ਵੀ ਕਾਰਬਨ ਟੈਕਸ ਹਮਾਇਤ ‘ਚ ਹਨ ਅਤੇ ਉਹ ਕਾਰਬਨ ਟੈਕਸ ਨੂੰ ਜਾਰੀ ਰੱਖ ਕੇ ਇਸ “ਪ੍ਰਦੂਸ਼ਣ ‘ਤੇ ਪੈਸੇ” […]

ਕੈਨੇਡਾ 'ਚ ਸਿਹਤ ਸੰਭਾਲ ਅਤੇ ਸੇਵਾਵਾਂ ਦੇ ਭਖਦੇ ਹੋਏ ਮੁੱਦੇ ਨੂੰ ਕੌਣ ਕਰੇਗਾ ਹੱਲ, ਦੇਖੋ ਕਿਸ ਪਾਰਟੀ ਦੇ ਕੀ ਨੇ ਵਾਅਦੇ?
Canada News

ਕੈਨੇਡਾ ‘ਚ ਸਿਹਤ ਸੰਭਾਲ ਅਤੇ ਸੇਵਾਵਾਂ ਦੇ ਭਖਦੇ ਹੋਏ ਮੁੱਦੇ ਨੂੰ ਕੌਣ ਕਰੇਗਾ ਹੱਲ, ਦੇਖੋ ਕਿਸ ਪਾਰਟੀ ਦੇ ਕੀ ਨੇ ਵਾਅਦੇ?

ਲਿਬਰਲ ਲਿਬਰਲਾਂ ਨੇ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਨੂੰ ਹਕੀਕਤ ਕਰਨ ਦਾ ਵਾਅਦਾ ਕੀਤਾ ਹੈ। ਵੱਲ ਪਾਰਟੀ ਨੇ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਨਾਲ ਸਿਹਤ ਸੰਭਾਲ ਫੰਡਿੰਗ ਸਮਝੌਤੇ ‘ਤੇ ਹਸਤਾਖਰ ਕਰ, ਮਾਨਸਿਕ ਸਿਹਤ, ਨਸ਼ਿਆਂ ਅਤੇ ਘਰੇਲੂ ਦੇਖਭਾਲ ਦੇ […]

canada elections 2019 gun violence
Canada News

ਕੈਨੇਡਾ ਆਮ ਚੋਣਾਂ 2019 : ਕੈਨੇਡਾ ‘ਚ ਵੱਧ ਰਹੀ ਹਿੰਸਾ ਨੂੰ ਨਜਿੱਠਣ ਲਈ ਕਿਸ ਪਾਰਟੀ ਦੀ ਯੋਜਨਾ ਕਰੇਗੀ ਅਸਲੀਅਤ ‘ਚ ਫਾਇਦਾ?

ਲਿਬਰਲ ਲਿਬਰਲ ਪਾਰਟੀ ਨੇ ਪਹਿਲਾਂ ਹੀ ਬਿੱਲ ਸੀ -71 ਲਿਆ ਕੇ ਹਥਿਆਰ ਖਰੀਦਣ/ਵੇਚਣ ਵਾਲਿਆਂ ਦੀ ਲਾਈਫਟਾਈਮ ਬੈਕਗ੍ਰਾਊਂਡ ਚੈੱਕ ਨੂੰ ਲਾਜ਼ਮੀ ਕੀਤਾ ਸੀ। ਪਰ ਉਨ੍ਹਾਂ ਨੇ ਸੈਮੀ ਆਟੋਮੈਟਿਕ ਅਸਾਲਟ-ਸਟਾਈਲ ਰਾਈਫਲਾਂ ‘ਤੇ ਪਾਬੰਦੀ ਲਗਾਉਣ ਅਤੇ ਕਾਨੂੰਨੀ ਤੌਰ’ […]

ਕਿਹੜੀ ਸਰਕਾਰ ਕੈਨੇਡਾ 'ਚ ਸਿੱਖਿਆ ਸਹੂਲਤਾਂ ਨੂੰ ਲੈ ਕੇ ਹੈ ਗੰਭੀਰ, ਜਾਣੋ ਕੀ ਹਨ ਪਾਰਟੀਆਂ ਦੀਆਂ ਯੋਜਨਾਵਾਂ!
Canada News

ਕਿਹੜੀ ਸਰਕਾਰ ਕੈਨੇਡਾ ‘ਚ ਸਿੱਖਿਆ ਸਹੂਲਤਾਂ ਨੂੰ ਲੈ ਕੇ ਹੈ ਗੰਭੀਰ, ਜਾਣੋ ਕੀ ਹਨ ਪਾਰਟੀਆਂ ਦੀਆਂ ਯੋਜਨਾਵਾਂ!

ਲਿਬਰਲ ਲਿਬਰਲ ਪਾਰਟੀ ਨੇ ਗ੍ਰੈਜੂਏਸ਼ਨ ਤੋਂ ਬਾਅਦ ਦੋ ਸਾਲਾਂ ਲਈ ਵਿਿਦਆਰਥੀ ਕਰਜ਼ਿਆਂ ਨੂੰ ਵਿਆਜ ਮੁਕਤ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਅਤੇ ਲੋਨ ਲੈਣ ਤੋਂ ਬਾਅਦ ਗ੍ਰੈਜੂਏਟ ਵਿਿਦਆਰਥੀਆਂ ਨੂੰ ਉਦੋਂ ਤਕ ਅਦਾਇਗੀ ਨਹੀਂ ਕਰਨੀ ਪਏਗੀ ਜਦੋਂ […]

ਵਾਤਾਵਰਨ ਦੀ ਰੱਖਿਆ ਤੇ ਸੰਭਾਲ : ਕੀ ਹੈ ਕੈਨੇਡਾ ਦੀਆਂ ਵੱਖੋ-ਵੱਖ ਪਾਰਟੀਆਂ ਦੀ ਰਾਇ?
Canada News

ਵਾਤਾਵਰਨ ਦੀ ਰੱਖਿਆ ਤੇ ਸੰਭਾਲ : ਕੀ ਹੈ ਕੈਨੇਡਾ ਦੀਆਂ ਵੱਖੋ-ਵੱਖ ਪਾਰਟੀਆਂ ਦੀ ਰਾਇ?

ਲਿਬਰਲਸ ਨੇ ਪੈਰਿਸ ਸਮਝੌਤੇ ਦੇ ਮੁਤਾਬਕ ਕਾਰਬਨ ਨਿਕਾਸ ਘਟਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ‘ਚ ਹਨ। ਉਨ੍ਹਾਂ ਨੇ 2050 ਤਕ ਨੈੱਟ ਜ਼ੀਰੋ ਗ੍ਰੀਨ ਹਾਊਸ ਇਮੀਸ਼ਨ ਦਾ ਵਾਅਦਾ ਕੀਤਾ ਹੈ। ਪਾਰਟੀ “ਅਣਅਧਿਕਾਰਤ” ਜੈਵਿਕ ਬਾਲਣ […]