Entertainment

ਜੱਸੀ ਗਿੱਲ ਨੇ ਗਵਾਇਆ ਸੋਨਾਕਸ਼ੀ ਤੋਂ ਇਸ ਤਰਾਂ ਪੰਜਾਬੀ ਗੀਤ, ਵੇਖੋ ਵੀਡੀਓ

ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਗਿੱਲ jassi gill ਨੇਂ ਆਪਣੀ ਗਾਇਕੀ ਦੇ ਜਰੀਏ ਪੰਜਾਬੀ ਇੰਡਸਟਰੀ punjabi song ਵਿੱਚ ਤਾਂ ਧਮਾਲਾਂ ਪਾ ਹੀ ਚੁੱਕੇ ਹਨ ਅਤੇ ਇਸਦੇ ਨਾਲ ਹੁਣ ਉਹ ਆਉਣ ਵਾਲੀ ਬਾਲੀਵੁੱਡ ਫ਼ਿਲਮ ” ਹੈਪੀ […]

ਓਂਟਾਰੀਓ ਵਿੱਚ ਮਾਂ ਉੱਤੇ ਹਾਈਵੇ 'ਤੇ 3 ਸਾਲ ਦੀ ਉਮਰ ਦੇ ਬੱਚੇ ਨੂੰ ਕਾਰ ਚਲਾਉਣ ਦੇਣ ਦਾ ਇਲਜ਼ਾਮ
Punjabi News

ਓਂਟਾਰੀਓ ਵਿੱਚ ਮਾਂ ਉੱਤੇ ਹਾਈਵੇ ‘ਤੇ 3 ਸਾਲ ਦੀ ਉਮਰ ਦੇ ਬੱਚੇ ਨੂੰ ਕਾਰ ਚਲਾਉਣ ਦੇਣ ਦਾ ਇਲਜ਼ਾਮ

ਪੁਲਸ ਨੇ ਦੱਸਿਆ ਕਿ ਇੱਕ 33 ਸਾਲਾ ਮਾਂ ਉੱਤੇ 3 ਸਾਲ ਦੇ ਬੱਚੇ ਨੂੰ ਹਾਈਵੇ ‘ਤੇ ਕਾਰ ਚਲਾਉਣ ਦੀ ਆਗਿਆ ਦੇਣ ਤੋਂ ਬਾਅਦ ਲਾਪਰਵਾਹ ਡਰਾਈਵਿੰਗ ਦਾ ਦੋਸ਼ ਲਾਇਆ ਗਿਆ ਹੈ। ਡਰਹਾਮ ਰੀਜਨਲ ਪੁਲਿਸ ਦਾ ਕਹਿਣਾ […]

ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਵੱਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ।
Ontario

ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਵੱਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ।

ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਵੱਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ। ਇਹ ਟੀਮ ਸਰਕਾਰ ਵਿੱਚ ਹੋਣ ਜਾ ਰਹੀ ਤਬਦੀਲੀ ਦੀ ਨਿਗਰਾਨੀ ਕਰੇਗੀ। ਫੋਰਡ ਨੇ ਆਖਿਆ ਕਿ ਹੁਣ ਜਦੋਂ ਅਸੀਂ ਸਰਕਾਰ ਬਣਾਉਣ […]

Punjabi News

ਓਨਟਾਰੀਓ -24 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਮਿਲੇਗੀ ਮੁਫ਼ਤ ਦਵਾਈ

ਲੋਕਾਂ ਦੀਆਂ ਸਹੂਲਤਾਂ ਵਧਾਉਂਦੇ ਹੋਏ ਓਨਟਾਰੀਓ ਵਿੱਚ ਹੁਣ 24 ਸਾਲ ਤੇ ਉਸ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਦੇ ਨੁਸਖੇ ਵਾਲੀ ਦਵਾਈ ਮੁਫਤ ਮਿਿਲਆ ਕਰੇਗੀ। ਓਨਟਾਰੀਓ ਦੇ ਪਰਿਵਾਰਾਂ ਲਈ ਮੈਡੀਕੇਅਰ ਦਾ ਪਸਾਰ ਕਰਦਿਆਂ […]